ਕੈਨੇਡਾ ਦਰਪਣ 6 ਨਵੰਬਰ 1987 -Canada Darpan November 6 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 6 ਨਵੰਬਰ 1987 -Canada Darpan November 6 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-november-6-1987
- PDF file
- Canada Darpan November 6-1987.pdf
- File size
- 12.4 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 6 ਨਵੰਬਰ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਹਰਿਮੰਦਰ ਕੰਪਲੈਕਸ ਦੇ ਆਲੇ ਦੁਆਲੇ ਫ਼ੌਜ ਨੇ ਮੋਰਚੇ ਸੰਭਾਲ਼ ਲਏ; ਮਾਨੋਚਾਹਲ ਨੂੰ ‘ਜਥੇਦਾਰੀ’; ਅੰਮ੍ਰਿਤਸਰ ਵਿੱਚ ਪੰਜ ਕਤਲ; ਭਾਰਤੀ ਫ਼ੌਜਾਂ ਨੇ ਜਫ਼ਨਾ ਵਿਹਲਾ ਕਰਾ ਲਿਆ-ਤਾਮਿਲ ਗੁਰੀਲੇ ਜੰਗਲੀਂ ਜਾ ਵੜੇ। ਪੰਨਾ 2: ਇਸ਼ਤਿਹਾਰ। ਪੰਨਾ 3: ਤ੍ਰੀਪੁਰਾ ਵਿੱਚ ਛੇ ਕਤਲ; ‘ਇੰਡੀਅਨ ਐਕਸਪ੍ਰੈਸ’ ਦੇ ਪੰਜ ਕਾਮੇ ਜ਼ਖਮੀ; ਚਰਨਪਾਲ ਗਿੱਲ ਤੇ ਹਰਜਾਨੇ ਦਾ ਦਾਅਵਾ ਕੀਤਾ; ‘ਅਮਰੀਕੀਓ! ਬਾਹਰ ਜਾਉ’; ਨਾਏਜੀਰੀਆ ਨੇ ਏਅਰ ਇੰਡੀਆ ਛੱਡ ਦਿੱਤਾ; ਗਰਬਾਚੋਵ-ਰੇਗਨ ਮਿਲਣੀ ਦੀਆਂ ਸੰਭਾਵਨਾਵਾਂ ਵਧੀਆਂ; ਮੁੱਖ ਗ੍ਰੰਥੀਆਂ ਨੂੰ ਬਰਤਰਫ ਕਰਨ ਦੀ ਮੰਗ; ਕੈਮਲੂਪਸ ਦੇ ਵੋਟਰਾਂ ਵੱਲੋਂ ਪਲਾਨ ਰੱਦ; ਦਹਿਸ਼ਤਗਰਦਾਂ ਹੱਥੋਂ ਇਕ ਕਤਲ; ਪਾਕਿਸਤਾਨ ਤੋਂ ਭਾਰਤ ਦਾਖਲ ਹੁੰਦਾ ਕਾਬੂ । ਪੰਨਾ 4: ਸੰਪਾਦਕੀ: ਫਰੀ ਟਰੇਡ, ਮਾਰਕੀਟ ਅਤੇ ਬੇਰੁਜ਼ਗਾਰੀ; ਲੇਖ: ਕਿਉਂ ਆਪਣੇ ਆਪ ਨੂੰ ਧੋਖਾ ਦੇਈ ਜਾ ਰਹੇ ਹੋ? -ਕਰਨਲ ਪ੍ਰਤਾਪ ਸਿੰਘ ਗਿੱਲ। ਪੰਨਾ 5: ‘ਰਿਸ਼ਵਤ’ ਲੈਣ ਪਿੱਛੋਂ ਯੁਵਕ ਅਤਿਵਾਦ ਦੇ ਦੋਸ਼ ਤੋਂ ਮੁਕਤ; ਤਿੱਬਤੀ ਤਿੱਬਤ ਨੂੰ ਆਜ਼ਾਦ ਕਰਵਾਉਣ ਲਈ ਦ੍ਰਿੜ੍ਹ; ਰਾਸ਼ਟਰਪਤੀ ਵੈਂਕਟਰਮਨ ਦੀ ਚੋਣ ਜਾਇਜ਼; ਕੈਨੇਡਾ ਭਾਰਤ ਨੂੰ 164 ਕਰੋੜ ਮਦਦ ਦੇਵੇਗਾ; ਅਤਿਵਾਦੀਆਂ ਦੀ ਮੱਦਦ ਕਰਨ ਦੇ ਦੋਸ਼ ’ਚ 14 ਅੰਮ੍ਰਿਤਧਾਰੀਆਂ ’ਚੋਂ 5 ਰਿਹਾਅ; 3392 ਭਾਰਤੀ ਬਿਨਾਂ ਵੀਜ਼ੇ ਦੇ ਸਿੰਘਾਂਪੁਰ ਗਏ; ਹਮਲੇ ਵਿੱਚ ਦੋ ਸਿਪਾਹੀ ਫੱਟੜ । ਪੰਨਾ 6: ਪੰਨਾ 4 ਦੀ ਬਾਕੀ; ਦੋ ਲੱਖ ਰੁਪਏ ਦੇ ਨੋਟ ਸਾੜ ਦਿੱਤੇ। ਪੰਨਾ 7: ਬੋਫਰਜ਼ ਤੋਪਾਂ ਦੀ ਮਾਰਕ ਸਮਰੱਥਾ ਦੀ ਪਰਦਰਸ਼ਨ; ਡਾ. ਰਘਬੀਰ ਸਿੰਘ (ਸਿਰਜਣਾ) ਸਨਮਾਨ ਸਮਾਗਮ; ਤਰੀਪੁਰਾ ਸਰਹੱਦ ਉੱਤੇ ਅਤਿਅੰਤ ਚੌਕਸੀ; ਚੋਣ ਸੂਚੀ ਪੰਜਾਬ ਸਰਕਾਰ ਨੂੰ ਭੇਜੀ। ਪੰਨਾ 8: ਅਫ਼ਰੀਕੀ ਨਸਲ ਦੇ ਬਾਂਦਰ ਦੇ ਕੱਟਣ ਨਾਲ ‘ਏਡਜ਼’ ਦਾ ਜਨਮ ਹੋਇਆ?; ਦੁਨੀਆਂ ਦੀ ਆਬਾਦੀ ਵਿੱਚ ਹਰ ਦਿਨ 22 ਲੱਖ ਦਾ ਵਾਧਾ ਹੁੰਦਾ ਹੈ!; ਫਾਰੂਕ ਅਬਦੁੱਲਾ ਵੱਲੋਂ ਫ਼ਿਰਕੂ ਤਾਕਤਾਂ ਵਿਰੁੱਧ ਲੜਨ ਦਾ ਸੱਦਾ। ਪੰਨਾ 9: ਸੂਬਿਆਂ ਦਾ ਸਰਵੇਖਣ-ਇਨਸਾਫ਼ - ਜਨਤਾ ਨੂੰ ਖਿੱਚਣ ਦੀ ਕਲਾ; ਮੁਕਾਬਲੇ ਵਿੱਚ 1 ਦਹਿਸ਼ਤਪਸੰਦ ਹਲਾਕ। ਪੰਨਾ 10: ਇਸ਼ਤਿਹਾਰ। ਪੰਨਾ 11: ਬਰਤਾਨੀਆ ਵਿੱਚ ਸਿੱਖ ਅਤਿਵਾਦੀ ਨੂੰ ਬਾਰਾਂ ਸਾਲ ਦੀ ਕੈਦ; 3 ਹਰਿਆਣਾ ਉਪ ਚੋਣਾਂ ਲਈ ਇੰਕਾ ਉਮੀਦਵਾਰ; ਦਹਿਸ਼ਤਪਸੰਦ ਹੀ ਦਹਿਸ਼ਤਪਸੰਦਾਂ ਦੇ ਵੈਰੀ ਹਨ; ਪਨਾਹ ਦੇਣ ਦੇ ਦੋਸ਼ `ਚ 3 ਕਾਬੂ । ਪੰਨਾ 12: ਲਖਨਊ ’ਚ ਅੱਠ ਪਾਰਟੀ ਕ੍ਰਾਂਤੀ ਮੋਰਚੇ ਵੱਲੋਂ ਵਿਸ਼ਾਲ ਰੈਲੀ। ਪੰਨਾ 13: ਮਿ. ਤਰਸੇਮ ਸਿੰਘ ਤੂਰ ਅਤੇ ਸੰਗਤਾਰ ਸਿੰਘ ਸੰਧੂ ਕੇਸ - ਕਈ ਹੋਰ ਲੋਕਾਂ ਦੇ ਨਾਮ ਸਾਹਮਣੇ ਆਏ; ਸ: ਚੰਦੂਮਾਜਰਾ ਦਾ 9 ਤੱਕ ਜੁਡੀਸ਼ਅਲ ਰਿਮਾਂਡ; ਯਾਤਰੀਆਂ ਦੀ ਜਾਨ ਬਚ ਗਈ। ਪੰਨਾ 14: ਇਸ਼ਤਿਹਾਰ। ਪੰਨਾ 15: ਕਲਕੱਤਾ ਦੀ ਡਾਇਰੀ; ਪੰਨਾ 13 ਦੀ ਬਾਕੀ। ਪੰਨਾ 16: ਅਮਰੀਕਾ ਦੀ ਨਿਊਜਰਸੀ ਰਿਆਸਤ ’ਚ ਭਾਰਤੀਆਂ ਤੇ ਹਮਲੇ; ਦਿੱਲੀ ਦੇ ਹਾਕਮ ਪੰਜਾਬ ਦੀ ਪੀੜ ਨੂੰ ਨਹੀਂ ਸਮਝ ਰਹੇ-ਨਿਖਿਲ
Read this book
Open it in the library reader. Pages are fetched as you turn them, so it starts quickly even on a slow connection.