ਕੈਨੇਡਾ ਦਰਪਣ 18-24 ਅਕਤੂਬਰ 1988 -Canada Darpan October 18-24-1988
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 18-24 ਅਕਤੂਬਰ 1988 -Canada Darpan October 18-24-1988
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-octob-er-18-24-1988
- PDF file
- Canada Darpan-Octob er 18-24-1988.pdf
- File size
- 12 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 18-24 ਅਕਤੂਬਰ 1988 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਜ਼ਿਆ ਦੀ ਮੌਤ : ਵੱਖ ਵੱਖ ਰਾਵਾਂ; ਜਸਬੀਰ ਸਿੰਘ ਵੱਲੋਂ ਖਾਨਾਜੰਗੀ ਤੇਜ਼: ਦਿੱਲੀ ਦੇ ਮਾਡਰੇਟ ਸਿੱਖਾਂ ਦਾ ਦੋਸ਼ ; ਚਿੱਲੀ ਦੇ ਲੋਕਾਂ ਡਿਕਟੇਟਰ ਨੂੰ “ਨਾ” ਕਰ ਦਿੱਤੀ; ਮਲਰੂਨੀ ਨੂੰ ਰੇਗਨ ਦੀ ਮਿੱਤਰਤਾ ਪਿਆਰੀ; ਪੰਜ ਮਾਰਕਸਵਾਦੀ ਕਤਲ ਕਰ ਦਿੱਤੇ ਗਏ; ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਹੜ੍ਹਾਂ ਮਾਰੇ ਇਲਾਕਿਆਂ ਦਾ ਦੌਰਾ। ਪੰਨਾ 2: ਇਸ਼ਤਿਹਾਰ। ਪੰਨਾ 3: ਵੀ.ਪੀ. ਸਿੰਘ ਦੀ ਅਗਵਾਈ ਵਿੱਚ ਚਾਰ ਪਾਰਟੀ ਵੱਲੋਂ ਮਿਲ ਕੇ ਨਵੀਂ ਪਾਰਟੀ ਕਾਇਮ, 15 ਤੋਂ 17 ਅਕਤੂਬਰ ਤੱਕ 14 ਦਾ ਕਤਲ, ਸ੍ਰੀਲੰਕਾ ਵਿੱਚ ਰਹਿ ਰਹੇ ਭਾਰਤੀਆਂ ਨੂੰ ਸਿਟੀਜਨਸ਼ਿਪ; ਭਾਰਤ ਵਿੱਚ ਰੀਕਾਰਡ ਤੋੜ ਅਨਾਜ ਪੈਦਾਵਾਰ; ਰਹਿੰਦੇ ਯੋਧਪੁਰ ਦੇ ਬੰਦੀਆਂ ਦੀ ਰਿਹਾਈ ਦਾ ਹੁਕਮ ਦਿਓ!; ਦੋ ਨਕਸਲੀਆਂ ਨੇ ਆਤਮ ਸਮਰਪਨ ਕਰ ਦਿੱਤਾ; ਯਮਲਾ ਜੱਟ ਦੀ ਮਾਤਾ ਦਾ ਦੇਹਾਂਤ । ਪੰਨਾ 4: ਇਸ਼ਤਿਹਾਰ। ਪੰਨਾ 5: ਮੁਕਾਬਲੇ ਵਿੱਚ ਦੋ ਅਤਿਵਾਦੀ ਤੇ ਦੋ ਸੀ. ਆਰ. ਪੀ. ਦੇ ਜਵਾਨ ਮਰੇ; ਇੰਦਰਾ ਕਤਲ ਦੇ ਦੋਸ਼ੀ ਵੱਲੋਂ ਮੁਕੱਦਮਾ ਦਾਇਰ; ਅਫ਼ਗ਼ਾਨਿਸਤਾਨ ਵਿੱਚ ਚਾਰ ਅਮਰੀਕਨ ਤੇ ਪਾਕਿਸਤਾਨੀ ਅਫਸਰ ਮਾਰੇ ਗਏ; ਮਾਰਕਸੀ ਪਾਰਟੀ ਦੀ ਤੇਰਵੀਂ ਕਾਂਗਰਸ ਦਸੰਬਰ ਵਿੱਚ; ਭਾਰਤ ਵਿੱਚੋਂ ਸਮਾਜਿਕ ਅਨਿਆਂ ਅਤੇ ਜਾਤ ਪਾਤ ਦਾ ਅੰਤ ਕੀਤਾ ਜਾਵੇਗਾ; 56 ਵੱਖਵਾਦੀ ਕਸ਼ਮੀਰੀ ਗ੍ਰਿਫਤਾਰ; ‘ਸੰਸਾਰ’ ਫਿਲਮ ਨੂੰ ਕਿਸ਼ੋਰ ਕੁਮਾਰ ਐਵਾਰਡ। ਪੰਨਾ 6: ਇਸ ਹਫ਼ਤੇ ਦਾ ਵਿਚਾਰ; ਸੰਪਾਦਕੀ: ਚੋਣਾਂ ਵਿੱਚ ਤੁਹਾਡੀ ਵੋਟ?; ਰਾਸ਼ਟਰਪਤੀ ਰਾਜ ਦੀਆਂ ਹੱਥ ਰੇਖਾਵਾਂ -ਅਮਰਜੀਤ ਵੜੈਚ। ਪੰਨਾ 7: ਫ਼ੈਸ਼ਨ ਤੇ ਡੈਕੋਰੇਸ਼ਨ ਦੀ ਨਵੀਂ ਦੁਕਾਨ ਨੇ ਸਰੀ/ਡੈਲਟਾ ਵਿੱਚ ਧੁੰਮਾਂ ਪਾ ਦਿੱਤੀਆਂ; ਸਰੀ ਮਿਉਂਸਪਲ ਇਲੈਕਟਰਜ ਨੇ ਆਪਣਾ ਦਫ਼ਤਰ ਖੋਲ੍ਹਿਆ; ਕੈਨੇਡੀਅਨ ਫ਼ਾਰਮ ਵਰਕਰਜ਼ ਯੂਨੀਅਨ ਵੱਲੋਂ ਡਿਨਰ ਅਤੇ ਡਾਂਸ; ਫੈਡਰਲ ਚੋਣਾਂ ਦਾ ਮੁੱਖ ਮੁੱਦਾ ਫ੍ਰੀ ਟਰੇਡ ਹੈ-ਕਲਿਫ਼ ਬਲੇਅਰ; ਰਾਜੀਵ ਗਾਂਧੀ ਦਾ ਵੱਡੀ ਹਾਰ ਹੱਤਕ ਇੱਜ਼ਤ ਬਿੱਲ ਵਾਪਸ; ਅਤਿਵਾਦੀਆਂ ਨਾਲ ਨਜਿੱਠਣ ਲਈ ਨਵੀਂ ਸੁਰੱਖਿਆ ਨੀਤੀ; ਬੰਗਲੌਰ ਵਿੱਚ ਕੌਮਾਂਤਰੀ ‘ਸਪੇਸ’ ਕਾਨਫਰੰਸ; ਗੋਰਖਾਲੈਂਡੀਆਂ ਵੱਲੋਂ ਹਥਿਆਰ ਹਵਾਲੇ ਕਰਨਾ ਜਾਰੀ। ਪੰਨਾ 8: ਭਾਰਤ-ਕੈਨੇਡਾ ’ਚ ਵਪਾਰ ਦੁੱਗਣਾ ਹੋਵੇਗਾ; ਪਤਾ ਨਹੀਂ ਕਿਸ ਵੇਲੇ ਕਿਸ ਦੀ ਵਾਰੀ ਆ ਜਾਵੇ- ਹਿੱਤ ਅਭਿਲਾਸ਼ੀ ਦੇ ਸ਼ਬਦ; ਕੈਨੇਡੀਅਨ ਰੈੱਡ ਕਰਾਸ ਸੁਸਾਇਟੀ ਵਲੋਂ ਬੰਗਲਾ ਦੇਸ਼ ਦੇ ਲੋਕਾਂ ਦੀ ਮੱਦਦ ਲਈ ਮੰਗ; ਬਾਕੀ ਪੰਨਾ ਇਸ਼ਤਿਹਾਰ । ਪੰਨਾ 9: ਬਿਦਰ ਹਤਿਆਕਾਂਡ ਹਿੰਦੂ-ਸਿੱਖ ਪਾੜਾ ਪਾਣ ਵਾਲਿਆਂ ਦੀ ਸਾਜ਼ਿਸ਼; ਨਵਾਂ ਭਾਰਤੀ ਕੌਂਸਲਰ ਜਨਰਲ; ਯੂ. ਪੀ. ਵਿੱਚ ਮੱਛਰ ਨੇ ਹਜ਼ਾਰਾਂ ਦੀ ਜਾਨ ਲੈ ਲਈ; ਖੇਤ ਮਜ਼ਦੂਰਾਂ ਲਈ ਅੰਗਰੇਜ਼ੀ ਦੀਆਂ ਕਲਾਸਾਂ; ਬਰਮਾ ਵਿੱਚ ਆਪੋਜੀਸ਼ਨ ਵੱਲੋਂ ਚੋਣ ਸ਼ਰਤਾਂ ਪੇਸ਼; ਟੋਰੀ ਸਰਕਾਰ ਵੱਲੋਂ ਘਰ ਵੇਚਣ ਤੇ ਟੈਕਸ ਲਾਉਣ ਦਾ ਡਰ; ਪੁਰੇਵਾਲ ਭਰਾਵਾਂ ਨੇ ਇਕ ਲੱਖ ਤੋਂ ਉੱਤੇ ਲਾਟਰੀ ਵਿੱਚ ਜਿੱਤਿਆ। ਪੰਨਾ 10: ਲਹਿਰ ਦਾ ਪਾਣੀ ਲੱਖ ਰ
Read this book
Open it in the library reader. Pages are fetched as you turn them, so it starts quickly even on a slow connection.