ਕੈਨੇਡਾ ਦਰਪਣ - 1-15 ਅਕਤੂਬਰ -1984-Canada Darpan October 1-15 1984
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ - 1-15 ਅਕਤੂਬਰ -1984-Canada Darpan October 1-15 1984
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-october-1-15-1984
- PDF file
- Canada Darpan-October 1-15-1984.pdf
- File size
- 12.2 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ- 1 - 15 ਅਕਤੂਬਰ - 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਮੁਕੰਮਲ: ਦਰਬਾਰ ਸਾਹਿਬ ਵਿੱਚੋਂ ਫੌਜ ਹਟਾਉਣ ਦੇ ਐਲਾਨ ਦਾ ਸੁਆਗਤ; ਜਥੇਦਾਰ ਮਹਾਲੋਂ ਵੱਲੋਂ ‘ਖਾਲਿਸਤਾਨ’ ਦਾ ਵਿਰੋਧ; ਦਰਬਾਰ ਸਾਹਿਬ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ; ਸਰਕਾਰ ਵੱਲੋਂ ਫੌਜਾਂ ਕੱਢਣ ਦਾ ਐਲਾਨ; ਹਥਿਆਰ ਅੰਦਰ ਨਹੀਂ ਜਾ ਸਕਣਗੇ। ਪੰਨਾ 2: ‘ਕੈਨੇਡਾ ਸਰਕਾਰ ਦੇ ਫੰਡ ਵੱਖਵਾਦ ਲਈ ਵਰਤੇ ਜਾ ਰਹੇ ਹਨ’ ਭਾਰਤੀ ਹਾਈ ਕਮਿਸ਼ਨਰ ਦਾ ਦੋਸ਼; ਲੋਕ ਸਦਭਾਵਨਾ ਮੰਚ ਵੱਲੋਂ ਏਕਤਾ ਦਾ ਸੱਦਾ। ਪੰਨਾ 3: ਹਰਿਮੰਦਰ ਸਾਹਿਬ ਕੰਪਲੈਕਸ ਪਹਿਲੀ ਅਕਤੂਬਰ ਤੱਕ ਸ਼੍ਰੋਮਣੀ ਕਮੇਟੀ ਹਵਾਲੇ; ਸਿੰਘ ਸਾਹਿਬਾਨ ਵੱਲੋਂ ਬਟਾਲਾ ਘਟਨਾ ਦੀ ਨਿੰਦਾ; ਸਰਕਾਰ ਦਾ ਸਹੀ ਕਦਮ- ਉਜੱਲ ਦੁਸਾਂਝ; ਸ੍ਰੀ ਅਕਾਲ ਤਖ਼ਤ ਤੇ ਕੰਮ ਕਰਦਾ ਰਾਜ ਚੜ੍ਹਾਈ ਕਰ ਗਿਆ। ਪੰਨਾ 4: ਸੰਪਾਦਕੀ: ਇੰਦਰਾ ਕਾਂਗਰਸ ਦੇ ਮੱਦਦਗਾਰ ਕੌਣ ਹਨ?; ਲੇਖ: ਪੰਜਾਬ ਦਾ ਅਜੋਕਾ ਦੁਖਾਂਤ ਲੀਡਰਸ਼ਿਪ ਦਾ ਸੰਕਟ -ਗੁਰਚਰਨ ਰਾਮਪੁਰੀ, ਵੈਨਕੂਵਰ। ਪੰਨਾ 5: ਪੰਨਾ 4 ਦੀ ਬਾਕੀ। ਪੰਨਾ 6: ਇਸ਼ਤਿਹਾਰ। ਪੰਨਾ 7: ਗਜਿੰਦਰ ਸਿੰਘ ਚੀਮਾ ਵੱਲੋਂ ਲੌਂਗੋਵਾਲ ਦੀ ਨਜ਼ਰਬੰਦੀ ਨੂੰ ਚੁਣੌਤੀ; ਡਾ: ਗੋਪਾਲ ਸਿੰਘ ਗੋਆ ਦੇ ਲੈਫ਼ਟੀਨੈਂਟ ਗਵਰਨਰ ਨੀਯਤ; 28,29 ਸਤੰਬਰ ਨੂੰ ਨਿਹੰਗ ਸਿੰਘਾਂ ਦੀ ਕਾਨਫਰੰਸ; ਦਹਿਸ਼ਤਪਸੰਦਾਂ ਨੂੰ ਭਜਾਉਣ ਵਾਲੇ ਠਾਣੇਦਾਰ ਗ੍ਰਿਫਤਾਰ; ਭਾਰਤ-ਪਾਕਿ ਸਬੰਧ ਪੂਰੀ ਤਰ੍ਹਾਂ ਵਿਗੜਨ ਲੱਗੇ; ਬਲਾਤਕਾਰ ਕਰਨ ਵਾਲਾ ਠਾਣੇਦਾਰ ਜੇਲ੍ਹ ਵਿੱਚੋਂ ਭੱਜ ਗਿਆ; ਪਾਕਿਸਤਾਨ ਵਿੱਚ ‘ਖਾਲਿਸਤਾਨੀ’ ਕਿਤਾਬਚੇ; ਅਗਵਾਕਾਰਾਂ ਨੂੰ ਸਹਾਇਤਾ; ਅਗਵਾਕਾਰੀ ਬਾਰੇ ਜਾਣਕਾਰੀ ਪਹਿਲਾਂ। ਪੰਨਾ 8: ਮੁਹੱਬਤਨਾਮੇ ਹਥਿਆਰ ਅੰਦਰ ਨਹੀਂ ਜਾ ਸਕਣਗੇ; ਖਾਲਿਸਤਾਨੀ ਦਲੀਲ; ਨਕੋਈ ਬੀ. ਸੀ. ਚੈਪਟਰ ਦੀ ਸਾਲਾਨਾ ਮੀਟਿੰਗ; ਪਸਤੌਲ ਲਾਹੌਰ ਤੋਂ ਮਿਲਣ ਦਾ ਇਕਬਾਲ। ਪੰਨਾ 9: ਰਾਮਾਰਾਓ ਆਂਧਰਾ ਪ੍ਰਦੇਸ਼ ਦੇ ਮੁੜ ਮੁੱਖ ਮੰਤਰੀ ਬਣੇ; ਭਾਸਕਰ ਰਾਓ ਧੜੇ ਵੱਲੋਂ ‘ਮੁੱਖ ਮੰਤਰੀ’ ਬਣੇ ਰਹਿਣ ਦਾ ਡਰਾਮਾ; ਕੇਂਦਰ ਵਿੱਚ ਕੁਲੀਸ਼ਨ ਸਰਕਾਰ ਬਨਾਉਣ ਦੀ ਚਰਚਾ; ਤਰੀਪੁਰਾ ’ਚ ਵਜ਼ਾਰਤ ਤੋੜਨ ਦੇ ਬਹਾਨੇ ਲੱਭੇ ਜਾਣ ਲੱਗੇ; ‘ਫੌਜੀ ਜ਼ੁਲਮਾਂ’ ਵਿਰੁੱਧ ਕਮਿਸ਼ਨ ਬਿਠਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ। ਪੰਨਾ 10: ਸਾਹਿਤ ਦਰਪਣ: ਕਹਾਣੀ: ਸਮੇਂ ਦਾ ਸੱਚ/ਯੁਵਰਾਜ ਸਿੰਘ ਰਤਨ; ਮਿੱਟੀ ’ਚ ਉੱਕਰੇ ਅੱਖਰ -ਬਲਜੀਤ ਬਾਸੀ; ਨਿਬੰਧ: ਸੁਪਨਿਆਂ ਦੀ ਬਹਾਰ -ਰਾਜਦੀਪ ਕੰਦੋਲਾ; ਗੀਤ: ਮਾਂ - ਧਰਤੀ -ਆਰ. ਆਰ. ਕੈਰਮ। ਪੰਨਾ 11: ਕਾਕਾ ਕਨੇਡਿਓਂ ਆਇਆ/ਹਰਭਜਨ ਹਾਂਸ। ਪੰਨਾ 12: ਇਸ਼ਤਿਹਾਰ। ਪੰਨਾ 13: ਪਾਕਿਸਤਾਨ ਵਿੱਚ ਚੋਣਾਂ ਦੇ ਬਾਈਕਾਟ ਦਾ ਸੱਦਾ-ਬੇਨਜ਼ੀਰ ਵਲੋਂ ਫੌਜੀ ਜੁੰਡਲੀ ਦਾ ਵਿਰੋਧ; ਹਾਂਗਕਾਂਗ 1997 ਵਿੱਚ ਚੀਨ ਦੀ ਮਲਕੀਅਤ; ਗੁਜਰਾਤ ਵਿੱਚ ਦੋ ਧੜਿਆਂ ਦੀ ਲੜਾਈ; ਟਰੱਕ ਖੱਡ ਵਿੱਚ ਡਿੱਗਿਆ; 9 ਮਜ਼ਦੂਰ ਹਲਾਕ; ਮਥਰਾ ਨੇੜੇ ਗੱਡੀ ਲੁੱਟ ਲਈ; 1ਅਕਤੂਬਰ ਤੋਂ ਕੁਝ ਹੋਰ ਦੇਸ਼ਾਂ ਵਲੋ ਵੀਜ਼ਾ ਲਾਗੂ। ਪੰਨਾ 14: ਸਾਝਿਆਂ ਵਿਚਾਰਾਂ -ਗੁਰ
Read this book
Open it in the library reader. Pages are fetched as you turn them, so it starts quickly even on a slow connection.