ਕੈਨੇਡਾ ਦਰਪਣ 2 ਅਕਤੂਬਰ 1987 -Canada Darpan October 2 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 2 ਅਕਤੂਬਰ 1987 -Canada Darpan October 2 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-october-2-1987
- PDF file
- Canada Darpan-October-2-1987 .pdf
- File size
- 12.2 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 2 ਅਕਤੂਬਰ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਏਅਰ ਇੰਡੀਆ ਹਾਦਸੇ ਦਾ ਪੁਲਸ ਨੂੰ ਪਤਾ ਸੀ-ਮੁਖ਼ਬਰ ਨੇ ਭਾਂਡਾ ਭੰਨ ਦਿੱਤਾ; ਪੁਲਸ ਨੇ ਹਥਿਆਰ ਤੇ ਦਸਤਾਵੇਜ਼ ਫੜੇ-ਹਰਿਮੰਦਰ ਕੰਪਲੈਕਸ ਵਿੱਚੋਂ 25 ਬੰਦੇ ਗ੍ਰਿਫਤਾਰ; ਗੁਰਮੇਲ ਸਿੰਘ ਵੱਲੋਂ ਆਤਮ-ਸਮਰਪਣ; ਫਰੀਦਕੋਟ ਵਿੱਚ ਇਕ ਮਰਿਆ; ਪੰਜਾਬ ਵਿੱਚ ਇਕ ਦਿਨ ਵਿੱਚ 16 ਕਤਲ; ਜਿੰਦੇ ਦਾ ਸਾਥੀ ਸਰਬਜੀਤ ਸਿੰਘ ਮਾਰਿਆ ਗਿਆ। ਪੰਨਾ 2: ਇਸ਼ਤਿਹਾਰ। ਪੰਨਾ 3: ਗ੍ਰੰਥੀ ਸੁਲੱਖਣ ਸਿੰਘ ਹਰਿਮੰਦਰ ਸਾਹਿਬ ਵਿੱਚ ਹੀ ਕੁੱਟਿਆ ਗਿਆ; ਪੰਨਾ 1 ਦੀ ਬਾਕੀ; ਚਰਨਪਾਲ ਗਿੱਲ ਸਰੀ ਵਿੱਚ ਐਲਡਰਮੈਨ ਲਈ ਉਮੀਦਵਾਰ; ਬੰਬਈ ਵਿੱਚ 4 ਕਰੋੜ ਡਾਲਰ ਦੀ ਹੈਰੋਈਨ ਫੜੀ ਗਈ; ਰਾਜੀਵ-ਰੇਗਨ ਮਿਲਣੀ 20 ਅਕਤੂਬਰ ਨੂੰ। ਪੰਨਾ 4: ਸੰਪਾਦਕੀ: ਨਸਲਵਾਦੀ ਵਿਚਾਰਧਾਰਾ; 540 ਕਰੋੜ ਦੇ ਨਵੇਂ ਟੈਕਸ; ਲੇਖ: ਸਮਝੌਤੇ ਉੱਤੇ ਅਮਲ ਪਹਿਲਾਂ ਕਿ ਅਮਨ ਸ਼ਾਂਤੀ?-ਸੰਤ ਸਿੰਘ ਸੇਖੋਂ। ਪੰਨਾ 5: ਨਵਾਂ ਸ਼ਹਿਰ ਵਿੱਚ ਪੰਜ ਕਤਲ; ਸ੍ਰੀ ਜੋਸ਼ ਵੱਲੋਂ ਕਰਾਏ ਸ਼ੋਅ ਨੇ ਧੁੰਮਾਂ ਪਾ ਦਿੱਤੀਆਂ; ਡਾਕ ਹੜਤਾਲ਼ ਫਿਰ ਹੋਵੇਗੀ?; ਦੱਖਣੀ ਅਫ਼ਰੀਕਾ ਵਿਰੁੱਧ ਪਾਬੰਦੀਆਂ ਲੱਗਣਗੀਆਂ?; ਬੰਗਲਾ ਦੇਸ਼ ’ਚ ਮਰਨ ਵਾਲਿਆਂ ਦੀ ਗਿਣਤੀ ਵਧੀ; ਪੰਨਾ 4 ਦੀ ਬਾਕੀ; 30 ਨੌਜਵਾਨ ਗ੍ਰਿਫਤਾਰ, ਇਕ ਮਰਿਆ । ਪੰਨਾ 6: ਕੈਂਸਰ ਸੁਸਾਇਟੀ ਡਿਨਰ ਕਾਮਯਾਬ ਕਰਨ ਵਿੱਚ ਨਰੇਸ਼ ਸ਼ੁਕਲਾ ਬ੍ਰਦਰਜ਼ ਦਾ ਅਹਿਮ ਹਿੱਸਾ; ਸਿੰਘ ਸਾਹਿਬਾਨ ਸਿਆਸੀ ਬਿਆਨ ਨਹੀਂ ਦੇ ਸਕਦੇ-ਸ਼੍ਰੋਮਣੀ ਕਮੇਟੀ ਦਾ ਬਿਆਨ; ਮਨੀਲੇ ਵਿਚ ਖੱਬੇ-ਪੱਖੀ ਨੇਤਾ ਦਾ ਕਤਲ; ਇੰਮੀਗਰੇਸ਼ਨ ‘ਪਾਗਲ’ ਵੀ ਬਣਾਉਂਦੀ ਹੈ। ਪੰਨਾ 7: ਸੁਪਰੀਮ ਕੋਰਟ ਦੇ ਸਾਬਕਾ ਜੱਜ ਵੱਲੋਂ ਨਸਲਵਾਦ ਦਾ ਪ੍ਰਚਾਰ; ਭਾਰਤ ਵੱਲੋਂ ਤਾਮਿਲ ਗੁਰੀਲਿਆਂ ਨੂੰ ਚਿਤਾਵਨੀ; ਸਿੰਘ ਸਾਹਿਬਾਨ ਦੀ ਨਿਖੇਧੀ; ਅਮਰੀਕਾ ਨੇ ਈਰਾਨੀ ਜਹਾਜ਼ ਕਬਜ਼ੇ ਵਿੱਚ ਲੈ ਲਿਆ-ਚਾਰ ਮੌਤਾਂ; ਗੀਸ਼ਿੰਗ ਵੱਲੋਂ ਪੁਲੀਸ ਨੂੰ ਚਿਤਾਵਨੀ; ਪਬਲਿਕ ਜਲਸੇ ’ਤੇ ਗੋਲੀ-9 ਮਰੇ। ਪੰਨਾ 8: ਦੂਜੇ ਰਾਜਾਂ ਵਿੱਚ ਪੰਜਾਬ ਦੀ ਗਲਤ ਤਸਵੀਰ ਪੇਸ਼; ਬਾਗੀਆਂ ਵਲੋ ਸਮਝੌਤੇ ਤੋਂ ਨਾਂਹ; ਜਾਅਲੀ ਬ੍ਰਿਗੇਡੀਅਰ ਜਿੰਦੇ ਨੂੰ ਮਿਲਿਆ; ‘ਸਕਰਟ’ ਦੀ ਥਾਂ ਸਲਵਾਰ; ਰਾਵਲਪਿੰਡੀ ਵਿੱਚ ਬੰਬ ਧਮਾਕਾ; ਕੈਨੇਡਾ ਦੇ ਡਾਕ ਮਹਿਕਮੇ ਦੇ ਕਾਰਨਾਮੇ; ਈਸਟ ਇੰਡੀਅਨ ਵਰਕਰਜ਼ ਐਸੋ. ਆਫ ਕੈਨੇਡਾ ਵਲੋ ਪਬਲਿਕ ਮੀਟਿੰਗ। ਪੰਨਾ 9: ਇਹ ਪਾਰਟੀ - ਜੋ ਬਹੁਤ ਦੇਰ ਨਹੀਂ ਭੁੱਲੇਗੀ; ਹਥਿਆਰ ਖ੍ਰੀਦਣ ਲਈ ਭਾਰਤ ’ਤੇ ਜ਼ੋਰ ਪਾਲਮੇ ਨੇ ਬੋਫਰਜ਼ ਕੋਲ਼ੋਂ ਪਾਇਆ; ਡਾ. ਰੰਧਾਵਾ ਦੀ ਯਾਦ ’ਚ ਫੰਡ। ਪੰਨਾ 10: ਲੇਖ: ਕੁਝ ਸਿਧਾਂਤਕ ਨੁਕਤੇ-ਮੇਹਰ ਸਿੰਘ ਸੰਧੂ, ਵੈਨਕੂਵਰ। ਪੰਨਾ 11: ਜਦੋਂ ਅਕਾਲੀ ਸਰਕਾਰ ਦੇ ਰਾਜ ’ਚ ਘੱਟ ਕੀਮਤ ਤੇ ਹਥਿਆਰਾਂ ਦੀ ਲੁੱਟ ਮੱਚੀ ਸੀ; ਕੁਝ ਅਕਾਲੀ ਲੀਡਰ ਜੋ “ਨਾ ਘਰ ਦੇ ਨਾ ਘਾਟ ਦੇ ਰਹੇ”; ਪੀਲ਼ੀ ਭੀਤ ’ਚ ਗ੍ਰੰਥੀ ਤੇ ਪਤਨੀ ਹਲਾਕ; ਅਤਿਵਾਦੀਆਂ ਵੱਲੋਂ ਗੜਬੜ ਕਰਨ ਦਾ ਖ਼ਦਸ਼ਾ; ਬੰਗਾਲ ਦੇ ਲੋਕਾਂ ਨੂੰ ਸੱਪਾਂ ਦੀ ਰਾਖੀ ਕਰਨ ਦੇ ਹੁਕਮ ਜਾਰੀ। ਪੰਨਾ 12: ਜਾਂਚ ਕਮੇਟੀਆਂ ਜਾਂਚ ਨਾ ਕ
Read this book
Open it in the library reader. Pages are fetched as you turn them, so it starts quickly even on a slow connection.