ਕੈਨੇਡਾ ਦਰਪਣ-21 ਅਕਤੂਬਰ 1983 - Canada Darpan October 21 1983
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ-21 ਅਕਤੂਬਰ 1983 - Canada Darpan October 21 1983
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-october-21-1983
- PDF file
- Canada Darpan-October-21-1983.pdf
- File size
- 12.6 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ-21 ਅਕਤੂਬਰ 1983 ਸੰਪਾਦਕ: ਦਰਸ਼ਨ ਗਿੱਲਫਰੰਟ ਪੇਜ- ਅਕਾਲੀ ਲੀਡਰਾਂ ਵਲੋਂ ਰਾਸ਼ਟਰਪਤੀ ਰਾਜ ਦਾ ਸਵਾਗਤ-ਲੌਂਗੋਵਾਲ ਨੇ ਇਸ ਨੂੰ ਸਹੀ ਕਦਮ ਕਿਹਾ; ਪੰਜਾਬ ਵਿਚ ਹੁਣ ਪਾਂਡੇ ਜੀ ਦਾ ਰਾਜ; ਅਗਲੇ ਦਿਨਾਂ ਵਿੱਚ ਦਹਿਸ਼ਤ ਦੇ ਹੋਰ ਤੇਜ਼ ਹੋਣ ਦਾ ਡਰ; ਪ੍ਰਵਾਸੀ ਭਾਰਤੀਆਂ ਲਈ ਦਿੱਲੀ ਵਿਚ ਜ਼ਮੀਨ-ਨੌਂ ਸਾਲ ਪਿੱਛੋਂ ਵੀ ਯੋਜਨਾ ਤੇ ਅਮਲ ਨਹੀਂ ਹੋਇਆ; ਦਲ ਦੇ ਮੋਰਚੇ ਦਾ ਅਗਲਾ ਪੜਾਅ-ਪੰਜਾਬ ਬੰਦ ਜਾਂ ਲੰਮਾ ਮਾਰਚ ਸਫਾ 2- ਪੰਜਾਬ ਵਿੱਚ ਮੁਕੰਮਲ ਸ਼ਾਂਤੀ-ਦਰਬਾਰਾ ਸਿੰਘ ਦੀ ਵਜ਼ਾਰਤ ਦੀ ਗੱਡੀ ਪੰਚਰ ਹੋ ਗਈ; ਨਾਵਲਿਸਟ ਬੂਟਾ ਸਿੰਘ ਦੇ ਦੇਹਾਂਤ ਬਾਰੇ ਸ਼ੋਕ ਸਮਾਚਾਰ; ਪੰਜਾਬ ਪੁਲਸ ਵਿਚ ਰੱਦੋ-ਬਦਲ-4 ਜਿ਼ਲ੍ਹਿਆਂ ਦੇ ਮੁਖੀ ਤਬਦੀਲ; ਜਗੂਅਰ ਵਿੱਚ ਹੋਰ ਸੁਧਾਰ ਹੋਏਗਾ; ਪੰਜਾਬ ਲਈ 4 ਹੋਰ ਬਿਜਲੀ ਘਰ; 62 ਲੱਖ ਦੀ ਚਾਂਦੀ ਫੜੀ; ਅੰਮ੍ਰਿਤਸਰ ਜਿ਼ਲੇ ਵਿੱਚ 9 ਔਰਤਾਂ ਸਰਪੰਚ ਬਣੀਆਂ; ਮੋਰਚਾ ਢਿੱਲਾ ਨਹੀਂ ਪਿਆ-ਦਲ; ਇਹ ਲੁਧਿਆਣਾ ਹੈ- ਟੈਂਪੂਆਂ ਟਰੱਕਾਂ ਦੀ ਵਾਰੀ ਆਈ; ਇੰਦੂ ਅਨੰਦ ਪੀ. ਜੀ. ਆਈ. ਵਿੱਚ ਦਾਖਲ; ਸੀਨੀਅਰ ਪੁਲਸ ਅਫਸਰਾਂ ਲਈ ਬੁਲਿਟ ਪਰੂਫ ਜੈਕਟਾਂ ਸਫਾ 3- ਇਸ਼ਤਿਹਾਰ ਸਫਾ 4- ਸੰਪਾਦਕੀ-ਪੰਜਾਬ ਵਿੱਚ ਰਾਸ਼ਟਰਪਤੀ ਰਾਜ ਦੀ ਸਥਾਪਨਾ; ਦਿੱਲੀ ਡਾਇਰੀ/ਅਜੀਤ ਕੌਰ; ਛਪਦੇ ਛਪਦੇ... ਬੀ ਸੀ ਸਰਕਾਰ ਨੇ ਬਿੱਲ 3 ਪਾਸ ਕਰ ਦਿੱਤਾ, 1 ਨਵੰਬਰ ਨੂੰ ਸਰਕਾਰੀ ਮੁਲਾਜ਼ਮ ਹੜਤਾਲ `ਤੇ ਜਾਣਗੇ, ਬੀ. ਸੀ. ਸਰਕਾਰ ਨੇ 1600 ਮੁਲਾਜ਼ਮਾਂ ਨੂੰ ਕੰਮ ਤੋਂ ਹਟਾਉਣ ਲਈ ਪੱਕੀ ਧਾਰ ਲਈ ਸਫਾ 5- ਸਰਕਾਰੀ ਮੁਲਾਜ਼ਮਾਂ ਨੂੰ ਹਟਾਏ ਜਾਣ ਵਾਲੇ 'ਬਿੱਲ 3' ਤੇ ਸਰਕਾਰ ਤੇ ਐੱਨ. ਡੀ. ਪੀ. ਵਿਚਕਾਰ ਘੋਲ ਜਾਰੀ; ਬੰਬੇ ਸਵੀਟਸ ਦੇ ਮਾਲਕ ਨਰੇਸ਼ ਸ਼ੁਕਲਾ ਨਾਲ ਇਕ ਮੁਲਾਕਾਤ; ਸਰੀ ਵਿੱਚ ਸੁਰਿੰਦਰ ਸਿੰਘ ਨਿੱਝਰ ਦੀ ਬੱਸ ਹਾਦਸੇ ਕਾਰਨ ਦੁੱਖਦਾਈ ਮੌਤ; ਨਸਲਵਾਦ ਬਾਰੇ ਅਲਬਰਟਾ ਵਿੱਚ ਮੀਟਿੰਗਾਂ ਹੋਣਗੀਆਂ; ਡਾਕਟਰ ਰੰਗਨਾਥਨ ਨਰਾਇਣਨ ਦਾ ਸੱਤ ਲੱਖ ਦਾ ਦਾਅਵਾ; ਪੰਜਾਬੀ ਲਿਟਰੇਰੀ ਐਂਡ ਕਲਚਰਲ ਐਸੋਸੀਏਸ਼ਨ, ਵਿਨੀਪੈੱਗ ਵਲੋਂ ਪਰੈਸ ਰੀਲੀਜ਼ ਸਫਾ 6- ਰਾਜਿੰਦਰ ਗੋਇਲ ਵਲੋਂ ਸ਼ੇਰ ਜੰਗ ਜਾਂਗਲੀ ਦੇ ਸਨਮਾਨ ਵਿੱਚ ਪਾਰਟੀ; ਪ੍ਰਸਿੱਧ ਸਾਹਿਤਕਾਰ ਐੱਸ. ਐੱਸ. ਅਨਮੋਲ ਵੈਨਕੂਵਰ ਆ ਰਹੇ ਹਨ ਸਫਾ 7- ਜਗਜੀਵਨ ਰਾਮ ਮੁੜ ਇੰਦਰਾ ਕਾਂਗਰਸ ਵਿੱਚ"?; ਦਿੱਲੀ ਵਿੱਚ ਹੜਤਾਲ; ਭਾਰਤ-ਚੀਨ ਸੀਮਾ ਵਿਵਾਦ ਹੱਲ ਹੋ ਜਾਵੇਗਾ; ਕੈਫੀ ਆਜ਼ਮੀ ਲਈ 'ਲੋਟਸ ਪ੍ਰਾਈਜ਼'; ਗੁਰਦੁਆਰੇ `ਚ ਅਕਾਲੀਆਂ `ਚ ਝੜਪਾਂ-5 ਗਰੰਥੀ ਫੱਟੜ; ਸ੍ਰੀਮਤੀ ਗਾਂਧੀ ਦੀ ਰਾਏ-ਆਸਾਮ ਤੇ ਪੰਜਾਬ ਦੇ ਲੋਕ ਅਲਹਿਦਗੀ ਨਹੀਂ ਚਾਹੁੰਦੇ; ਜਾਗੀਰਦਾਰ ਦੀ ਫੌਜ ਤੇ ਪੁਲਸ ਨੇ ਬਿਹਾਰ `ਚ 185 ਕਤਲ ਕੀਤੇ; ਕਣਕ ਦੀ ਖਰੀਦ ਕੀਮਤ 155 ਰੁਪਏ ਮਿੱਥਣ ਦੀ ਸਿਫਾਰਸ਼-ਖਾਦਾਂ ਦੀ ਕੀਮਤ `ਚ ਕਮੀ ਦੇ ਬਹਾਨੇ ਸਿਰਫ 4 ਰੁਪਏ ਦਾ ਵਾਧਾ; ਉੱਤਰ ਪ੍ਰਦੇਸ਼ `ਚ ਚਾਰ ਵਿਰੋਧੀ ਪਾਰਟੀਆਂ ਵਲੋਂ ਜੇਲ੍ਹ ਭਰੋ ਅੰਦੋਲਨ; ਜੰਗੀ ਹਥਿਆਰ-ਪਾਕਿ ਹਿੰਦ ਨਾਲੋਂ ਇਕ ਦਹਾਕਾ ਅੱਗੇ; ਸਸਤੇ ਤੋਂ ਸਸਤੇ ਘਰ ਵੀ ਮਹਿੰਗੇ, ਕੀ ਸ਼ਹਿਨਸ਼ਾਹੀ ਸ਼ਾਦੀ ਦੀ ਜਾਂਚ ਹੋਵ
Read this book
Open it in the library reader. Pages are fetched as you turn them, so it starts quickly even on a slow connection.