ਕੈਨੇਡਾ ਦਰਪਣ, 25 ਅਕਤੂਬਰ 1985 -Canada Darpan October 25 1985
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ, 25 ਅਕਤੂਬਰ 1985 -Canada Darpan October 25 1985
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-october-25-1985
- PDF file
- Canada Darpan-October 25-1985.pdf
- File size
- 12.6 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ, 25 ਅਕਤੂਬਰ 1985 ਸੰਪਾਦਕ: ਦਰਸ਼ਨ ਗਿੱਲਮੁੱਖ ਪੰਨਾ: ਅਕਾਲੀ ਸਰਕਾਰ ਦਾ ਫੈਸਲਾ-ਨਵੇਂ ਟੈਕਸ ਨਹੀਂ ਲਾਏ ਜਾਣਗੇ; ਰਾਜੀਵ ਗਾਂਧੀ ਭਾਰੀ ਸੁਰਖਿਆ ਹੇਠ ਲੰਡਨ ਪੁਜਾ; ਗੁਰੂ ਨਾਨਕ ਸਿੱਖ ਟੈਂਪਲ ਸਰ੍ਹੀ-ਡੈਲਟਾ ਵਿੱਚ ‘ਕੁਰਸੀ’ ਦੀ ਲੜਾਈ ਕੁਰਸੀਆਂ ਨਾਲ ਲੜੀ ਗਈ; ਲਾਲ ਸਿੰਘ ਤੇ ਅਮੰਦ ਸਿੰਘ ਦੀ ਤਲਾਸ਼ ਵਿੱਚ ਕੈਨੇਡਾ ਪੁਲਸ ਸਰਗਰਮ। ਪੰਨਾ 2: 400 ਨਜ਼ਰਬੰਦਾਂ ਨੂੰ ਰਿਹਾਅ ਕਰਨ ਦੀ ਸਿਫ਼ਾਰਸ਼; ਮੈਥਿਊ ਕਮਿਸ਼ਨ ਲਈ ਪੰਜਾਬ ਦਾ ਕੇਸ ਤਿਆਰ; ਪਾਕਿਸਤਾਨੀ ਬੰਬ ਅਮਨ ਲਈ ਖਤਰਾ-ਰਾਜੀਵ; ਨਵੀਂ ਰਾਜਧਾਨੀ ਦਾ ਨਾਂ ‘ਇੰਦਰਾ ਗਾਂਧੀ ਨਗਰ’/ਭਜਨ ਲਾਲ; ਸਾਊਥ ਅਫ਼ਰੀਕਾ ਵਿੱਚ ਚਿੱਟੀ ਚਮੜੀ ਦੀ ਨਸਲਵਾਦ ਸਰਕਾਰ ਦਾ ਇਕ ਸਿਪਾਹੀ ਛੁਰਾ ਮਾਰ ਕੇ ਪਾਰ ਬੁਲਾ ਦਿੱਤਾ; ਸੋਗੀ ਅਰਾਫਾਤ; ਪੋਰਟ ਕੁਕਿਟਲਮ ਦਾ ‘ਰੋਂਬੋ’ ਅਦਾਲਤ ਵਿੱਚ ਰੋ ਪਿਆ; ਕੈਨੇਡੀਅਨ ਆਦਿ-ਵਾਸੀ ਡਟ ਗਏ। ਪੰਨਾ 3: ਦੇਸ਼ ਵਿਰੁੱਧ ਜੰਗ ਛੇੜਨ ਵਾਲਿਆਂ ਦੀ ਰਿਹਾਈ ਨਹੀਂ; ਕੋਈ ਪੰਜਾਬੀ ਪਿੰਡ ਹਰਿਆਣਾ ਨੂੰ ਨਹੀਂ ਦਿੱਤਾ ਜਾਏਗਾ; ਪਾਕਿਸਤਾਨੀ ਫ਼ੌਜੀਆਂ ਹੱਥੋਂ ਤਿੰਨ ਭਾਰਤੀ ਜਵਾਨ ਹਲਾਕ; ਅਮਰੀਕਾ ਦਾ ਮਿਸਰ ਨਾਲ ਧੱਕਾ। ਪੰਨਾ 4: ਸੰਪਾਦਕੀ: ਹਿੰਸਾ ਕੋਈ ਹੱਲ ਨਹੀਂ; 4 ਸੜਕ ਹਾਦਸਿਆਂ ਵਿੱਚ 5 ਮੌਤਾਂ ਅਤੇ 12 ਫੱਟੜ; ਭਾਰਤ, ਪਾਕਿਸਤਾਨ ਅਤੇ ਪਰਮਾਣੂ ਬੰਬ -ਪਿਆਰਾ ਸਿੰਘ ਭੋਗਲ। ਪੰਨਾ 5: ਅਹਿਮ ਮਾਮਲਿਆਂ ’ਚ ਜ਼ਿਲ੍ਹਾ ਜਥੇਦਾਰਾਂ ਦੀ ਰਾਏ ਲਈ ਜਾਵੇਗੀ-ਬਰਨਾਲਾ; ਉਬੋਕੇ ਵੱਲੋਂ ਰਈਆ ਮੰਡੀ ’ਚ ਛਾਪਾ; ਪੰਜਾਬ ’ਚ ਦਹਿਸ਼ਤਪਸੰਦੀ ਪਿੱਛੇ ਪਾਕਿ ਦਾ ਹੱਥ-ਪਾਂਡੇ; ਮੈਥਿਊ ਕਮਿਸ਼ਨ ਅੱਗੇ ਪੰਜਾਬ ਦਾ ਕੇਸ ਪੇਸ਼ ਕਰਨ ਲਈ ਕਮੇਟੀਆਂ ਦਾ ਪੁਨਰਗਠਨ; ਮਿਸਰ ਦੇ ਪ੍ਰਧਾਨ ਸਾਦਾਤ ਨੇ ਕਿਹਾ ਕਿ ਅਮਰੀਕਾ ਇਸ ਲਈ ਖੁਲ੍ਹੀ ਮੁਆਫ਼ੀ ਮੰਗੇ ਮਿਸਰ ਤੋਂ; ਮਾਰਕੀਟ ਕਮੇਟੀਆਂ ਤੋੜ ਕੇ ਚੋਣਾਂ ਕਰਾਉਣ ਦੀ ਵਕਾਲਤ। ਪੰਨਾ 6: ਪੂਜਾ ਦਾ ਧਾਨ - ਲੇਖਕ ਸਵਰਗਵਾਸੀ ਮਾਸਟਰ ਤਾਰਾ ਸਿੰਘ ਜੀ; ਸਿਆਸੀ ਘਰੂਟ; ਵਿਧਾਇਕਾਂ ਵੱਲੋਂ ਹਲਕੇ ਦਾ ਦੌਰਾ; ਜੈਕ ਮੁਨਰੋ ਜਾਂ ਗੈਰ ਮੁਨਰੋ। ਪੰਨਾ 7: ਬਰਨਾਲਾ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ; ਪੰਜਾਬੀ ਬੋਲੀ ਤੇ ਸਾਹਿਤ ਦਾ ਵਿਕਾਸ ਹੋਣਾ ਜ਼ਰੂਰੀ; ਵਿਰੋਧੀ ਪਾਰਟੀਆਂ ਦੇ ਸੱਦੇ ’ਤੇ ਕੇਰਲਾ ਬੰਦ ਨੂੰ ਭਰਵਾਂ ਹੁੰਗਾਰਾ; ਸਿੱਖ ਕੌਮ ਦੀ ਏਕਤਾ ਲਈ ਕੰਮ ਕਰਾਂਗੀ-ਬਿਮਲ ਖ਼ਾਲਸਾ; ਲਿੰਕ ਨਹਿਰ ਦੀ ਉਸਾਰੀ ਲਈ 44 ਕਰੋੜ ਰੁਪਏ; 7 ਸਿੱਖ ਨੌਜਵਾਨਾਂ ਵੱਲੋਂ ਆਤਮ ਸਮਰਪਣ; ਬਰਤਾਨਵੀ ਗੁਰਦੁਆਰੇ ਦਾ ਖੇਤਰ ਪੁਲੀਸ ਵੱਲੋਂ ਸੀਲ; ਪੈਰਿਸ ਵਿੱਚ ਬੰਬ ਧਮਾਕੇ। ਪੰਨਾ 8: ਪੰਜਾਬ ਮੁਲਾਜ਼ਮਾਂ ਲਈ ਪੇ-ਕਮਿਸ਼ਨ ਕਾਇਮ ਕਰਨ ’ਤੇ ਜ਼ੋਰ; ਵਿਕਾਸਸ਼ੀਲ ਦੇਸ਼ਾਂ ਦੀ ਮਾਲੀ ਸਥਿਤੀ ਮਜ਼ਬੂਤ ਬਣਾਉਣ ’ਤੇ ਜ਼ੋਰ; ਦਲ ਹੋਰਨਾਂ ਪਾਰਟੀਆਂ ਨੂੰ ਭਰੋਸੇ ਵਿੱਚ ਲਵੇ-ਹਰਭਜਨ ਸਿੰਘ; ਜਾਇੰਟ ਸਕੱਤਰ ਦੀ ਬਦਲੀ ਦਾ ਫੈਸਲਾ; ਪੁਲੀਸ ਮੁਕਾਬਲੇ ’ਚ ਮੌਤ ਦੀ ਅਦਾਲਤੀ ਜਾਂਚ ਦੀ ਮੰਗ; ਕਿਤਾਬ ਨਸ਼ਟ ਨਾ ਕਰਨ ਦੇ ਹੁਕਮ; ਸਰ੍ਹੀ ਚੋਣਾਂ ਵਿੱਚ ਸਕੋਪ(SCOPE) ਦੇ ਉੁਮੀਦਵਾਰ; ਯੂ. ਕੇ. ਵਿੱਚ ਫਿਰ ਨਸਲੀ ਫ਼ਸਾਦ
Read this book
Open it in the library reader. Pages are fetched as you turn them, so it starts quickly even on a slow connection.