Punjabibooks
Cover of ਕੈਨੇਡਾ ਦਰਪਣ 25-31 ਅਕਤੂਬਰ 1988 -Canada Darpan October 25-31- 1988

ਕੈਨੇਡਾ ਦਰਪਣ 25-31 ਅਕਤੂਬਰ 1988 -Canada Darpan October 25-31- 1988

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 25-31 ਅਕਤੂਬਰ 1988 -Canada Darpan October 25-31- 1988
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-october-25-31-1988
PDF file
Canada Darpan October-25-31-1988.pdf
File size
12.8 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 25-31 ਅਕਤੂਬਰ 1988 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਨਵੀਂ ਪਾਰਟੀ ਜਨਤਾ ਦਲ ’ਚ ਤਰੇੜਾਂ; ਗੁਰਦੁਆਰਿਆਂ ਉੱਤੇ ਕਬਜ਼ੇ ਦੀ ਲੜਾਈ ਨਵੇਂ ਮੋੜ ਤੇ-ਪਾਰਕ ਐਵੇਨਿਊ ਗੁਰਦੁਆਰੇ ਦਾ ਜ਼ਖਮੀ ਅਮਰੀਕ ਸਿੰਘ ਦਮ ਤੋੜ ਗਿਆ; ਪੰਜਾਬ ਮਸਲੇ ਦੇ ਹੱਲ ਪੰਜਾਬ ਜਾਵਾਗਾਂ-ਵੀ. ਪੀ. ਸਿੰਘ। ਪੰਨਾ 2: ਇਸ਼ਤਿਹਾਰ। ਪੰਨਾ 3: ਤਰਨ ਤਾਰਨ ਦੇ ਇਲਾਕੇ ਵਿੱਚ ਵੱਡੀ ਪੁਲਸ-ਕਾਰਵਾਈ ਸ਼ੁਰੂ; ਵੱਖ ਵੱਖ ਬੋਲੀਆਂ ਦੇ ਲੇਖਕਾਂ ਦੀ ਕਾਨਫਰੰਸ; ਰੇਅ ਕੇਂਦਰ ਵਿੱਚ ਜਾਣਗੇ?; ਛਪਦੇ ਛਪਦੇ …. ਪੰਨਾ 4: ਇਸ਼ਤਿਹਾਰ। ਪੰਨਾ 5: ਪੰਜਾਬ ’ਚ ਅਤਿਵਾਦੀਆਂ ਹੱਥੋਂ 4 ਸਿਪਾਹੀ , ਸਰਪੰਚ, ਪੱਤਰਕਾਰ ਤੇ 8 ਹੋਰ ਕਤਲ; ਭਾਰਤ ਵਿੱਚ ਬੁੱਢਿਆਂ ਦੀ ਗਿਣਤੀ ਵੱਧ ਗਈ; 4 ਭਾਰਤੀਆਂ ਵਿਰੁੱਧ ਦੱਸ ਲੱਖ ਦੀ ਹੈਰੋਇਨ ਦਾ ਕੇਸ ਸ਼ੁਰੂ; ਮਿੱਤਲ ਪ੍ਰਧਾਨ ਬਣੇ । ਪੰਨਾ 6: ਇਸ ਹਫ਼ਤੇ ਦਾ ਵਿਚਾਰ; ਸੰਪਾਦਕੀ: ਪੰਜਾਬ ਕਰੋਪੀ ਦਾ ਸ਼ਿਕਾਰ; ਬਿਦਰ ਕਾਂਡ: ਖ਼ਤਰਨਾਕ ਫ਼ਿਰਕੂ ਸਿਆਸਤ-ਗੁਰਬਚਨ; ਪਾਕਿਸਤਾਨ ਵਿੱਚ ਜਨਰਲ ਬੇਗ ਤਾਕਤ ਸੰਭਾਲ਼ੇਂਗਾ?; ਮਨਜੀਤ ਢਿੱਲੋਂ ਯੁਗੰਡਾ ਦੇ ਹਵਾਈ ਹਾਦਸੇ ’ਚ ਹਲਾਕ। ਪੰਨਾ 7: ਰਾਜੀਵ ਗਾਂਧੀ ਚੋਣਾਂ ਫ਼ਰਵਰੀ ਵਿੱਚ ਕਰਵਾਏਗਾ?; ਭਾਖੜਾ ਬੋਰਡ ਵਿਰੁੱਧ ਪੜਤਾਲ ਹੋਣ ਲੱਗੀ; ਕਾਲੇ ਪਾਣੀਆਂ ਦੇ ਲੋਕ ਸੰਕਟ ਵਿੱਚ; ਫ੍ਰੀ ਟਰੇਡ ਬਾਰੇ ਬੀ. ਸੀ. ਦੇ ਪ੍ਰੀਮੀਅਰ ਦੇ ਵਿਚਾਰ; ਸਹਾਇਤਾ ਕੈਂਪ । ਪੰਨਾ 8: ਪਾਕਿ ਹੁਣ ਮਾਰਸ਼ਲ ਹਕੂਮਤ ਦਾ ਭਾਰ ਨਹੀਂ ਝੱਲ ਸਕਦਾ; ਬਾਕੀ ਪੰਨਾ ਇਸ਼ਤਿਹਾਰ। ਪੰਨਾ 9: ਬਾਦਲ ਨੇ ਇੰਦਰਾ ਨੂੰ ਮਿਲਕੇ ਗੁਰਨਾਮ ਸਿੰਘ ਵਜ਼ਾਰਤ ਤੁੜਵਾਈ-ਦਿਲਬਾਗ ਸਿੰਘ; ਵੈਨਕੂਵਰ ਮਿਉਂਸਪਲ ਚੋਣਾਂ ਵਿੱਚ ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ; ਪੰਜਾਬ ਮਸਲਾ ਕੌਮੀ ਸਹਿਮਤੀ ਨਾਲ ਹੱਲ ਕਰੋ-ਵਿਮਲਾ ਡਾਂਗ; ਪੀਪਲਜ਼ ਪਾਰਟੀ ਚੋਣਾਂ ਜਿੱਤ ਕੇ ਕੁਲੀਸ਼ਨ ਸਰਕਾਰ ਬਣਾਏਗੀ; ਬਰੂਨੋ ਨਾਲ ਮੁਕਾਬਲਾ 17 ਦਸੰਬਰ ਨੂੰ; ਭਾਰਤੀ ਮਜ਼ਦੂਰ ਸਭਾ ਵੱਲੋਂ ਚਿੱਲੀ ਦੇ ਲੋਕਾਂ ਨੂੰ ਵਧਾਈ; ਭੀੜ ਨੂੰ ਖਿੰਡਾਉਣ ਲਈ ਪੁਲਸ ਨੇ ਗੋਲੀ ਚਲਾਈ। ਪੰਨਾ 10: ਟੌਹੜਾ ਤੇ ਉਸਦੇ ਸਾਥੀਆਂ ਦੀ ਪੇਸ਼ੀ 26 ਅਕਤੂਬਰ ਨੂੰ; ਬਹੁ ਸਭਿਆਚਾਰਕ ਤੇ ਨਸਲੀ ਸੰਬੰਧਾਂ ਬਾਰੇ ਮੀਟਿੰਗ; ਬਾਕੀ ਪੰਨਾ ਇਸ਼ਤਿਹਾਰ। ਪੰਨਾ 11: ਪਾਕਿਸਤਾਨੀ ਵਪਾਰੀ ਤੇ ਬੈਂਕ ਮੈਨੇਜਰ ਕਾਬੂ; ਵੈਨਕੂਵਰ ਵਿੱਚ ਪਰਵਾਰਾਂ ਲਈ ਬੇਸਮੈਂਟਾਂ ਦਾ ਕਾਨੂੰਨ ਪਾਸ; ਭਾਰਤ ਵਿੱਚ ਕੁਦਰਤੀ ਗੈਸ; ਸਾਲ ਦੇ ਅੰਤ ਤੱਕ ਸੁਪਰ ਕੰਪਿਊਟਰ; 1990 ਤੱਕ ਭਾਰਤ ਭਰ ਵਿੱਚ ਹੈਲਥ ਸੈਂਟਰ; ਪੁਰਾਣੇ ਦੇਸ਼ ਭਗਤ ਕਾਸ਼ੀਨਾਥ ਬਮਜਈ ਚੱਲ ਵਸੇ; ਵਿਚਾਰੇ ਅਮਲੀ ਕੀ ਕਰਨ? ਪੰਨਾ 12: ਇਸ਼ਤਿਹਾਰ। ਪੰਨਾ 13: ਅਤਿੰਦਰਪਾਲ ਨੇ ਗਾਰਡਾਂ ਨੂੰ ਪੈਸੇ ਦੇ ਕੇ ਇੰਦਰਾ ਨੂੰ ਮਰਵਾਉਣ ਦੀ ਸਾਜ਼ਿਸ਼ ਰਚੀ; 1 ਅਰਬ ਰੁਪਏ ਦੀ ਮੱਦਦ ਨਾਕਾਫੀ; ਦਹਿਸ਼ਤਪਸੰਦਾਂ ਨੂੰ ਸਰਕਾਰ ਨੇ ਹਥਿਆਰ ਬਣਾ ਕੇ ਵਰਤਿਆ- ਮਾਨੋਚਾਹਲ ਦੇ ਪਿਤਾ ਦਾ ਬਿਆਨ; ਰਾਜੀਵ ਨੇ ‘ਗਿੱਲ-ਬਜਾਜ’ ਕੇਸ ਦੀ ਫ਼ਾਇਲ ਮੰਗੀ; ਕੈਨੇਡੀਅਨ ਫ਼ਾਰਮ ਵਰਕਰਜ਼ ਯੂਨੀਅਨ ਵੱਲੋਂ ਡਿਨਰ ਅਤੇ ਡਾਂਸ। ਪੰਨਾ 14: ਫਾਰੂਕ ਨੇ ਪਾਕਿਸ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this