Punjabibooks
Cover of ਕੈਨੇਡਾ ਦਰਪਣ 30 ਅਕਤੂਬਰ 1987 -Canada Darpan October 30 1987

ਕੈਨੇਡਾ ਦਰਪਣ 30 ਅਕਤੂਬਰ 1987 -Canada Darpan October 30 1987

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 30 ਅਕਤੂਬਰ 1987 -Canada Darpan October 30 1987
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-october-30-1987
PDF file
Canada Darpan October 30-1987.pdf
File size
12.4 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 30 ਅਕਤੂਬਰ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ‘ਸਰਬੱਤ ਖਾਲਸਾ’ ਨਾ ਹੋਣ ਦਿੱਤਾ ਗਿਆ - ਅੰਮ੍ਰਿਤਸਰ ’ਚ ਕਰਫਿਊ, ਤਿੰਨ ਜਥੇਦਾਰ ਗ੍ਰਿਫਤਾਰ; ਦੱਖਣੀ ਦਿੱਲੀ ਵਿੱਚ 11 ਬੰਦੇ ਹਲਾਕ-7 ਜ਼ਖਮੀ-ਚਾਰ ਦਹਿਸ਼ਤਗਰਦਾਂ ਵੱਲੋਂ ਅੰਧਾਧੁੰਧ ਗੋਲੀ; ‘ਇੰਡੀਅਨ ਐਕਸਪ੍ਰੈਸ’ ਅਖਬਾਰ ਦਾ ਮਾਲਕ ਗੋਇੰਨਕਾ ਗ੍ਰਿਫਤਾਰ; ਵੀ. ਪੀ. ਹਮਾਇਤੀਆਂ ਦੀ ਪਹਿਲੀ ਕਨਵੈਨਸ਼ਨ । ਪੰਨਾ 2: ਇਸ਼ਤਿਹਾਰ। ਪੰਨਾ 3: ਸ੍ਰੀਲੰਕਾ ਦੇ ਜਾਫ਼ਨਾ ਇਲਾਕੇ ਵਿੱਚ ਭਿਆਨਕ ਲੜਾਈ; ਧਾਰਮਿਕ ਜਜ਼ਬਾਤ ਭੜਕਾਉਣੇ ਘਾਤਕ ਹਨ-ਚੰਦਰਸ਼ੇਖਰ; ਦੇਵੀ ਲਾਲ ਲੋਕ ਦਲ ਦੇ ਪ੍ਰਧਾਨ ਬਣਨਗੇ; ਸਾਬਕਾ ਗਵਰਨਰ ਰਾਸ਼ਟਰਪਤੀ ਬਣਨ ਲਈ ਤਿਆਰ; ਰਾਜਧਾਨੀ ਬਦਲਣ ਦੇ ਸੁਆਲ ’ਤੇ ਆਸਾਮ ਵਿੱਚ ਆਮ ਹੜਤਾਲ਼; ਰਾਜੀਵ ਦਾ ਅਮਰੀਕਾ ਦਾ ਦੌਰਾ ਖਤਮ; ਪਾਕਿਸਤਾਨ ਵਿੱਚ ਹਾਦਸੇ ਕਾਰਨ 50 ਮੌਤਾਂ; ਬੰਗਲਾ ਦੇਸ਼ ਵਿਚ ਮਜ਼ਦੂਰ ਹੜਤਾਲ ਹਿੰਸਾ ਵਿੱਚ 12 ਜ਼ਖਮੀ । ਪੰਨਾ 4: ਸੰਪਾਦਕੀ: ਪੰਜਾਬ ਦੀ ਸਮੱਸਿਆ ਦਾ ਬਦਲਦਾ ਰੂਪ; ਲੇਖ: ਰਾਜੀਵ ਤੇ ਅਸਥਿਰਤਾ ਸਿਧਾਂਤ ਦੀ ਅਸਲੀਅਤ -ਸੁਖਦੇਵ ਸਿੰਘ ਪਟਵਾਰੀ। ਪੰਨਾ 5: ਦਹਿਸ਼ਤਗਰਦਾਂ ਵੱਲੋਂ ਦੋ ਇਸਤਰੀਆਂ ਹਲਾਕ; ਸ਼ੇਰੇ-ਪੰਜਾਬ ਕਮਿਉਨਿਟੀ ਸੈਂਟਰ; ਕਰਾਚੀ ’ਚ ਮੁੜ ਫ਼ਿਰਕੂ ਦੰਗੇ, ਕਰਫਿਊ ਲਾਗੂ; ਅਤਿਵਾਦੀ ਆਖ਼ਰੀ ਪੜਾਅ ਦੀ ਲੜਾਈ ਲੜ ਰਹੇ ਨੇ-ਮਨੀਅਮ। ਪੰਨਾ 6: ਪੰਜਾਬੀ ਵਿੱਚ ਕਾਨੂੰਨੀ ਜਾਣਕਾਰੀ ਬਾਰੇ ਪੈਂਫ਼ਲਿਟ; ਬੀ. ਸੀ. ਵਿੱਚ ਵਿੱਦਿਆ ਬਾਰੇ ਪਬਲਿਕ ਸੁਣਵਾਈ; ਸਿੰਧ ਨਦੀ ’ਚ ਕਿਸ਼ਤੀ ਡੁੱਬਣ ਨਾਲ 40 ਵਿਅਕਤੀ ਹਲਾਕ; ਸ਼੍ਰੀਮਤੀ ਗਰੇਵਾਲ ਦੀ ਦੋ ਸਾਲ ਲਈ ਮੁੜ ਨਿਯੂਕਤੀ। ਪੰਨਾ 7: ਇਪਾਨਾ ਦੀ ਕਾਨਫਰੰਸ, ਨਕਸਲੀ ਪ੍ਰਬੰਧਕ, ਖਾਲਿਸਤਾਨੀ ਸਰੋਤੇ-ਇਕ ਰੀਪੋਰਟ; ਅਗਾਂਹਵਧੂ ਜਥੇਬੰਦੀਆਂ ਵੱਲੋਂ ਬਾਈਕਾਟ; ਧਰਮ ਤੇ ਰਾਜਨੀਤੀ ਇਕੱਠੀਆਂ। ਪੰਨਾ 8: ਬੀ. ਸੀ. ਆਫਰ ਰਿਸਰਚ ਤੇ ਐਜੂਕੇਸ਼ਨ ਅਤੇ ਪਿਕਸ ਸੁਸਾਇਟੀ ਦੇ ਦਫ਼ਤਰ ਦਾ ਉਦਘਾਟਨ; ਕਮਿਉਨਿਟੀ ਲਈ ਸੂਚਨਾ। ਪੰਨਾ 9: ਰਾਜੀਵ ਗਾਂਧੀ ਨੂੰ ਮਿਲਣ ਵਾਲਿਆਂ ਨੂੰ ਮਾਯੂਸੀ ਦੇਖਣੀ ਪਈ; ਯੂ. ਪੀ. ਦੇ ਤਰਾਈ ਦੇ ਜ਼ਿਲ੍ਹਿਆਂ ’ਚ ਕਈ ਅਤਿਵਾਦੀ ਕਾਰਵਾਈਆਂ; ਹੁਣ ਦੋ ਸ਼੍ਰੋਮਣੀ ਕਮੇਟੀਆਂ; ਡਾ. ਪਾਂਡੀਆ ਨਾਲ ਮੁਲਾਕਾਤ। ਪੰਨਾ 10: ਬੀ. ਜੇ. ਪੀ. ਵੱਲੋਂ ਪੰਜਾਬ ਫ਼ੌਜ ਹਵਾਲੇ ਕਰਨ ਦੀ ਮੁੜ ਦੁਹਾਈ; ਦਸ ਹਜ਼ਾਰ ਰੁਪਏ ਲੁੱਟੇ; ਜਕਾਰਤਾ ਵਿੱਚ ਭਿਆਨਕ ਰੇਲ ਹਾਦਸਾ; ਸਤਲੁਜ ਪੁਲ਼ ਲਾਗੋਂ ਫ਼ੌਜੀ ਦੀ ਲਾਸ਼ ਮਿਲੀ। ਪੰਨਾ 11: ਲੇਖ: ਕਾਮਨਵੈਲਥ ਕਾਨਫਰੰਸ ਅਤੇ ਸੰਬੰਧਿਤ ਮੀਟਿੰਗਾਂ -ਸੂਫ਼ੀ ਅਮਰਜੀਤ। ਪੰਨਾ 12: ਪੰਨਾ 11 ਦੀ ਬਾਕੀ; ਈਸਟ ਇੰਡੀਅਨ ਵਰਕਰਜ਼ ਐਸੋ: ਵਲੋਂ ਮੀਟਿੰਗ । ਪੰਨਾ 13: ਬਰਤਾਨੀਆ ਕਾਮਨ ਵੈਲਥ ਨਾਲ਼ੋਂ ਕੱਟਿਆ ਗਿਆ; ਜਸਟਿਸ ਅਜੀਤ ਸਿੰਘ ਬੈਂਸ ਦਾ ਦੋਸ਼: “ਕੈਨੇਡਾ ਦੇ ਖਾਲਿਸਤਾਨੀ ਹਾਲਾਤ ਖਰਾਬ ਕਰ ਰਹੇ ਹਨ”; ਸੀ. ਪੀ. ਆਈ. ਆਗੂ ’ਤੇ ਹਮਲਾ; ਹਰਕੰਵਲ ਸਿੰਘ ਵੱਲੋਂ ਅਧਿਆਪਕ ਦੇ ਕਤਲ ਦੀ ਜ਼ੋਰਦਾਰ ਨਿਖੇਧੀ। ਪੰਨਾ 14: ਪੰਥਕ ਕਮੇਟੀ ਦੀ ਕੋਈ ਹਸਤੀ ਨਹੀਂ: ਪ੍ਰੋ. ਦਰਸ਼ਨ ਸਿੰਘ; ਪੰਜਾਬ ਮਸਲਾ ਹੱਲ ਹੋਣ ਤੱਕ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this