ਕੈਨੇਡਾ ਦਰਪਣ- 7 ਅਕਤੂਬਰ 1983-Canada Darpan October 7 1983
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ- 7 ਅਕਤੂਬਰ 1983-Canada Darpan October 7 1983
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-october-7-1983
- PDF file
- Canada Darpan October-7-1983.pdf
- File size
- 12.6 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ- 7 ਅਕਤੂਬਰ 1983 ਸੰਪਾਦਕ: ਦਰਸ਼ਨ ਗਿੱਲ ਫਰੰਟ ਪੇਜ-"ਜੇ ਪਰਮਾਣੂ ਹਥਿਆਰ ਨਾ ਰੋਕੇ ਗਏ ਤਾਂ ਹਜ਼ਾਰਾ ਹੀਰੋਸ਼ੀਮਾ ਬਣਨਗੇ"-ਸ਼੍ਰੀ ਮਤੀ ਇੰਦਰਾ ਗਾਂਧੀ-ਗਰੀਬ ਮੁਲਕਾਂ ਨੂੰ ਲੜਾਈ ਨਹੀਂ ਰੋਟੀ ਚਾਹੀਦੀ ਹੈ; ਪੱਛਮੀ ਬੰਗਾਲ ਵਿੱਚ ਮੁਕੰਮਲ ਹੜਤਾਲ-ਪੁਲਸ ਗੋਲੀ ਨਾਲ ਇਕ ਵਿਅਕਤੀ ਹਲਾਕ-ਬੰਬ ਧਮਾਕੇ; ਅਕਾਲੀ ਹਾਈਕਮਾਂਡ ਦੁਚਿੱਤੀ ਵਿੱਚ; ਪ੍ਰਧਾਨ ਰੀਗਨ ਚੀਨ ਜਾਵੇਗਾ; ਬੂਟਾ ਸਿੰਘ ਤੇ ਸਪੈਰੋ ਚਾਹਵਾਨ; ਇੰਕਾ ਦੇ ਜਲੂਸ ਉਤੇ ਹੰਝੂ ਗੈਸ; ਵਲੀ ਖਾਂ ਵੀ ਅੰਦਰ; ਅੰਦਰ ਪੜ੍ਹੋ-ਗਦਰ ਲਹਿਰ ਦੀ ਕਵਿਤਾ ਤੇ ਵਾਰਤਕ; ਬੀ. ਸੀ. ਸਰਕਾਰ ਨੂੰ ਚਲਾਉਣ ਵਾਲਾ ਗੁਪਤ ਗਲੋਬਲ ਗਰੁੱਪ ਸਫਾ 2 - ਬਾਰਸ਼ਾਂ ਨਾਲ ਮਾਨਸਾ ਦੇ ਪਿੰਡਾ ਦੀ 25000 ਏਕੜ ਫਸਲ ਤਬਾਹ; ਭਜਨ ਦੀ ਭਿੰਡਰਾਂ ਨੂੰ ਮੁੜ ਅਪੀਲ-ਕਾਤਲ ਹਵਾਲੇ ਕਰ ਦਿਉ; ਕਾਲਾਂਵਲੀ ਕਤਲ ਕੇਸ ਦੇ ਦੋਸ਼ੀਆਂ ਨੂੰ ਹਵਾਲੇ ਕਰਨ ਬਾਰੇ ਭਜਨ ਲਾ ਦਾ ਪੱਤਰ-ਭਿੰਡਰਾਵਾਲਾ ਨੇ ਕਿਹਾ "ਆਪ ਆ ਕੇ ਦੋਸ਼ੀ ਲੈ ਜਾ"; ਗੁਰੂ ਅਰਜਨ ਦੇਵ ਨੇ ਨਾਮਦੇਵ ਦੀ ਬਾਣੀ `ਚ ਸੋਧ ਕੀਤੀ ਸੀ; ਪੰਜਾਬ `ਚ ਹਾਲਤ ਵਿਗੜਨ ਲਈ ਅਕਾਲੀ ਦਲ ਤੇ ਕੇਂਦਰ ਦੋਵੇਂ ਜ਼ੁੰਮੇਵਾਰ-ਤਲਵਾੜਾ `ਚ ਵੱਖ ਵੱਖ ਪਿੰਡਾਂ `ਚ ਜਲਸੇ ਡਰਾਮੇ; ਲੌਂਗੋਵਾਲ ਨੇ ਤਲਵਿੰਦਰ ਨੂੰ ਵਾਪਸ ਨਾ ਦੇਣ ਦੀ ਮੰਗ ਕੀਤੀ; ਸੁਰਜੀਤ ਰਾਮਪੁਰੀ ਨੂੰ ਸਦਮਾ; ਪੰਜਾਬ ਤੋਂ ਦੂਜੇ ਰਾਜਾਂ ਨੂੰ ਕਣਕ ਦੀ ਸਮਗਲੰਿਗ; ਪੁਲਸ ਦੀ ਸਰਪ੍ਰਸਤੀ ਹੇਠ ਜੂਆ; ਪਤਾ ਨਹੀਂ ਇਹ ਕੌਣ ਸੀ; ਬਦੇਸ਼ਾ ਦੇ ਸੁਪਨੇ ਪਰ ਦਰ ਦਰ ਦੀ ਠੋਕਰ; ਸਿਨਮਾਂ ਦੇਖਣ ਦਾ ਅਨੰਦ! ਸਫਾ 3 - ਇਸ਼ਤਿਹਾਰ ਸਫਾ 4 - ਸੰਪਾਦਕੀ-ਪਰਮਾਣੂ ਹਥਿਆਰਾਂ ਤੇ ਪਾਬੰਦੀ ਦੀ ਮੰਗ; ਬੀ. ਸੀ. ਸਰਕਾਰ ਨੂੰ ਚਲਾਉਣ ਵਾਲਾ ਗੁਪਤ ਗਲੋਬਲ ਗਰੁੱਪ/ਹੈਰੀ ਰੈਂਕਿਨ; ਮੁਹੱਬਤਨਾਮੇ ਵਿੱਚ ਪਰਮਜੀਤ ਸਿੰਘ ਕੰਵਲ, ਐਸ. ਐਸ. ਕਾਲਰਾ ਅਤੇ ਸਤਪਾਲ ਸੇਠੀ ਦੇ ਖੱਤ; ਕਵਿਤਾ-ਫੁੱਟ ਦੇ ਕਾਰੇ/ਧਨੀ ਰਾਮ ਚਾਤ੍ਰਿਕ ਸਫਾ 5 - ਇੰਕਾ ਦੇ ਨਿਘਾਰ ਲਈ ਗਲਤ ਨੀਤੀਆਂ ਜਿ਼ੰਮੇਵਾਰ-ਕਾਸਿਮ; ਸੱਤ ਵਿਰੋਧੀ ਆਗੂਆਂ ਵਲੋਂ ਦਲਬਦਲੀ ਵਿਰੁਧ ਕਾਨੂੰਨ ਤੁਰੰਤ ਬਣਾਉਣ ਦੀ ਮੰਗ; ਬੇਨਜ਼ੀਰ ਦੀ ਕਿਤਾਬ-ਖਰੜਾ ਜਿ਼ਆ ਦੀ ਟੀਮ ਦਾ ਬੰਦਾ ਹੀ ਹਿੰਦ ਲਿਆਇਆ; ਭਜਨ ਵਿਰੁੱਧ ਬੇਭਰੋਸਗੀ ਦਾ ਮਤਾ ਸਾਂਝੇ ਤੌਰ `ਤੇ; ਮਹਿੰਗਾ ਮਖੌਲ; ਸ਼ਾਂਤਾ ਕੁਮਾਰ ਨੇ ਸ਼੍ਰੀਮਤੀ ਗਾਂਧੀ ਨੂੰ ਦੋਸ਼ੀ ਦੱਸਿਆ; ਕੋਇਲੇ ਦੀ ਖਾਣ ਦੀਆਂ ਕੰਧਾਂ ਢਹਿ ਗਈਆਂ-20 ਮਜ਼ਦੂਰ ਦੱਬੇ ਗਏ; ਕੇਂਦਰ ਅਤੇ ਦਲ ਗੱਲਬਾਤ ਕਰਨ - ਸਿੱਖਾਂ ਦੀ ਅਪੀਲ; ਡਾਂਸ ਕਰਨ ਵਾਲੀਆਂ ਕੁੜੀਆਂ ਨੂੰ ਨੰਗਿਆਂ ਹੋਣ ਲਈ ਮਜ਼ਬੂਰ ਕੀਤਾ; ਕੋਰੀਆਈ ਜਹਾਜ਼ ਯੋਜਨਾਬੱਧ ਜਸੂਸੀ ਮਿਸ਼ਨ ਉੱਤੇ ਸੀ- ਮਾਰਕਸੀ ਪਾਰਟੀ; ਲਿਖਾਰੀਆਂ ਦੀ ਕਾਨਫਰੰਸ ਵਿੱਚ ਦੋ ਭਾਰਤੀ; ਕਿਪਿਲ ਨੂੰ ਕਚਿਹਰੀ ਦੇਖਣੀ ਪਈ!, ਸਾਡੀ ਵੀ ਸੁਣੋ-ਪੈਨਸ਼ਨਰਜ਼; ਬੱਚੀ ਝੀਲ `ਚ ਸੁੱਟਕੇ ਵਿਆਹੀ ਮੁਟਿਆਰ ਨੇ ਦੂਜੇ ਬੱਚੇ ਸਣੇ ਆਪ ਵੀ ਛਾਲ ਮਾਰੀ; ਬੈਂਕ ਗਬਨ ਦੇ ਦੋਸ਼ `ਚ ਸਾਬਕਾ ਮੈਨੇਜਰ ਤੇ ਲੇਖਾ ਕਾਰ ਨੂੰ ਕੈਦ; ਅੰਬਾਲਾ ਤਹਿਸੀਲ ਪਛੜਿਆ ਇਲਾਕਾ ਕਰਾਰ ਦੇਣ ਦੀ ਸਿਫਾਰਿਸ਼ ਸਫਾ 6 - ਭਿੰਡ
Read this book
Open it in the library reader. Pages are fetched as you turn them, so it starts quickly even on a slow connection.