Punjabibooks
Cover of ਕੈਨੇਡਾ ਦਰਪਣ 11 ਸਤੰਬਰ 1987 -Canada Darpan September 11 1987

ਕੈਨੇਡਾ ਦਰਪਣ 11 ਸਤੰਬਰ 1987 -Canada Darpan September 11 1987

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 11 ਸਤੰਬਰ 1987 -Canada Darpan September 11 1987
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-september-11-1987
PDF file
Canada Darpan-September 11-1987.pdf
File size
13.3 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 11 ਸਤੰਬਰ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪੁਰਾਣੀ ਦਿੱਲੀ ਵਿੱਚ ਛਾਪੇ ਸਮੇਂ ਜ਼ਖਮੀ ਹਾਲਤ ਵਿੱਚ ਜਿੰਦਾ ਤੇ ਬਾਵਾ ਗ੍ਰਿਫਤਾਰ; ਸਿਆਸੀ ਪਨਾਹਗੀਰ ਵਜੋਂ ਪਹਿਲੀ ਅਰਜ਼ੀ ਬਾਜ ਸਿੰਘ ਨੇ ਦਿੱਤੀ। ਪੰਨਾ 2: ਇਸ਼ਤਿਹਾਰ। ਪੰਨਾ 3: ਖਾੜਕੂ ਗੱਲਬਾਤ ਲਈ ਨਾ ਮੰਨੇ ਤਾਂ ਹੁਕਮਨਾਮਾ ਜਾਰੀ ਹੋਵੇਗਾ; ਵਿਲੀਅਮਜ਼ਲੇਕ ਡਾਇਰੀ: ਤਲਵਿੰਦਰ ਸਿੰਘ ਦੀ ਫੇਰੀ; ਨਵਾਂ ਗੁਰਦੁਆਰਾ; TV ਪ੍ਰੋਗਰਾਮ; ਖਾਨ ਬਾਦਸ਼ਾਹ ਦੀ ਹਾਲਤ ਵਿੱਚ ਸੁਧਾਰ। ਪੰਨਾ 4: ਸੰਪਾਦਕੀ: ਰੀਫੀਊਜ਼ੀ ਬਿੱਲ ਅਤੇ ਇਸਦੇ ਸਿੱਟੇ; ਲੇਖ; ਪੰਜਾਬ ਦਾ ਤਬਾਹੀ ਕੰਢੇ ਖੜਾ ਪੇਂਡੂ ਅਰਥਚਾਰਾ -ਸੁਖਦੇਵ ਸਿੰਘ ਪਟਵਾਰੀ। ਪੰਨਾ 5: ਦੋਸ਼ੀ ਅਤਿਵਾਦੀਆਂ ਨੂੰ ਕਾਲੇ ਪਾਣੀ ਭੇਜੋ-ਉਮਰਾਨੰਗਲ; ਯੂ. ਪੀ. ਸਿੱਖ ਪ੍ਰਤੀਨਿਧੀ ਬੋਰਡ ਵੱਲੋਂ ਪ੍ਰੋ: ਦਰਸ਼ਨ ਸਿੰਘ ਨੂੰ ਅਗਵਾਈ ਦੀ ਅਪੀਲ; ਦੇਸ਼ ਦੇ ਧਨਾਢ ਗਰੁੱਪ ਅਸਥਿਰਤਾ ਪੈਦਾ ਕਰ ਰਹੇ ਹਨ; ਸੰਤ ਲੌਂਗੋਵਾਲ ਦੀ ਬਰਸੀ 6 ਨੂੰ ਡਰਬੀ ’ ਚ; ਖਾੜੀ ਸਾਗਰ ਵਿੱਚ ਕਿਸ਼ਤੀ ਤਬਾਹ ਹੋਣ ਨਾਲ ਚਾਰ ਭਾਰਤੀ ਮਰੇ। ਪੰਨਾ 6: ਪੰਨਾ 4 ਦੀ ਬਾਕੀ; ਪੰਜਾਬ ਕਿਸਾਨ ਸਭਾ ਵੱਲੋਂ 1 ਸਤੰਬਰ ਤੋਂ ਮੰਗ ਹਫ਼ਤਾ; ਜੋਧਪੁਰ ਨਜ਼ਰਬੰਦਾਂ ਦੀ ਰਿਹਾਈ ਨਾਲ ਹੀ ਸ਼ਾਂਤੀ ਸੰਭਵ -ਬਲਵੰਤ ਸਿੰਘ। ਪੰਨਾ 7: ਵੀ. ਪੀ. ਸਿੰਘ ਵੱਲੋਂ ਕਾਂਗਰਸੀਆਂ ਨੂੰ ਰਾਜੀਵ ਦੀ ਲੀਡਰਸ਼ਿਪ ਵਿਰੁੱਧ ਬਗਾਵਤ ਦਾ ਖੁੱਲ੍ਹਾ ਸੱਦਾ; ਪ੍ਰਿੰ: ਅਨੁਵੰਤ ਕੌਰ ਕਤਲ; ਟੌਹੜਾ 16 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣਗੇ; ਸ੍ਰੀਲੰਕਾ ਵਿੱਚ ਅਖਬਾਰਾਂ ’ਤੇ ਸੈਂਸਰਸ਼ਿਪ ਲਾਗੂ; ਦੋ ਹਵਾਲਦਾਰ ਜਬਰੀ ਰਿਟਾਇਰ । ਪੰਨਾ 8: ਇਸ਼ਤਿਹਾਰ। ਪੰਨਾ 9: ਰਾਜੀਵ ਤੋਂ ਬਾਅਦ ਕੌਣ?; ਖਾਲਿਸਤਾਨੀ ਸਾਜ਼ਸ਼ਾਂ ਨੂੰ ਨੰਗਾ ਕਰੋ- ਮਜ਼ਦੂਰ ਸਭਾਵਾਂ ਵਲੋਂ ਲਲਕਾਰ ; ਰੇਅ ਜਾਂ ਜਗਮੋਹਨ ਦੇ ਗ੍ਰਹਿ ਮੰਤਰੀ ਬਨਣ ਦੀ ਚਰਚਾ-ਤਬਦੀਲੀ ਛੇਤੀ; ਅਤਿਵਾਦੀ ਲੋਕਾਂ ਦੇ ਪ੍ਰਤਿਨਿਧ ਨਹੀਂ ਉਹਨਾਂ ਨਾਲ ਗੱਲ ਕਿਉਂ -ਬਰਨਾਲਾ; 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ-ਰਾਮੂਵਾਲੀਆ; 'ਆਦੇਸ਼' ਦਾ ਸੁਆਗਤ । ਪੰਨਾ 10: ਇਸ਼ਤਿਹਾਰ। ਪੰਨਾ 11: ਧਾਰਮਿਕ ਸਥਾਨਾਂ ਦੀ ਦੁਰਵਰਤੋਂ ਰੋਕਣ ਬਾਰੇ ਬਿੱਲ ਲੋਕ ਸਭਾ ’ਚ ਪੇਸ਼; ਸ਼ਮਸ਼ੇਰ ਸਿੰਘ ਗੁਰੀਲਾ ਪੁਲਸ ਹੱਥੋਂ ਮਾਰਿਆ ਗਿਆ; ਕਮਿਊਨਿਸਟ ਆਖ਼ਰ ਕਿਸ ਨੂੰ ਦੇਸ਼ ਦਾ ਰਾਜ ਸੰਭਾਲ਼ਣਾ ਚਾਹੁੰਦੇ ਹਨ?-ਤ੍ਰਿਪਾਠੀ; ਰੋਡੇ ਦੇ ਰਿਮਾਂਡ ’ਚ ਵਾਧਾ; ਅਮਰੀਕਾ ਦੇ 17 ਸੈਨੇਟਰਾਂ ਵੱਲੋਂ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖਲ; ਬੇਨਜ਼ੀਰ ਹੁਣ ਬੱਚੇ ਦੀ ਮਾਂ ਬਣਨ ਤੋਂ ਬਾਅਦ ਹੀ ਸਿਆਸਤ ’ਚ ਆਵੇਗੀ; ਪੱਕਾ ਧਰਮੀ ਜਿਸ ਨੇ 11 ਪਤਨੀਆਂ ਵਿੱਚੋਂ 32 ਬੱਚੇ ਪੈਦਾ ਕੀਤੇ। ਪੰਨਾ 12: ਇਪਾਨਾ ਵੱਲੋਂ ਕਾਮਨਵੈਲਥ ਕਾਨਫਰੰਸ ਦੇ ਬਰਾਬਰ ਭਾਰਤ ਸਬੰਧੀ ਕਾਨਫਰੰਸ; ਤਰਕਸ਼ੀਲਾਂ ਵੱਲੋਂ ਹੁਣ ਸਰਵ ਰੋਗ ਦਾ ਅਉਖਧ ਨਾਮ ਮਿਸ਼ਨ ਨੂੰ ਚੁਣੌਤੀ। ਪੰਨਾ 13: ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਸੋਕਾ; ਜੰਮੂ-ਕਸ਼ਮੀਰ ਰੇਲ ਲਿੰਕ; 20 ਰਿਫੀਊਜ਼ੀਆਂ ਨੂੰ ਗੁਰਦੁਆਰੇ ਵਿੱਚੋਂ ਕੱਢਣ ਦਾ ਫੈਸਲਾ; ਅਮਨਦੀਪ ਸੰਘੇੜਾ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this