ਕੈਨੇਡਾ ਦਰਪਣ 12 ਸਤੰਬਰ 1986 -Canada Darpan September 12 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 12 ਸਤੰਬਰ 1986 -Canada Darpan September 12 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-september-12-1986
- PDF file
- Canada Darpan-September 12-1986.pdf
- File size
- 12.4 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 12 ਸਤੰਬਰ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਜਲੰਧਰ ਵਿੱਚ ਸਪੈਸ਼ਲ ਜੱਜ ਕਤਲ-ਅਗਸਤ ਮਹੀਨੇ ਸੋਲਾਂ ਹਲਾਕ; ਜਨਰਲ ਵੈਦਿਆ ਦੇ ਕਤਲ ਵਿਚ ਸ਼ਾਮਲ ਹਰਭਜਨ ਵੀ ਫੜਿਆ ਗਿਆ; ਕੈਨੇਡਾ-ਸੋਵੀਅਤ ਮਿੱਤਰਤਾ ਸੁਸਾਇਟੀ ਵੱਲੋਂ ਸਰੀ ਵਿਚ ਸ਼ਾਨਦਾਰ ਸਮਾਗਮ; ਹਿੰਦ-ਪਾਕਿ ਸਰਹੱਦ ’ਤੇ 10 ਅਤਿਵਾਦੀ ਮਾਰੇ। ਪੰਨਾ 2: ਜਰਨੈਲ ਸਿੰਘ ਹਲਵਾਰਾ ਗ੍ਰਿਫਤਾਰ; ਪੰਜਾਬ ਵਿੱਚੋਂ ਅਤਿਵਾਦ ਛੇਤੀ ਖਤਮ ਕੀਤਾ ਜਾਵੇਗਾ - ਰਾਜਪਾਲ ਦਾ ਐਲਾਨ; ਸੋਵੀਅਤ ਰੂਸ ਤੇ ਚੀਨ ਦੁਆਰਾ ਤੇਲ ਨਿਰਯਾਤ ਵਿੱਚ ਕਟੌਤੀ; ਦੋ ਜਹਾਜ਼ ਟਕਰਾਉਣ ਨਾਲ 88 ਮੌਤਾਂ; ਸੂਡਾਨ ਵਿੱਚ ਭੁੱਖਮਰੀ; ਗਾਂਧੀ ਫਿਲਮ ਨੇ 90 ਕਰੋੜ ਰੁਪਏ ਕਮਾਏ; ਕੈਨੇਡਾ ਵਿੱਚ ਹੜਤਾਲ਼ਾਂ ਹੀ ਹੜਤਾਲ਼ਾਂ; ਬੇਪਛਾਣ ਲਾਸ਼ । ਪੰਨਾ 3: ਭਾਰਤੀਆਂ ਉੱਪਰ ਇੰਗਲੈਂਡ ਨੇ ਵੀ ਵੀਜ਼ਾ ਲਾ ਦਿੱਤਾ; ਤ੍ਰੀਪੁਰਾ ਵਿੱਚ 14 ਵਿਅਕਤੀ ਹਲਾਕ; ਸ: ਕਪੂਰ ਸਿੰਘ ਦੇ ਸਰਕਾਰੀ ਸਨਮਾਨ ਨਾਲ ਸਸਕਾਰ ਨਾ ਕਰਨ ਦੀ ਅਲੋਚਨਾ। ਪੰਨਾ 4: ਸੰਪਾਦਕੀ: ਗੁੱਟ-ਨਿਰਲੇਪ ਦੇਸ਼ਾਂ ਦੀ ਤਾਕਤ; ਲੇਖ: ਹੁਣ ਚੰਡੀਗੜ੍ਹ ਪੰਜਾਬ ਨੂੰ ਕਦੋਂ ਮਿਲੇਗਾ? -ਪ੍ਰੋ: ਮਨਜੀਤ ਸਿੰਘ। ਪੰਨਾ 5: ਗੁੱਟ-ਨਿਰਲੇਪ ਦੇਸ਼ ਦੱਖਣੀ ਅਫ਼ਰੀਕਾ ਦੀ ਨਸਲਵਾਦੀ ਸਰਕਾਰ ਨਾਲ ਨਿਪਟਣ ਲਈ ਤਿਆਰ -ਰਾਜੀਵ; ਅਮਰੀਕੀ ਫ਼ੌਜੀ ਕਮਾਂਡਰ ਵੱਲੋਂ ਲੀਬੀਆ ਨੂੰ ਤਬਾਹ ਕਰ ਦੇਣ ਦੀਆਂ ਗੱਲਾਂ! ਪੰਨਾ 6: ਲੇਖ: ਅਤਿਵਾਦੀ ਕੌਣ? -ਸੁਰਜੀਤ ਸਿੰਘ ਗਿੱਲ; ਬੋਲੀਵੀਆ ਵਿੱਚ ਐਮਰਜੈਂਸੀ। ਪੰਨਾ 7: ਐਕਸਪੋ ਦੇ ਸੋਵੀਅਤ ਪਵੀਲੀਅਨ ਵਰਕਰਾਂ ਨੂੰ ਪ੍ਰੀਤੀ ਭੋਜਨ। ਪੰਨਾ 8: ਲੇਖ: ਕੈਨੇਡਾ ਦੀ ਪ੍ਰੈੱਸ ਨਸਲਵਾਦ ਦੇ ਰਾਹ - ਯੁਵਰਾਜ ਰਤਨ। ਪੰਨਾ 9: ਕਰਨਲ ਕਾਹਲੋਂ ਬਾਰੇ ਸੂਹ ਮਨਬੀਰ ਸਿੰਘ ਨੇ ਦਿੱਤੀ? -ਦਰਸ਼ਨ ਸਿੰਘ ਮੱਕੜ। ਪੰਨਾ 10:ਲੇਖ: ਐਨ. ਡੀ. ਪੀ. ਟਾਸਕ ਫੋਰਸ ਦੀਆਂ ਸਿਫ਼ਾਰਸ਼ਾਂ ਵਿੱਦਿਆ ਦੇ ਵਿਸ਼ੇ ਉੱਤੇ -ਚਰਨਪਾਲ ਗਿੱਲ; ਨਕਸਲੀ ਗਰੁਪ ਦੀ ਮਾਰਕਸਵਾਦ ਨੂੰ ਤਿਲਾਂਜਲੀ; ਵਾਈਸ ਚਾਂਸਲਰਾਂ ਨੂੰ ਮੈਮੋਰੰਡਮ; ਬਾਦਲ, ਟੌਹੜਾ ਦੀ ਗ੍ਰਿਫ਼ਤਾਰੀ ਦੀ ਨਿੰਦਾ। ਪੰਨਾ 11: ਇਪਾਨਾ ਦੀ ਪੰਜਵੀਂ ਜਨਰਲ ਕਨਵੈਨਸ਼ਨ; ਲੇਖ: ਅੱਜ ਦਾ ਸਭ ਤੋਂ ਵੱਡਾ ਖਤਰਾ: ਨਿਊਕਲਿਆਈ ਜੰਗ -ਰਘਬੀਰ ਕੌਰ। ਪੰਨਾ 12: ਗੁਰਦੁਆਰਾ ਨਾਨਕਸਰ ਦਾ ਉਦਘਾਟਨ ਤੇ ਰਾਜਨੀਤੀ -‘ਸੂਫੀ’ ਅਮਰਜੀਤ। ਪੰਨਾ 13: ਲੇਖ: ਸਪੇਨ ਦਾ ਘਰੇਲੂ ਯੁੱਧ ਅਤੇ ਬੁੱਧੀਜੀਵੀ (ਪੰਜਾਹਵੀਂ ਬਰਸੀ ਨੂੰ ਸਮਰਪਣ) -ਡਾ. ਰਘੁਬੀਰ ਢੰਡ। ਪੰਨਾ 14: ਅਮਰੀਕਾ ਖ਼ਤਰਨਾਕ ਸਿਤਾਰਾ-ਯੁੱਧ ਵੱਲ ਨੂੰ; ਪੰਨਾ 13 ਦੀ ਬਾਕੀ; ਹਾਸ-ਰਸ ਦੇ ਟੋਟਕੇ -ਬੀ. ਐਸ. ਗਰੇਵਾਲ਼, ਪ੍ਰਿੰਸੀਪਲ ਰੀਟਾਇਰਡ; ਨੀਦਰਲੈਂਡ ਵਲੋਂ ਹੋਰ ਪ੍ਰਮਾਣੂ ਹਥਿਆਰ ਬੀੜਨ ਦਾ ਜੁਆਬ । ਪੰਨਾ 15: ਮਿੰਨੀ ਕਹਾਣੀ: ਦਸਵਾਂ ਇਨਾਮ -ਅਜੀਤ ਸਿੰਘ ਭੁੱਲਰ; ਅੰਮ੍ਰਿਤਾ ਪ੍ਰੀਤਮ ਦਾ ਸਨਮਾਨ -ਜੰਗ ਸਿੰਘ ਗਿਆਨੀ; ਗੀਤ: ਬਚਿੰਤ ਕੌਰ, ਦਿੱਲੀ। ਪੰਨਾ 16: ਇਕ ਕਵਿਤਾ ਮੋਏ ਸੁਪਨਿਆਂ ਦੀ - ਜਗਤਾਰ ਢਾਅ। ਪੰਨਾ 17: ਅੰਮ੍ਰਿਤਸਰ ਸਿਫ਼ਤੀ ਦਾ ਘਰ -ਗਿਆਨੀ ਗੁਰਦੇਵ ਸਿੰਘ ਲਲਤੋਂ (ਲੁਧਿਆਣਾ)। ਪੰਨਾ 18: ਪੰਨਾ 17 ਦ
Read this book
Open it in the library reader. Pages are fetched as you turn them, so it starts quickly even on a slow connection.