Punjabibooks
Cover of ਕੈਨੇਡਾ ਦਰਪਣ 25 ਸਤੰਬਰ 1987 -Canada Darpan September 25 1987

ਕੈਨੇਡਾ ਦਰਪਣ 25 ਸਤੰਬਰ 1987 -Canada Darpan September 25 1987

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 25 ਸਤੰਬਰ 1987 -Canada Darpan September 25 1987
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-september-25-1987
PDF file
Canada Darpan-September 25-1987.pdf
File size
13.3 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 25 ਸਤੰਬਰ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਖੁਫੀਆ ਏਜੰਸੀ ਦੇ ਇਕ ਪੁਲਸੀਏ ਦੀ ਮੂਰਖਤਾ ਕਾਰਨ ਸਿੱਧੂ ਸਾਜ਼ਿਸ਼ ਕੇਸ ਫ਼ੇਲ੍ਹ; ਸਿੰਘ ਸਾਹਿਬਾਨ ਦਾ ਬਿਆਨ ਅਫ਼ਸੋਸਨਾਕ-ਪ੍ਰੋ. ਦਰਸ਼ਨ ਸਿੰਘ; ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦਰਬਾਰ ਸਾਹਿਬ ’ਚੋਂ ਬਾਹਰ। ਪੰਨਾ 2: ਇਸ਼ਤਿਹਾਰ। ਪੰਨਾ 3: ਸਿੱਧੂ ਉੱਤੇ ਹਮਲਾ ਰੋਕਿਆ ਜਾ ਸਕਦਾ ਸੀ?- ਕੈਨੇਡਾ ਦੀ ਖੁਫੀਆ ਏਜੰਸੀ ਦਾ ਡਾਇਰੈਕਟਰ ਲਾਹਿਆ ਗਿਆ; ਕੱਚੀਆਂ ਬਸਤੀਆਂ ਦੇ ਲੋਕਾਂ ਲਈ ਮੁਜ਼ਾਹਰਾ; ਐਨ. ਐਸ. ਜੀ. ਦੀ ਬਟਾਲੀਅਨ ਛੇਤੀ ਪੰਜਾਬ ਆਏਗੀ; ਡੈਲੀਗੇਟ ਇਜਲਾਸ 20 ਨੂੰ; ਐਡਮਿੰਟਨ ਵਿੱਚ ਹਰਬੰਸ ਢਿੱਲੋਂ ਉਮੀਦਵਾਰ ਹੋਣਗੇ; ਪੰਜਾਬੀ ਕਲਚਰਲ ਐਸੋ. ਐਡਮਿੰਟਨ ਵੱਲੋਂ ਸ਼ਾਨਦਾਰ ਕਲਚਰਲ ਪ੍ਰੋਗਰਾਮ; ਇੰਮੀਗਰੇਸ਼ਨ ਬਿੱਲ ਪਾਰਲੀਮੈਂਟ ਵਿੱਚੋਂ ਪਾਸ; ਵੈਨਕੂਵਰ ਸੱਥ ਦੇ ਡਰਾਮੇ ਕਿਹਦਾ ਵਿਆਹ ਬਾਰੇ ਸੂਚਨਾ। ਪੰਨਾ 4: ਸੰਪਾਦਕੀ: ਕੈਨੇਡਾ ਦੀ ਖੁਫ਼ੀਆ ਏਜੰਸੀ ਦੀ ਬਦਨਾਮੀ; ਦਲਾਲੀ ’ਚ ਜੇ ਬੱਚਨ ਸ਼ਾਮਲ ਹੈ ਤਾਂ ਪ੍ਰਧਾਨ ਮੰਤਰੀ ਵੀ। ਪੰਨਾ 5: ਜਿੰਦੇ ਤੇ ਬਾਵੇ ਨੇ ਭੇਤ ਖੋਲ੍ਹ ਕੇ ਅਤਿਵਾਦੀ ਪ੍ਰੋਗਰਾਮ ਤਬਾਹ ਕਰ ਦਿੱਤੇ; ਪੰਨਾ 4 ਦੀ ਬਾਕੀ। ਪੰਨਾ 6: ਪੰਨਾ 5 ਦੀ ਬਾਕੀ; ਅਤਿਵਾਦੀਆਂ ਨੇ ਡੀ ਐਸ ਪੀ ਤੇ 3 ਸਿਪਾਹੀ ਮਾਰੇ- 6 ਅਤਿਵਾਦੀ ਹਲਾਕ - ਦੋ ਦਰਜਨ ਕਾਬੂ; ਜਿੰਦੇ ਦਾ ਯਾਰ ਪ੍ਰਾਪਰਟੀ ਡੀਲਰ ਗ੍ਰਿਫਤਾਰ; ਕੇਂਦਰੀ ਪੰਜਾਬੀ ਲੇਖਕ ਸਭਾ ਨਾਲ਼ੋਂ ਰੁੱਸੇ ਲੇਖਕਾਂ ਨੂੰ ਮਨਾਉਣ ਲਈ ਸਬ ਕਮੇਟੀ; ਵਾਰਤਾ ਰਾਹੀਂ ਹੱਲ ਹੋਏਗਾ-ਆਇਰ। ਪੰਨਾ 7: 30 ਦਹਿਸ਼ਤਗਰਦ ਗ੍ਰਿਫਤਾਰ; ਭਾਰਤੀ ਫ਼ੌਜ ਤੇ ਤਾਮਿਲ ਟਾਈਗਰਜ਼ ਵਿੱਚ ਝੜਪਾਂ; ਪਿਸ਼ਾਵਰ ਵਿੱਚ ਬੰਬ ਧਮਾਕਾ; ਝੀਲਾਂ ਦਾ ਇਲਾਕਾ-ਸੋਕੇ ਦਾ ਸ਼ਿਕਾਰ; ਬੰਗਲਾ ਦੇਸ਼ ’ਚ 700 ਜਾਨਾਂ ਹੜ੍ਹਾਂ ਕਾਰਨ ਗਈਆਂ; ਪੰਜਾਬੀ ਸਾਹਿਤ ਸਭਾ ਯੂਬਾ ਸਿਟੀ ਵੱਲੋਂ ਤੀਜਾ ਨੰਦ ਲਾਲ ਨੂਰਪੁਰੀ ਐਵਾਰਡ। ਪੰਨਾ 8: ਪੰਜਾਬ ਲਈ 750 ਕਰੋੜ ਦੀ ਸਾਲਾਨਾ ਯੋਜਨਾ ਪ੍ਰਵਾਨ -ਜਗਤਾਰ ਸਿੰਘ ਸਿੱਧੂ; ਮਾਲੀਆ ਤਿੰਨ ਸਾਲ ਅੱਗੇ ਪਾਇਆ; ਪਾਕਿਸਤਾਨ ਦੇ ਦੰਗੇ ਮੁੜ ਫ਼ੌਜੀ ਰਾਜ ਲਾਗੂ ਕਰਨ ਲਈ। ਪੰਨਾ 9: ਰਾਜੀਵ ਨੂੰ ਹਟਾਉਣ ਲਈ ਏਕਤਾ ਸੰਭਵ -ਚੰਦਰ ਸ਼ੇਖਰ; ਵੀ. ਪੀ. ਸਿੰਘ ਦੇ ਵਧਦੇ ਪ੍ਰਭਾਵ ਨੇ ਕਾਂਗਰਸੀਆਂ ਨੂੰ ਵਖਤ ਪਾਇਆ; ਸ਼ੰਕਰਾਚਾਰੀਆ ਮੱਠ ਤੋਂ ਫ਼ਰਾਰ ਹੋ ਗਏ; ਸਕੂਟਰ ਖੋਹਿਆ । ਪੰਨਾ 10: ਇਸ਼ਤਿਹਾਰ। ਪੰਨਾ 11: ਵਿਰੋਧੀ ਪਾਰਟੀਆਂ ਦੇ ਸੰਘਰਸ਼ ਨਾਲ ਹੀ ਕਾਂਗਰਸ ਦਾ ਬਦਲ ਸੰਭਵ-ਦੇਵੀ ਲਾਲ; ਪਾਕਿਸਤਾਨ ਅਮਰੀਕਾ ਦੇ ਗੂਠੇ ਥੱਲੇ ਹੈ-ਵਲੀ ਖਾਨ; ਖ਼ਾਲਸਾ ਗੁਰਮਤਿ ਅਤੇ ਟੈਕਨੀਕਲ ਸਕੂਲ ਵੱਲੋਂ ਸੂਚਨਾ। ਪੰਨਾ 12: ਇਸ਼ਤਿਹਾਰ। ਪੰਨਾ 13: ਖ਼ਾਲਸਾ ਕਰੈਡਿਟ ਯੂਨੀਅਨ - ਸਿੱਖਾਂ ਦੀ ਆਰਥਿਕ ਉੱਨਤੀ ਦਾ ਰਸਤਾ -ਹਰਬੰਸ ਸਿੰਘ ਕੰਦੋਲਾ। ਪੰਨਾ 14: ਇਸ਼ਤਿਹਾਰ। ਪੰਨਾ 15: ਪੰਨਾ 13 ਦੀ ਬਾਕੀ। ਪੰਨਾ 16: ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ -ਅਮਰਜੀਤ ਸੂਫ਼ੀ; “ਤੁਮ ਹੋ ਤੋ ਪੰਜਾਬ ਕੇ ਨਾ …..?”; ਪਦਮਸ਼੍ਰੀ ਅੰਮ੍ਰਿਤਾ ਪ੍ਰੀਤਮ ਦਾ ਅਭਿਨੰਦਨ। ਪੰਨਾ 17: ਪੰਨਾ 16 ਦੀ ਬਾਕੀ; ਏਸ਼ੀ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this