ਕੈਨੇਡਾ ਦਰਪਣ 26 ਸਤੰਬਰ 1986 -Canada Darpan September 26 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 26 ਸਤੰਬਰ 1986 -Canada Darpan September 26 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-september-26-1986
- PDF file
- Canada Darpan-September-26-1986.pdf
- File size
- 12.8 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 26 ਸਤੰਬਰ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਮਲਕੀਅਤ ਸਿੰਘ ਸਿੱਧੂ ਉੱਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ਵਿੱਚ ਫੈਡਰੇਸ਼ਨ ਦੇ ਪੰਜ ਵਿਅਕਤੀ ਫੜੇ-ਪਿਆਰਾ ਸਿੰਘ ਨੱਤ ਅਤੇ ਹਰਜੀਤ ਸਿੰਘ ਅਟਵਾਲ ਵੀ ਸ਼ਾਮਲ; ਤਲਵਿੰਦਰ ਸਿੰਘ ਤੇ ਛੇ ਸਾਥੀਆਂ ਦਾ ਕੇਸ 2 ਨਵੰਬਰ ਤੱਕ ਮੁਲਤਵੀ; ਬੀ. ਸੀ. ਵਿੱਚ ਚੋਣਾਂ 29 ਅਕਤੂਬਰ ਨੂੰ?; ਰੂਸੀ ਡਿਪਲੋਮੇਟ ਦਾ ਕਤਲ; ਪਾਕਿਸਤਾਨ, ਰੂਸ ਦੇ ਹਿੱਸਿਆਂ ਵਿੱਚ ਭੁਚਾਲ਼। ਪੰਨਾ 2: ਬਾਦਲ ਨੇ ਅਮਰੀਕਾ ’ਚ ਕਰੋੜਾਂ ਰੁਪਏ ਦਾ ਫ਼ਾਰਮ ਖ਼ਰੀਦਿਆ; ਡਾਕਿਆਂ, ਕਤਲਾਂ ਦੇ ਹਾਮੀ ਨਹੀਂ ਹਾਂ ਪ੍ਰੰਤੂ ਜ਼ੁਲਮ ਵਿਰੁੱਧ ਲੜਾਂਗੇ-ਬਾਬਾ; ਕਨੇਡੀਅਨ ਫਾਰਮਵਰਕਰਜ ਯੂਨੀਅਨ ਵੱਲੋਂ ਬੇਇਨਸਾਫ਼ੀ ਭਰੇ ਬੇਰੁਜ਼ਗਾਰੀ ਭੱਤੇ ਦੇ ਖ਼ਿਲਾਫ਼ ਇਕ ਭਾਰੀ ਰੋਸ ਮਾਰਚ; ਮੇਨਕਾ ਦੇ ਜਨਤਾ ਪਾਰਟੀ ’ਚ ਸ਼ਾਮਲ ਹੋਣ ਬਾਰੇ ਫੈਸਲਾ 2 ਅਕਤੂਬਰ ਨੂੰ; ਪਾਕਿਸਤਾਨ ਵਿੱਚ ਜਨੂੰਨੀ ਹਵਾਵਾਂ ਤੇਜ਼: ਸੋਭਰਾਜ ਦੀ ਪਟੀਸ਼ਨ ਤੇ 24 ਨੂੰ ਸੁਣਵਾਈ। ਪੰਨਾ 3: ਸਮਝੌਤੇ ਬਾਰੇ ਕੇਂਦਰ ਦੀ ਨੀਤ ਮਾੜੀ-ਬਰਨਾਲਾ; 25 ਦੇ ਪੰਜਾਬ ਬੰਦ ਲਈ ਬਾਦਲ ਦਲ ਦੀ ਕਮੇਟੀ; ਸ੍ਰੀਲੰਕਾ ਵਿੱਚ ਖਾਨਾਜੰਗੀ ਸ਼ੁਰੂ ਹੋ ਗਈ; ਜੰਮੂ-ਕਸ਼ਮੀਰ ਵਿੱਚ ਹਿੰਦੂ-ਮੁਸਲਿਮ ਫ਼ਸਾਦ। ਪੰਨਾ 4: ਸੰਪਾਦਕੀ-ਬਾਦਲ ਦਲ ਦੇ ਸ਼ੋਸ਼ੇ; ਲੇਖ: ਸਿੱਖ ਸੰਮੇਲਨ - ਸਹੀ ਦਿਸ਼ਾ ਵੱਲ ਇਕ ਕਦਮ -ਸਤਨਾਮ ਸਿੰਘ ਮਾਣਿਕ; ਇਰਸ਼ਾਦ ਦੇ ਮੁਕਾਬਲੇ 16 ਉਮੀਦਵਾਰ; ਪੈਰਿਸ ਵਿੱਚ ਬੰਬ ਧਮਾਕੇ। ਪੰਨਾ 5: ਗੋਰਖਾ ਫਰੰਟ ਦੇ ਪ੍ਰਚਾਰ ਤੋਂ ਬੰਗਾਲ ਸਰਕਾਰ ਪਰੇਸ਼ਾਨ; ਗਲੇ ਮਿਲਣ ਨੂੰ ਜੀਅ ਕਰਦੈ ਪਰ ਜੰਦਰੇ ਲੱਗੇ ਬੂਹਿਆਂ ਤੇ। ਪੰਨਾ 6: ਪੰਨਾ 4 ਦੀ ਬਾਕੀ। ਪੰਨਾ 7: ਕੇਂਦਰ ਪੰਜਾਬ ਮਸਲੇ ਦੇ ਹੱਲ ਲਈ ਵੱਖ ਵੱਖ ਸਿੱਖ ਜਥੇਬੰਦੀਆਂ ਨੂੰ ਵਾਰਤਾ ਸੱਦਾ ਦੇਵੇ-ਕੈਪਟਨ; ਈਸਟ ਇੰਡੀਅਨ ਵਰਕਰਜ਼ ਐਸ: ਆਫ ਕੈਨੇਡਾ ਵੱਲੋਂ ਵੈਨਕੂਵਰ ਵਿੱਚ ਕੋਪ ਦੀ ਮਦਦ ਅਤੇ ਫੰਡ ਇਕੱਠਾ ਕਰਨ ਲਈ ਪ੍ਰੋਗਰਾਮ; ਅੰਮ੍ਰਿਤਸਰ ਦੇ ਅੱਧੀ ਦਰਜਨ ਉੱਚ ਅਫਸਰਾਂ ਦੇ ਗ੍ਰਿਫ਼ਤਾਰੀ ਵਾਰੰਟ; ਸ੍ਰੀਲੰਕਾ ਫ਼ੌਜ ਵੱਲੋਂ ਤਾਮਿਲ ਲੋਕਾਂ ਤੇ ਵੱਡੀ ਪੱਧਰ ’ਤੇ ਅੱਤਿਆਚਾਰ। ਪੰਨਾ 8: ਬਾਦਲ ਗਰੁਪ ਦੀ ਪਾਰਲੀਮੈਂਟ ’ਚ ਜਿੱਤ ਦੇ ਦੂਰਰਸ ਨਤੀਜੇ ਨਿਕਲਣਗੇ; ਪਾਕਿ ਪੀਪਲਜ਼ ਪਾਰਟੀ ਦੋਫਾੜ; ਆਲ ਇੰਡੀਆ ਗੁ: ਐਕਟ: ਹਿਮਾਚਲ ਸਰਕਾਰ ਵੱਲੋਂ ਵਿਚਾਰ ਲਈ ਪੰਜ ਮੈਂਬਰੀ ਕਮੇਟੀ ਨਾਮਜ਼ਦ; ਚਿੱਲੀ ਵਿੱਚ ਪਿਨੋਸ਼ੇ ਦਾ ਜ਼ੁਲਮ। ਪੰਨਾ 9: ‘ਖਾਲਿਸਤਾਨ ਕਮਾਂਡੋ ਫੋਰਸ’ ਦੇ ਅਖੌਤੀ ਜਰਨੈਲ ਮਨਬੀਰ ਸਿੰਘ ਦੇ ਹੈਰਾਨੀ ਭਰੇ ਪ੍ਰਗਟਾਵੇ -‘ਇੰਡੀਆ ਟੂਡੇ’ ਦੀ ਰੀਪੋਰਟ। ਪੰਨਾ 10: ਸਾਰਾ ਪੰਨਾ ਇਸ਼ਤਿਹਾਰ। ਪੰਨਾ 11: 40 ਹਜ਼ਾਰ ਬੱਚੇ ਲੈਬਨਾਨ ਦੀ ਜੰਗ ਦੀ ਭੇਟਾ ਚੜ੍ਹੇ; ਕੇਂਦਰ ਨੇ ਪੰਜਾਬ ਸਮਝੌਤਾ ਖਟਾਈ ਵਿੱਚ ਪਾ ਦਿੱਤਾ-ਬਲਵੰਤ ਸਿੰਘ; ਕਾਂਗਰਸ (ੲ) ਤੋਂ ਹਮਾਇਤ ਲੈਣ ਦਾ ਸਵਾਲ ਹੀ ਨਹੀਂ-ਖ਼ਾਲਸਾ; ਪ੍ਰਧਾਨ ਮੰਤਰੀ ਵੱਲੋਂ ਅੱਖਾਂ ਦਾਨ; ਯੂਨਾਨ ਵਿਚ ਭੂਚਾਲ-20 ਮਰੇ । ਪੰਨਾ 12: ਐਨ. ਡੀ. ਪੀ. ਰੇਸ ਰੀਲੇਸ਼ਨਜ਼ ਤੇ ਹਿਊਮਨ ਟਾਸਕ ਫੋਰਸ ਦੀ ਰੀਪੋਰਟ -ਚਰਨਪਾਲ ਗਿੱਲ; ਪੜਚੋ
Read this book
Open it in the library reader. Pages are fetched as you turn them, so it starts quickly even on a slow connection.