ਕੈਨੇਡਾ ਦਰਪਣ ਸਤੰਬਰ 27, 1985 -Canada Darpan September 27 1985
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ ਸਤੰਬਰ 27, 1985 -Canada Darpan September 27 1985
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-september-27-1985
- PDF file
- Canada Darpan-September 27-1985.pdf
- File size
- 12.4 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ ਸਤੰਬਰ 27, 1985 ਸੰਪਾਦਕ: ਦਰਸ਼ਨ ਗਿੱਲ ਸਤੰਬਰ 27, 1985 ਮੁਖ ਪੰਨਾ: ਚੋਣਾਂ ਲਈ ਸੁਰੱਖਿਆ ਪ੍ਰਬੰਧ ਮੁਕੰਮਲ; ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਪੰਜਾਬ ਵਿੱਚ ਚੋਣ ਦੌਰਾ; ਜ਼ਿਲ੍ਹਾ ਰੋਪੜ ਵਿੱਚ ਫਸਵੀਂ ਟੱਕਰ ਦੀ ਸੰਭਾਵਨਾ। ਪੰਨਾ 2: ਹਰ ਦੋਸ਼ੀ ਦਾ ਪਰਦਾ ਫਾਸ਼ ਕਰਾਂਗੇ; ਖਾਲਿਸਤਾਨ ਦੇ ਨਾਅਰੇ ਲਾਉਣ ਦੀ ਨਿਖੇਧੀ; ਅਤਿਵਾਦੀਆਂ ਵਿਰੁੱਧ ਹੁਕਮਨਾਮਾ ਜਾਰੀ ਹੋਵੇ; ਦਲੇਰੀ ਦਿਖਾਉਣ ਬਦਲੇ 10-10 ਹਜ਼ਾਰ ਦਾ ਇਨਾਮ; ਬਾਦਲ ਨੂੰ ਡਟਵੇਂ ਵਿਰੋਧ ਦਾ ਸਾਹਮਣਾ; ਚੋਣ ਉਮੀਦਵਾਰਾਂ ਨੂੰ ਰੇਡੀਓ ਅਤੇ ਟੈਲੀਵੀਯਨ ਤੇ ਸਮਾਂ; ਅਤਿਵਾਦੀਆਂ ਬਾਰੇ ਅਹਿਮ ਸੁਰਾਗ ਮਿਲਿਆ; ‘ਕਾਂਗਰਸ ਫ਼ੇਲ੍ਹ ਰਹੀ’-ਰਾਮੂਵਾਲੀਆ। ਪੰਨਾ 3: ਸੰਤ ਲੌਗੋਵਾਲ ਨੂੰ ਇੰਗਲੈਂਡ ਵਿੱਚ ਸ਼ਰਧਾਂਜਲੀ ਸਮਾਰੋਹ; “ਲੌਗੋਵਾਲ ਦੇ ਕਾਤਲ ਪਾਂਡੇ ਨੂੰ ਮਾਰਨਾ ਚਾਹੁੰਦੇ ਸਨ”; 1964 ਤੋਂ ਬਾਅਦ ਪਹਿਲੀ ਵਾਰ ਕਮਿਊਨਿਸਟ ਏਕਤਾ; ਗਵਰਨਰ ਪੰਜਾਬ ਚੋਣਾਂ ਸਮੇਂ ਅਮਨ ਕਾਇਮ ਰੱਖਣ ਲਈ ਦ੍ਰਿੜ੍ਹ; ਚੋਣ ਪ੍ਰਬੰਧਾਂ ਤੋਂ ਚਵਾਨ ਖੁਸ਼; ਫਿਰੋਜ਼ਪੁਰ ਦੇ 140 ਪਿੰਡਾਂ `ਚ ਵਿਸ਼ੇਸ਼ ਸੁਰੱਖਿਆ ਪ੍ਰਬੰਧ । ਪੰਨਾ 4: ਸੰਪਾਦਕੀ: ਚੋਣਾਂ ਦੀ ਰੁੱਤ; ਮੁਹੱਬਤਨਾਮੇ ਵਿੱਚ ਪਿਆਰਾ ਸਿੰਘ ਸੰਧੂ, ਮੌਤਾ ਸਿੰਘ ਕੌਂਸਲਰ, ਐਮ. ਐਸ. ਔਜਲਾ, ਅਜੀਤ ਸਿੰਘ ਧਨੋਆ ਅਤੇ ਦਰਸ਼ਨ ਸਿੰਘ ਧਾਲੀਵਾਲ, ਦੇ ਖੱਤ। ਪੰਨਾ 5: ਮੁਹੱਬਤਨਾਮੇ ਪੰਨਾ 4 ਦੀ ਬਾਕੀ; ਸਿਆਸੀ ਘਰੂਟ; ਦਲ 75 ਸੀਟਾਂ ਤੇ ਜੇਤੂ ਰਹੇਗਾ; ਸੀ. ਪੀ. ਆਈ. ਨੇ ਅਕਾਲੀ ਦਲ ਦੇ ਮੈਨੀਫੈਸਟੋ ਦੀ ਨੁਕਤਾਚੀਨੀ ਕੀਤੀ। ਪੰਨਾ 6: ਕਮਿਊਨਿਸਟ ਪਾਰਟੀਆਂ ਵੱਲੋਂ ਅੰਤਿਮ ਸੂਚੀ ਦਾ ਐਲਾਨ; ਹਿੰਦੂ ਸਿੱਖਾਂ ਵੱਲੋਂ ਸਾਂਝੀ ਚੋਣ ਮੁਹਿੰਮ; ਸਾਧੂਆਂ ਦੇ ਭਾਅ ਦੀ ਬਣੀ; ਆਜ਼ਾਦ ਉਮੀਦਵਾਰ ਦੀ ਮੌਤ ’ਤੇ ਚੋਣ ਰੱਦ ਨਹੀਂ ਹੋਵੇਗੀ; ਪੰਜਾਬ ਵਿੱਚ ਪੁਲੀਸ ਛਾਪੇ। ਪੰਨਾ 7: ਪਾਕਿਸਤਾਨ ਵਿੱਚ ਘੱਟ ਗਿਣਤੀਆਂ ’ਤੇ ਜਬਰ ਦੀ ਸੰਯੁਕਤ ਰਾਸ਼ਟਰ ਵੱਲੋਂ ਨਿਖੇਧੀ; ਅਮਰੀਕਾ ਨੇ ‘ਸਟਾਰ ਵਾਰ’ ਦਾ ਤਜਰਬਾ ਕਰਕੇ ਜੰਗਬਾਜ਼ ਨੀਤੀਆਂ ਦੇ ਉੱਤੇ ਦ੍ਰਿੜ੍ਹ ਰਹਿਣ ਦਾ ਸਬੂਤ ਦੇ ਦਿੱਤਾ; ਨਸਲਵਾਦ ਦੇ ਖ਼ਾਤਮੇ ਤੋਂ ਬਿਨਾਂ ਕੋਈ ਰਾਹ ਨਹੀਂ; ਫਰਾਂਸ ਵੱਲੋਂ ਦੱਖਣੀ ਪ੍ਰਸ਼ਾਂਤ ਮਹਾਂ ਸਾਗਰ ਵਿੱਚ ਐਟਮੀ ਤਜਰਬੇ; ਲੋਕ ਚੀਨ ਬੀ. ਸੀ. ਵਿੱਚ ਪਲਟ ਮਿੱਲ ਲਾਉਣ ਦਾ ਇੱਛਕ; ਈਸਟ ਇੰਡੀਅਨ ਵਰਕਰ ਐਸੋਸੀਏਸ਼ਨ ਆਫ ਕੈਨੇਡਾ (ਵਿਨੀਪੈਗ) ਵਲੋਂ ਅਪੀਲ; ਐਲਸਲਵਾਡੋਰ ਦੇ ਪ੍ਰਧਾਨ ਦੀ ਧੀ ਨੂੰ ਅਗਵਾ ਕਰ ਲਿਆ ਗਿਆ। ਪੰਨਾ 8: ਸੰਤ ਹਰਚੰਦ ਸਿੰਘ ਲੌਗੋਵਾਲ ਦੀ ਅੰਤਿਮ ਤਕਰੀਰ-ਰੁਪਿੰਦਰ ਕੌਰ ਭੁੱਲਰ। ਪੰਨਾ 9: ਪੰਨਾ 8 ਦੀ ਬਾਕੀ; ਕੋਪ(COPE) ਵੱਲੋਂ ਸਕੂਲ ਬੋਰਡ ਦੀ ਇਲੈਕਸ਼ਨ ਦੀ ਮੰਗ। ਪੰਨਾ 10: ਕਹਾਣੀ: ਚੜ੍ਹਦਾ ਸੂਰਜ/ਹਰਨਾਮ ਦਾਸ ਸਹਿਰਾਈ। ਪੰਨਾ 11: ਵਿਅੰਗ: ਇੰਟਰਨੈਸ਼ਨਲ ਪਿਓਟ ਦਰਬਾਰ/ਹਰਭਜਨ ਹਾਂਸ; ਗ਼ਜ਼ਲ: ਹਰਭਜਨ ਸਿੰਘ ਹੁੰਦਲ਼; ਚੋਣ ਨਿਸ਼ਾਨ ਘੋੜਾ-ਚਾਚਾ ਚੰਡੀਗੜੀਆ। ਪੰਨਾ 12: ਅਵਤਾਰ ਸਿੰਘ ਸਾਦਿਕ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ। ਪੰਨਾ 13: ਵੈਨਕੂਵਰ ਡਾਇਰੀ: ਸ਼ਹਿਰ ਵਿੱਚ ਬੇਕਾਰੀ ਦੀ ਹਾਲਤ
Read this book
Open it in the library reader. Pages are fetched as you turn them, so it starts quickly even on a slow connection.