Punjabibooks
Cover of ਕੈਨੇਡਾ ਦਰਪਣ 4 ਸਤੰਬਰ 1987 -Canada Darpan September 4, 1987

ਕੈਨੇਡਾ ਦਰਪਣ 4 ਸਤੰਬਰ 1987 -Canada Darpan September 4, 1987

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 4 ਸਤੰਬਰ 1987 -Canada Darpan September 4, 1987
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-september-4-1987
PDF file
Canada Darpan-September 4, 1987.pdf
File size
12.4 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 4 ਸਤੰਬਰ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਸਿੰਘ ਸਾਹਿਬ ਦਾ ਖੁੱਲ੍ਹ ਕੇ ਬਿਆਨ …. ਕਤਲੋਗਾਰਤ ਬੰਦ ਕਰੋ; ਸਿੰਘ ਸਾਹਿਬ ਛੁੱਟੀ ਤੇ ਹੀ ਰਹਿਣਗੇ; ਏਅਰ ਇੰਡੀਆ ਦਾ ਜਹਾਜ਼ ਸਿੱਖਾਂ ਨੇ ਤਬਾਹ ਕੀਤਾ - ਸੰਪਾਦਕ ‘ਇੰਡੋ-ਕਨੇਡੀਅਨ ਟਾਈਮਜ’ ਦਾ ਪ੍ਰਗਟਾਵਾ; ਅੱਧ ਅਸਮਾਨੇ ਜ਼ੁਲਮ। ਪੰਨਾ 2: ਇਸ਼ਤਿਹਾਰ। ਪੰਨਾ 3: ਪੰਨਾ 1 ਦੀ ਬਾਕੀ; ਲੁਧਿਆਣੇ ਵਿੱਚ ਕਰਫਿਊ - ਯੁਵਾ ਕਾਂਗਰਸ ਦਾ ਆਗੂ ਮਲਹੋਤਰਾ ਕਤਲ; ਗੰਗਾ ਨਗਰ ਵਿੱਚ ਗੁਰਦੁਆਰੇ ਸਾਹਮਣੇ ਦੋ ਸਿਪਾਹੀ ਕਤਲ; ਚਾਰ ਦਹਿਸ਼ਤਪਸੰਦ ਹਲਾਕ; ਯੂ. ਪੀ. ’ਚ ਸੋਕੇ ਨਾਲ ਭਾਰੀ ਤਬਾਹੀ; ਨਵੇਂ ਉਪ-ਰਾਸ਼ਟਰਪਤੀ 28 ਨੂੰ ਸਹੁੰ ਚੁੱਕਣਗੇ; ਸ੍ਰੀਲੰਕਾ ਵੱਲੋਂ ਵਿਦੇਸ਼ੀ ਸਹਾਇਤਾ ਦੀ ਮੰਗ। ਪੰਨਾ 4: ਸੰਪਾਦਕੀ - ਪੰਜਾਬ ਦਾ ਰਾਜਸੀ ਹੱਲ; ਲੇਖ: ਰੇਲਵੇ ਹੜਤਾਲ਼-ਸੂਫ਼ੀ ਅਮਰਜੀਤ। ਪੰਨਾ 5: ਪੰਨਾ 4 ਦੀ ਬਾਕੀ: ਰੇਲ ਵਰਕਰਾਂ ਨੂੰ ਧੱਕੇ ਨਾਲ ਕੰਮ ’ਤੇ ਭੇਜਣ ਦਾ ਬਿੱਲ ਤਿਆਰ; ਖੁਫੀਆ ਏਜੰਸੀ ਦੇ ਦੋ ਕਰਮਚਾਰੀ ਕਤਲ; ਰਾਣਾ ਦਾ ਭਰਾ ਵੀ ਮਰਿਆ। ਪੰਨਾ 6: ਮਲਕੀਤ ਸਿੰਘ ਸਿੱਧੂ ਦੇ ਕਾਤਲਾਨਾ ਹਮਲੇ ਸੰਬੰਧੀ ਸਵੈਂਡ ਦੀ ਜਾਣਕਾਰੀ ਗਲਤ; ਇੰਕਾ ਐਮ. ਪੀ. ਦੀਆਂ ਪੱਤਰਕਾਰਾਂ ਨੂੰ ਗਾਲ੍ਹਾਂ; ਬੰਗਲਾ ਦੇਸ਼ ਵਿੱਚ ਹੜ੍ਹਾਂ ਕਾਰਨ 600 ਮੌਤਾਂ; ਇੱਕ ਤੀਰ ਦੋ ਸ਼ਿਕਾਰ -ਬਲਵਿੰਦਰ ਬੱਲੀ। ਪੰਨਾ 7: ਵੱਖ ਵੱਖ ਖੇਤਰਾਂ ’ਚ ਦੋ ਹਲਾਕ ਦੋ ਫੱਟੜ ਵੀ ਦਮ ਤੋੜ ਗਏ; ਪੁਲਸ ਨੇ 29 ਸ਼ੱਕੀ ਬੰਦੇ ਫੜੇ-ਕਪੂਰਥਲਾ ਬੰਦ; ਭਾਰਤ-ਪਾਕਿਸਤਾਨ ’ਚ ਡਾਇਰੈਕਟ ਟੈਲੀਫ਼ੋਨ ਡਾਇਲਿੰਗ ਸਿਸਟਮ। ਪੰਨਾ 8: ਰੀਫੀਊਜ਼ੀ ਬਿੱਲ ਬਾਰੇ ਟੋਰੀਆਂ ਵਿੱਚ ਵੀ ਝਗੜਾ; ਬੀਨੋ ਫਰੀਜ਼ਨ ਵੱਲੋਂ ਬਿੱਲ ਦੀ ਹਮਾਇਤ; ਬਿੱਲ 10 ਸਤੰਬਰ ਤੱਕ ਪਾਸ ਹੋਵੇਗਾ; ਐਨ. ਡੀ. ਪੀ. ਲੇਬਰ ਵੱਲੋਂ ਵਿਰੋਧਤਾ; ਯੂ. ਪੀ. ਵਿੱਚ ਕਾਂਗਰਸੀਆਂ ਦੀ ਗੱਦੀ ਨੂੰ ਖਤਰਾ। ਪੰਨਾ 9: ਕਾਮਨਵੈਲਥ ਕਾਨਫਰੰਸ ਦੀਆਂ ਤਿਆਰੀਆਂ ਸ਼ੁਰੂ -ਐਲਿਜ਼ਬੈਥ, ਰਾਜੀਵ ਗਾਂਧੀ ਤੇ ਥੈਚਰ ਲਈ ਵਿਸ਼ੇਸ਼ ਸੁਰੱਖਿਆ; 15 ਅਕਤੂਬਰ ਨੂੰ ਕਾਨਫਰੰਸ ਕਲੋਨਾ ਵਿੱਚ; ਕਾਮਨਵੈਲਥ ਪਿੰਡ; ਨਵੀਂ ਸਿਆਸੀ ਪਾਰਟੀ; ਸ਼ਹੀਦਾਂ ਦੀ ਯਾਦ ਵਿੱਚ ਢੁੱਡੀਕੇ ਦਾ ਲਾਲ ਸਮਾਗਮ-ਗੁਰਸ਼ਰਨ ਸਿੰਘ; ਕਿਤੇ ਡੋਬਾ, ਕਿਤੇ ਸੋਕਾ; ਪੰਜਾਬ, ਹਰਿਆਣਾ ਸੋਕੇ ਹੇਠ। ਪੰਨਾ 10: ਇਸ਼ਤਿਹਾਰ। ਪੰਨਾ 11: ਰਾਜੀਵ ਦਾ ਪੱਤਰਕਾਰ ‘ਆੜੀ’ ਹੁਣ ਉਸਦਾ ਸਲਾਹਕਾਰ; ਦਿੱਲੀ ਦੇ ਦੰਗਿਆਂ ਦੌਰਾਨ ਰਾਜੀਵ ਸਥਿਤੀ ਨਾ ਸੰਭਾਲ਼ ਸਕੇ-ਜ਼ੈਲ ਸਿੰਘ। ਪੰਨਾ 12: ਇਸ਼ਤਿਹਾਰ। ਪੰਨਾ 13: ਪ੍ਰਭਾਕਰਨ ਪ੍ਰਾਂਤਕ ਪ੍ਰੀਸ਼ਦ ਦਾ ਮੁੱਖ ਮੰਤਰੀ ਬਣੇਗਾ; ਪੰਜਾਬ ਬਾਰੇ ਗੱਲਬਾਤ ’ਚ ਸਹਾਈ ਹੋਵਾਂਗਾ-ਦੇਵੀ ਲਾਲ। ਪੰਨਾ 14: ਇਸ਼ਤਿਹਾਰਾ। ਪੰਨਾ 15: God-head: Origin and Development -Dr. Nirmal Singh Gill: ਕਿਸੇ ਹੋਰ ਪਾਸੇ ਇਸ਼ਕ ਕਿਉਂ ਸ਼ਬਾਨਾ ਵੱਲੋਂ ਝੂਠੀ ਖਬਰ ਵਿਰੁੱਧ 25 ਲੱਖ ਦਾ ਮੁਕੱਦਮਾ; ਅੱਗੇ ਵਧੂ ਹਲਕੇ ਆਸਵੰਦ ਅਤਿਵਾਦੀ ਗਰੁੱਪ ਬਿੱਟਰ ਗਏ ਜਸਟਿਸ ਬੈਂਸ ਲੀਡਰ ਬਣ ਕੇ ਉੱਭਰੇ। Page 16: Canada Darpan International Edition: ‘

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this