Punjabibooks
Cover of ਕੈਨੇਡਾ ਦਰਪਣ 5 ਸਤੰਬਰ 1986 - Canada Darpan September 5 1986

ਕੈਨੇਡਾ ਦਰਪਣ 5 ਸਤੰਬਰ 1986 - Canada Darpan September 5 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 5 ਸਤੰਬਰ 1986 - Canada Darpan September 5 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-september-5-1986
PDF file
Canada Darpan-September 5-1986.pdf
File size
11.4 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 5 ਸਤੰਬਰ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: 15 ਲੱਖ ਡਾਲਰ ਦੀ ਹੈਰੋਇਨ ਫੜੀ ਗਈ- ਕੈਲਗਰੀ ਦੇ ਦੇਵਿੰਦਰ ਸਿੰਘ ਹੰਸਰਾ ਅਤੇ ਅਵਤਾਰ ਸਿੰਘ ਗਰੇਵਾਲ ਫੜੇ ਗਏ; ਐਕਸਪੋ ਦੇਖਣ ਵਾਲਿਆਂ ਦੀ ਗਿਣਤੀ 15 ਮਿਲੀਅਨ ਤੋਂ ਵਧ ਗਈ; ਮੋਗੇ ਨੇੜੇ ਤਿੰਨ ਕਾਰ ਸਵਾਰ ਹਲਾਕ; ਸ਼ਰਾਬੀ ਹੋਏ ਪੀ. ਸੀ. ਸੇਠੀ ਨੇ ਪਿਸਤੌਲ ਨਾਲ ਟੈਲੀਫ਼ੋਨ ਅਪਰੇਟਰ ਨੂੰ ਧਮਕਾਇਆ- ਟੈਲੀਫ਼ੋਨ ਸੇਵਾਵਾਂ ਵੱਲੋਂ ਦਿੱਲੀ ਵਿੱਚ ਹੜਤਾਲ਼। ਪੰਨਾ 2: ਜਨਰਲ ਵੈਦਿਆ ਦਾ ਇਕ ਕਾਤਲ ਫੜਿਆ ਗਿਆ; ਮੀਜ਼ੋਰਾਮ ਵਿੱਚ ਨਵੀਂ ਵਜ਼ਾਰਤ ਕਾਇਮ; ਸਰਹੱਦੀ ਪੱਟੀ ਬਾਰੇ ਫੈਸਲਾ ਰੋਕ ਲਿਆ ਗਿਆ; ਗੁੰਡੂ ਰਾਏ ਨੇ ਨਵੀਂ ਕਾਂਗਰਸ ਬਣਾ ਲਈ; ਪੰਜਾਬੀ ਮਾਰਕਿਟ ਵਿੱਚ ਡ੍ਰਾਈਵਿੰਗ ਸਕੂਲ ਨੂੰ ਅੱਗ ਲੱਗੀ; ਲੋਕ ਸਭਾ ਵੱਲੋਂ ਦਹਿਸ਼ਤ-ਵਿਰੋਧੀ ਫੋਰਸ ਕਾਇਮ। ਪੰਨਾ 3: ਜ਼ਿਆ ਹੱਜ ਕਰਨ ਪਿੱਛੋਂ ਵਾਪਸ ਪਾਕਿਸਤਾਨ ਪਹੁੰਚਿਆ-‘ਜ਼ਿਆ ਦੇ ਹੱਥ ਲੋਕਾਂ ਦੇ ਖੂਨ ਨਾਲ ਰੰਗੇ’ ਵਿਰੋਧੀ ਨੇਤਾ; ਸੰਤ ਲੌਂਗੋਵਾਲ ਦੇ ਕਾਤਲਾਂ ਵਿੱਚੋਂ ਇਕ ਹੋਰ ਫੜਿਆ ਗਿਆ-ਇਕ ਅਤਿਵਾਦੀ ਗਰੋਹ ਬਾਕੀ ਬਚਿਆ; ਸ੍ਰੀ ਅਕਾਲ ਤਖਤ ਦੇ ਕੋਠਾ ਸਾਹਿਬ ਦੀ ਛੱਤ ਪਾਉਣੀ ਸ਼ੁਰੂ; ਨਕੋਈ ਕਾਨਫਰੰਸ: ਮੁੱਠੀ ਭਰ ਅਤਿਵਾਦੀਆਂ ਨੇ ਸਾਰੀ ਕਮਿਉਨਿਟੀ ਦਾ ਨਾਂ ਬਦਨਾਮ ਕੀਤਾ; ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਮਹਾਂ ਪੋਲਾਂ ਵੱਲੋਂ ਲੋਕਾਂ ਨੂੰ ਅਮਨ ਲਈ ਸੱਦਾ; ਜਨਰਲ ਭੁੱਲਰ ਅਮਰੀਕਾ ਛੱਡਣਗੇ; ਸ਼ਿਵ ਸੈਨਾ ਦਾ ਵਕਾਰ ਖਰਾਬ ਕਰਨ ਦੀ ਕੋਸ਼ਿਸ਼; ਬਿਅੰਤ ਸਿੰਘ ਦਾ ਹੱਥ ਪੱਖੇ `ਚ ਲੱਗ ਕੇ ਜ਼ਖਮੀ। ਪੰਨਾ 4: ਪੀ. ਸੀ. ਸੇਠੀ ਦੀ ਕਰਤੂਤ; ਅਮਰੀਕਾ ਪਾਕਿਸਤਾਨ ਦੀ ਥਾਂ ਲੋਕਰਾਜੀ ਭਾਰਤ ਦਾ ਸਾਥ ਦੇਵੇ-ਸ੍ਰੀ ਸੋਲਰਜ਼; ਲੇਖ: ਮੁਕਤਸਰ ਦੀ ਹਿੰਸਾ - ਦਿੱਲੀ ਦੇ ਦੰਗੇ: ਸਾਜ਼ਿਸ਼ ਕਾਮਯਾਬ -ਡਾ. ਮਹੀਪ ਸਿੰਘ। ਪੰਨਾ 5: ਪੰਨਾ 4 ਦੀ ਬਾਕੀ; ਵਿਰੋਧੀ ਦਲ ਗੋਰਖਾ ਅੰਦੋਲਨ ਦੇ ਵਿਰੁੱਧ; ਮਾਪਿਆਂ ਹੱਥੋਂ ਧੀ ਤੇ ਉਸਦਾ ਪ੍ਰੇਮੀ ਕਤਲ; ਸਰੀ ਨਿਵਾਸੀ ਕਾਂ: ਬਾਸੀ ਨੂੰ ਸਦਮਾ। ਪੰਨਾ 6: ਸੰਤ ਲੌਂਗੋਵਾਲ ਦੇ ਮਾਰਗ ਉੱਤੇ ਚੱਲਣ ਦਾ ਪ੍ਰਣ; ਮਾਸਟਰ ਤਾਰਾ ਸਿੰਘ ਵੱਖਵਾਦੀ ਰੁਚੀਆਂ ਦੇ ਖ਼ਿਲਾਫ਼ ਰਹੇ; ਜ਼ਿਆ ਦੀ ਸਰਕਾਰ ਤਿੜਕ ਰਹੀ ਹੈ-ਬੇਨਜ਼ੀਰ; ਸੰਜੀਵਾ ਰੈਡੀ ਡਾਕਟਰੀ ਮੁਆਇਨੇ ਲਈ ਦਿੱਲੀ ’ਚ; ਰਾਜਬੀਰ ਕੌਰ ਔਰਤਾਂ ਦੀ ਹਾਕੀ ਟੀਮ ਦੀ ਅਗਵਾਈ ਕਰੇਗੀ। ਪੰਨਾ 7: ਕੇਂਦਰ ਵੱਲੋਂ ਲਿੰਕ ਨਹਿਰ ਦਾ ਕੰਮ ਸੰਭਾਲ਼ਣ ਦਾ ਐਲਾਨ ਨਹੀਂ; ਦੰਗਾ ਪੀੜਤਾਂ ਲਈ ਇੰਜੀਨੀਅਰਿੰਗ ਕਾਲਜਾਂ ’ਚ ਸੀਟਾਂ ਦੇਣ ਦੀ ਮੰਗ; ਪੰਜ ਵਿਅਕਤੀਆਂ ਉੱਤੇ ਮੁਕੱਦਮਾ ਚੱਲੇਗਾ; ਅਚਾਨਕ ਸਟੇਨਗੰਨ ਚੱਲਣ ਨਾਲ ਮੌਤ। ਪੰਨਾ 8: ਹੈਰੀ ਰੈਂਕਿਨ ਵੈਨਕੂਵਰ ਦੇ ਮੇਅਰ ਲਈ -‘ਸੂਫੀ’ ਅਮਰਜੀਤ; ਕਦ ਬਹੁੜੇਗੀ ਸਰਕਾਰੀ ਮਦਦ?; ਬਾਬਾ ਦਲ ਵੱਲੋਂ 40 ਰੋਜ਼ਾ ਰੋਸ ਮਾਰਚ। ਪੰਨਾ 9: ਪਾਕਿਸਤਾਨ: ਫ਼ੌਜੀ ਡਿਕਟੇਟਰ ਨੂੰ ਲਾਹੁਣ ਲਈ ਬਹੁਤ ਖੂਨ ਡੁੱਲ੍ਹੇਂਗਾ -ਵਿਸ਼ੇਸ਼ ਰੀਪੋਰਟ। ਪੰਨਾ 10: ਜਸਵੰਤ ਸਿੰਘ ਅੜਕ ਦਾ ਮੁੱਕੇਬਾਜ਼ੀ ਮੁਕਾਬਲਾ। ਪੰਨਾ 11: ਕੋਹਾੜ ਨੂੰ ਇੰਝ ਫੜਿਆ ਗਿਆ; ਬਰਨਾਲਾ ਸਰਕਾਰ ਨੇ ਅਤਿਵਾਦ ਦੇ ਖ਼ਾਤਮੇ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this