Punjabibooks
Cover of ਚਿਰਾਗ (ਅਕਤੂਬਰ - ਦਸੰਬਰ 1997) -Chirag (October - December 1997)

ਚਿਰਾਗ (ਅਕਤੂਬਰ - ਦਸੰਬਰ 1997) -Chirag (October - December 1997)

by ਸੁਖਵੰਤ ਹੁੰਦਲ - Sukhwant Hundakl

Free to read No login, no payment.

Details

Title
ਚਿਰਾਗ (ਅਕਤੂਬਰ - ਦਸੰਬਰ 1997) -Chirag (October - December 1997)
Author
ਸੁਖਵੰਤ ਹੁੰਦਲ - Sukhwant Hundakl
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-october-december-1997
PDF file
Chirag-Oct-Dec.1997_text.pdf
File size
5.8 MB
Subjects
ਚਿਰਾਗ; ਚਿਰਾਗ ਪੰਜਾਬੀ ਮੈਗਜ਼ੀਨ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਅਕਤੂਬਰ - ਦਸੰਬਰ 1997) ਇਸ ਵਾਰ ਵਿਸ਼ੇਸ਼ (ਫਰੰਟ ਕਵਰ); ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ (ਸਫਾ 1); ਸੰਤ ਸਿੰਘ ਸੇਖੋਂ ਦੇ ਦਿਹਾਂਤ ਬਾਰੇ ਸੋਗ ਸਮਾਚਾਰ (ਸਫਾ 2); ਇਸ ਵਾਰ ਦੇ ਵਿਸ਼ੇਸ਼ ਕਵੀ ਰੁਪਿੰਦਰ ਮਾਨ ਦੀਆਂ ਤਿੰਨ ਗਜ਼ਲਾਂ, ਇਕ ਗੀਤ ਅਤੇ ਦੋ ਨਜ਼ਮਾਂ (ਸਫਾ 3); ਦੋ ਕਵਿਤਾਵਾਂ/ਮੇਜਰ ਪਿਆਰਾ ਸਿੰਘ (ਸਫਾ 7); ਗੁਰਬਖਸ਼ ਸਿੰਘ ਦੀ ਵਿਚਾਰਧਾਰਾ/ਟੀ ਆਰ ਵਿਨੋਦ (ਸਫਾ 9); ਗਜ਼ਲ/ਡਾ: ਐੱਸ ਤਰਸੇਮ (ਸਫਾ 14); ਗਜ਼ਲ/ਮਹਿਮਾ ਸਿੰਘ (ਸਫਾ 14); ਵਤਨੋਂ ਦੂਰ - ਬਾਂਸੁਰੀ ਦੀ ਹੂਕ/ਮਹਿਰਮ ਯਾਰ (ਸਫਾ 15); ਗੁਰਬਖਸ਼ ਸਿੰਘ ਪ੍ਰੀਤਲੜੀ ਤੇ ਉਹਨਾਂ ਦਾ ਸਮਾਂ/ਕੇਸਰ ਸਿੰਘ ਕੇਸਰ (ਸਫਾ 18); ਵਤਨੋਂ ਦੂਰ - ਗੁਰਨਾਮ ਢਿੱਲੋਂ ਦੀਆਂ ਦੋ ਕਵਿਤਾਵਾਂ (ਸਫਾ 25); ਨਜ਼ਮ - ਡਰ/ਅਮਰ ਜਯੋਤੀ (ਸਫਾ 27); ਕਵਿਤਾ - ਵਾਪਸੀ/ਕੁਲਵਿੰਦਰ ਖਹਿਰਾ (ਸਫਾ 29); ਵਾਦ-ਵਿਵਾਦ - ਆਧੁਨਿਕ ਹੋਣ ਤੋਂ ਪਹਿਲਾਂ ਹੀ ਉੱਤਰ-ਆਧੁਨਿਕਤਾਵਾਦੀ (ਸਫਾ 31); ਕਹਾਣੀ - ਬਾਕੀ ਦਾ ਸੱਚ/ਲਾਲ ਸਿੰਘ (ਸਫਾ 45); ਮੁਲਾਂਕਣ - ਵਿਸ਼ਵ ਪੰਜਾਬੀ ਕਾਨਫਰੰਸ ਦਾ ਲੇਖਾ-ਜੋਖਾ/ਹਰਭਜਨ ਸਿੰਘ ਹੁੰਦਲ (ਸਫਾ 59); ਗਜ਼ਲ/ਜਸਵਿੰਦਰ (ਸਫਾ 63); ਗਜ਼ਲ/ਗੁਰਦੀਪ (ਸਫਾ 63); ਪਾਸ਼ ਦੀ ਕਵਿਤਾ ਵਿੱਚ ਵਿਦਰੋਹ ਦੀ ਸੁਰ/ਡਾ: ਸੁਖਦੇਵ ਸਿੰਘ ਸਿਰਸਾ (ਸਫਾ 64); ਰੀਵੀਊ - ਕਵਿਤਾ ਮੈਨੂੰ ਲਿਖਦੀ ਹੈ (ਇਕਬਾਲ)/ਗੁਰਨਾਮ ਢਿੱਲੋਂ (ਸਫਾ 69); ਰੀਵੀਊ - ਤੀਜੇ ਪਹਿਰ ਦੀ ਧੁੱਪ (ਬੀਬਾ ਬਲਵੰਤ)/ਹਰਭਜਨ ਸਿੰਘ ਹੁੰਦਲ (ਸਫਾ 70); ਰੀਵੀਊ - 'ਹਾਦਸੇ, ਹਵਾਲੇ, ਤੇ ਸਲੀਬਾਂ (ਬਲਜੀਤ ਕੌਰ ਬੱਲੀ)/ਤਲਵਿੰਦਰ ਸਿੰਘ (ਸਫਾ 72); ਰੀਵੀਊ - ਅੰਗ ਤਰੇੜਾਂ ਪਈਆਂ (ਇਕਬਾਲ ਕੇਸਰ)/ਹ.ਸ.ਹ.(ਸਫਾ 74); ਰੀਵੀਊ - ਸ਼ਬਦ ਰਹਿਣਗੇ (ਅਮਰਜੀਤ ਕੌਂਕੇ)/ਪ੍ਰੇਮ ਸਾਹਿਲ(ਸਫਾ 75); ਖਿਆਲ ਆਪੋ ਆਪਣਾ ਵਿੱਚ ਦਿਆਲ ਬਾਗੜੀ, ਡਾ: ਟੀ. ਐੱਸ. ਮੱਲ੍ਹੀ, ਅਮਨਪਾਲ ਸਾਰਾ; ਅਤੇ ਐੱਸ ਤਰਸੇਮ ਦੇ ਖੱਤ (ਸਫਾ 77-80); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundakl

More like this