Punjabibooks
Cover of ਚਿਰਾਗ (ਅਪ੍ਰੈਲ - ਜੂਨ 1998) -Chirag (April-June- 1998)

ਚਿਰਾਗ (ਅਪ੍ਰੈਲ - ਜੂਨ 1998) -Chirag (April-June- 1998)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਅਪ੍ਰੈਲ - ਜੂਨ 1998) -Chirag (April-June- 1998)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-april-june-1998
PDF file
Chirag-April-June. 1998_text.pdf
File size
7.1 MB
Subjects
ਚਿਰਾਗ; ਚਿਰਾਗ ਪੰਜਾਬੀ ਮੈਗਜ਼ੀਨ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਅਪ੍ਰੈਲ - ਜੂਨ 1998) ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ - ਗੰਭੀਰ ਹੋ ਰਿਹਾ ਵਾਦ-ਵਿਵਾਦ/ਸੰਪਾਦਕ (ਸਫਾ 1); ਉੱਤਰ-ਆਧੁਨਿਕਤਾ ਦੇ ਢੋਲ ਦਾ ਪੋਲ/ਡਾ: ਮੈਨੇਜਰ ਪਾਂਡੇ (ਸਫਾ 2); ਉੱਤਰ-ਆਧੁਨਿਕਵਾਦ, ਅਜੋਕਾ ਸੰਸਾਰ ਅਤੇ ਸਾਹਿਤਕਾਰ/ਸੂਫੀ ਅਮਰਜੀਤ (ਸਫਾ 10); ਪੰਜਾਬੀ ਸਾਹਿਤ ਵਿੱਚ ਨਾਰੀ ਚੇਤਨ/ਡਾ: ਕਰਮਜੀਤ ਸਿੰਘ (ਸਫਾ 30); ਪੂੰਜੀਵਾਦੀ ਅਤੇ ਸੋਵੀਅਤ ਸਮਾਜਾਂ ਵਿੱਚ ਬੇਗਾਨਗੀ ਦਾ ਮਸਲਾ/ਪਿਆਰਾ ਸਿੰਘ ਸਹਿਰਾਈ (ਸਫਾ 41); ਮੁਲਾਂਕਣ- ਇੰਦਰ ਸਿੰਘ ਖਾਮੋਸ਼ ਦੀ ਨਾਵਲ-ਕਲਾ/ਸੁਰਜੀਤ ਗਿੱਲ (ਸਫਾ 49); ਕੀ ਕਲਾ, ਕਲਾ ਲਈ ਹੁੰਦੀ ਹੈ/ਨਾਥਨ ਸਕਾਟ (ਸਫਾ 54); ਪੰਜਾਬ ਸੰਕਟ ਕਾਵਿ-ਸੰਖੇਪ ਮੁੱਲਾਂਕਣ/ਡਾ: ਹਰਪ੍ਰੀਤ ਸਿੰਘ ਹੁੰਦਲ (ਸਫਾ 59); ਰੀਵੀਊ-ਫੈਲਦੇ ਰਿਸ਼ਤੇ (ਕਹਾਣੀ ਸੰਗ੍ਰਹਿ-ਡਾ: ਐਸ ਤਰਸੇਮ)/ਸੁਰਜੀਤ ਗਿੱਲ (ਸਫਾ 63); ਰੀਵੀਊ-ਦੁਨੀਆ ਕੈਸੀ ਹੋਈ (ਜਰਨੈਲ ਸੇਖਾ)/ਸੁਰਜੀਤ ਗਿੱਲ (ਸਫਾ 65); ਰੀਵੀਊ-ਪ੍ਰਗਤੀਵਾਦੀ ਮੁਹਾਵਰੇ ਵਾਲੀ ਕਵਿਤਾ-ਤੇਰੇ ਨਾਂ ਦਾ ਮੌਸਮ (ਗੁਰਨਾਮ ਢਿੱਲੋਂ)/ਹਰਵਿੰਦਰ ਭੰਡਾਲ (ਸਫਾ 67); ਰੀਵੀਊ-ਮੈਂ, ਸ਼ੈਤਾਨ ਤੇ ਇੰਦੂਮਣੀ (ਭਗਵੰਤ ਰਸੂਲਪੁਰੀ)/ਸੁਰਜੀਤ ਗਿੱਲ (ਸਫਾ 69); ਧਰਮ ਕੰਮੇਆਣਾ ਦੀ ਸ਼ਾਇਰ-ਇਕ ਸੰਖੇਪ ਟਿੱਪਣੀ/ਹ.ਸ.ਹ. (ਸਫਾ 72); ਸੋਗ ਸਮਾਚਾਰ - ਪਿਆਰਾ ਸਿੰਘ ਸਹਿਰਾਈ, ਕਰਮਜੀਤ ਕੁੱਸਾ ਅਤੇ ਟੀ. ਐਮ. ਨੰਬੂਦਰੀਪਾਦ ਦੇ ਦੇਹਾਂਤ ਬਾਰੇ (ਸਫਾ 73); ਖਿਆਲ ਆਪੋ ਆਪਣਾ ਵਿੱਚ - ਮਹਿਮਾ ਸਿੰਘ, ਅਰਸ਼ਦ ਮਹਿਮੂਦ, ਪ੍ਰੇਮ ਸਾਹਿਲ, ਆਤਮ ਰੰਧਾਵਾ, ਜਸਬੀਰ ਕਾਲਰਵੀ, ਕਸ਼ਮੀਰ ਨੀਰ, ਐੱਸ ਤਰਸੇਮ, ਡਾ: ਚਮਨ ਲਾਲ, ਅਵਤਾਰ ਸਾਦਕ ਅਤੇ ਸ਼ਮਸ਼ੇਰ ਮੋਹੀ ਦੇ ਖੱਤ (ਸਫਾ 74 -79 ); ਪੁਸਤਕ ਪ੍ਰਾਪਤੀ (ਸਫਾ 80); ਵਾਘਿEਂ ਪਾਰ - ਕਵਿਤਾ - ਜੇ ਅੱਜ ਹੁੰਦਾ ਬੁੱਲੇਸ਼ਾਹ/ਅਹਿਮਦ ਰਾਹੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this