ਚਿਰਾਗ (ਅਪ੍ਰੈਲ - ਜੂਨ 1999) -Chirag (April -June- 1999)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਅਪ੍ਰੈਲ - ਜੂਨ 1999) -Chirag (April -June- 1999)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-april-june-1999
- PDF file
- Chirag-Apr-June1999_text.pdf
- File size
- 6.5 MB
- Subjects
- ਚਿਰਾਗ; ਚਿਰਾਗ ਪੰਜਾਬੀ ਮੈਗਜ਼ੀਨ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਅਪ੍ਰੈਲ - ਜੂਨ 1999) ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ - 1. ਵਸਤੂ ਦੀ ਗੈਰ ਹਾਜ਼ਰੀ ਤੇ ਰੂਪ ਦਾ ਵਿਗਾੜ/ ਸੰਪਾਦਕੀ ਮੰਡਲ 2. ਪਰਗਤੀਵਾਦ ਤੇ ਹਮਲਾ/ਸੰਪਾਦਕੀ ਮੰਡਲ 3. ਪਾਕਿਸਤਾਨ ਵਿੱਚ ਪੰਜਾਬੀ ਨਾਲ ਧੱਕਾ/ਪੰਚਮ ਲਾਹੌਰ (ਸਫਾ 1-4); ਇਸ ਵਾਰ ਦੇ ਵਿਸ਼ੇਸ਼ ਕਵੀ ਮੇਜਰ ਪਿਆਰਾ ਸਿੰਘ ਦੀਆਂ ਪੰਜ ਕਵਿਤਾਵਾਂ (ਸਫਾ 5); ਖਾਲਸਾ-ਸਿਰਜਣਾ ਦੀ ਤੀਜੀ ਸ਼ਤਾਬਦੀ-ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ/ਡਾ: ਹਰਿਭਜਨ ਸਿੰਘ (ਸਫਾ 9); ਨਜ਼ਮ - ਬੇਦਾਵੇ ਪਿੱਛੋਂ/ਹਰਭਜਨ ਸਿੰਘ ਹੁੰਦਲ (ਸਫਾ 11); ਨਜ਼ਮ - ਨਾਬਰ ਮਿੱਟੀ/ਹਰਭਜਨ ਸਿੰਘ ਹੁੰਦਲ (ਸਫਾ 13); ਨਜ਼ਮ - ਇਹ ਜੋ ਅਰਦਾਸ ਨਹੀਂ ਹੈ/ਭਗਵਾਨ ਢਿੱਲੋਂ (ਸਫਾ 14); ਗਜ਼ਲ/ਮੱਖਣ ਸਿੰਘ ਕੁਹਾੜ (ਸਫਾ 17); ਵਿਚਾਰ-ਚਰਚਾ - ਖਾਲਸਾ ਸਿਰਜਣਾ ਜਸ਼ਨਾਂ ਸਮੇਂ ਪੰਜਾਬੀ ਭਾਸ਼ਾ ਅਤੇ ਪੰਜਾਬ ਸਰਕਾਰ/ਸੂਫੀ ਅਮਰਜੀਤ (ਸਫਾ 18); ਖਾਲਸੇ ਦੀ ਤੀਜੀ ਜਨਮ ਸ਼ਤਾਬਦੀ ਦਾ ਸੁਨੇਹਾ/ਸੁਰਜੀਤ ਗਿੱਲ (ਸਫਾ 22); ਨਜ਼ਮ-ਅੱਜ ਮਨ ਉਦਾਸ ਹੈ?/ਕੰਵਲਜੀਤ ਭੁੱਲਰ (ਸਫਾ 25); ਦੋ ਗਜ਼ਲਾਂ/ ਮਹਾਂਬੀਰ ਸਿੰਘ ਦਰਦੀ (ਸਫਾ 26); ਗਜ਼ਲ/ਡਾ: ਸਿਕੰਦਰ ਭੱਟੀ (ਸਫਾ 27); ਗਜ਼ਲ/ਅਮਰਦੀਪ ਸੰਧਾਵਾਲੀਆ (ਸਫਾ 27); ਗਜ਼ਲ/ਨਿਰਮਲ ਪ੍ਰਸੰਨ (ਸਫਾ 28); ਦੋ ਗਜ਼ਲਾਂ/ਕਸ਼ਮੀਰ ਨੀਰ (ਸਫਾ 28); ਗਜ਼ਲ/ਭਜਨ ਆਦੀ (ਸਫਾ 29); ਗਜ਼ਲ/ਹਰਚਰਨ (ਡਾ:) (ਸਫਾ 29); ਗਜ਼ਲ/ਸ਼ਾਮ ਸੁੰਦਰ 'ਕਪੂਰ' (ਸਫਾ 30); ਵਾਘਿਓਂ ਪਾਰ- ਕਹਾਣੀ-ਆਈਡੀਅਲ ਟਾਊਨ/ਇਲੀਆਸ ਘੁੰਮਣ (ਸਫਾ 31); ਵਾਘਿਓਂ ਪਾਰ-ਨਜ਼ਮ- ਤਾਕੀ ਖੋਲ੍ਹੋ/ਫਾਰੂਕ ਨਦੀਮ (ਸਫਾ 37); ਦੋ ਗਜ਼ਲਾਂ/ਅਫ਼ਜ਼ਲ ਅਹਿਸਨ ਰੰਧਾਵਾ (ਸਫਾ 37); ਨਜ਼ਮ/ਤਾਰਿਕ ਗੋਜਰ (ਸਫਾ 38); ਨਜ਼ਮ-ਲਹੂ ਦੇ ਸਾਕੇ/ਡਾ: ਸ਼ੌਕਤ ਅਲੀ (ਸਫਾ 39); ਸ਼ਰਧਾਂਜਲੀ - ਹਬੀਬ ਜਾਲਿਬ ਨੂੰ ਚੇਤੇ ਕਰਦਿਆਂ/ਹਰਭਜਨ ਸਿੰਘ ਹੁੰਦਲ (ਸਫਾ 42); ਵਿਚਾਰ ਚਰਚਾ - ਖਾਲਸਾ ਸਿਰਜਣਾ ਜਸ਼ਨਾਂ ਸਮੇਂ ਪੰਜਾਬੀ ਭਾਸ਼ਾ ਅਤੇ ਪੰਜਾਬ ਸਰਕਾਰ/ਸੂਫੀ ਅਮਰਜੀਤ (ਸਫਾ 45); ਵਿਚਾਰ ਚਰਚਾ - ਧਰਮ ਨਿਰਪੇਖ ਭਾਰਤ ਸਾਹਮਣੇ ਖਤਰੇ/ਅਮ੍ਰਤਯ ਸੇਨ (ਸਫਾ 49); ਦੋ ਗਜ਼ਲਾਂ/ਕੇਸਰ ਸਿੰਘ ਨੀਰ (ਸਫਾ 64); ਗਜ਼ਲ/ਗੁਰਨਾਮ ਢਿੱਲੋਂ (ਸਫਾ 64); ਤਿੰਨ ਨਜ਼ਮਾਂ/ਉਂਕਾਰਪ੍ਰੀਤ (ਸਫਾ 65); ਗਜ਼ਲ/ਕੁਲਵਿੰਦਰ ਖਹਿਰਾ (ਸਫਾ 67); ਗਜ਼ਲ/ਨਦੀਮ ਪਰਮਾਰ (ਸਫਾ 68); ਨਵੇਂ ਕਾਵਿ-ਹਸਤਾਖਰ - ਜੁਝਾਰ ਚੇਤਨਾ ਤੇ ਪਰਵਾਸੀ ਚੇਤਨਾ ਦੀ ਸਯੁੰਕਤੀ ਦੀ ਕਵਿਤਾ - ਧੁੱਪ `ਚ ਜਗਦਾ ਦੀਵਾ/ਡਾ: ਸੁਖਵਿੰਦਰ ਸਿੰਘ ਰੰਧਾਵਾ (ਸਫਾ 69); ਰੀਵੀਊ - ਪਸਰ ਰਹੀ ਦਹਿਸ਼ਤ ਦਾ ਨਿਖੇਧ "ਸਿਮਟੇ ਹੋਏ ਪਲ" (ਭੁਪਿੰਦਰ ਸੱਗੂ)/ਸੁਲੱਖਣ ਸਰਹੱਦੀ (ਸਫਾ 75); ਰੀਵੀਊ - ਕੱਚੀਆਂ ਤੰਦਾਂ (ਮੱਖਣ ਕੁਹਾੜ)/ਸੁਰਜੀਤ ਗਿੱਲ (ਸਫਾ 76); ਰੀਵੀਊ - ਫਤਿਹ (ਨਾਵਲ) (ਡਾ: ਜਸਵੀਰ ਕਾਲਰਵੀ)/ਸੁਰਜੀਤ ਗਿੱਲ (ਸਫਾ 77); ਖਿਆਲ ਆਪੋ ਆਪਣਾ ਵਿੱਚ ਪ੍ਰੀਤਮ ਸਿੰਘ, ਪ੍ਰੋ਼: ਆਸ਼ਕ ਰਹੀਲ, ਨਦੀਮ ਪਰਮਾਰ, ਉਂਕਾਰਪ੍ਰੀਤ, ਕਸ਼ਮੀਰ ਨੀਰ, ਵਰਿੰਦਰ ਪ੍ਰਹਾਰ ਅਤੇ ਧਰਮਪਾਲ ਸਾਹਿਲ
Read this book
Open it in the library reader. Pages are fetched as you turn them, so it starts quickly even on a slow connection.