ਚਿਰਾਗ (ਅਕਤੂਬਰ - ਦਸੰਬਰ 1998) Chirag (October - December 1998)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਅਕਤੂਬਰ - ਦਸੰਬਰ 1998) Chirag (October - December 1998)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-october-december-1998
- PDF file
- Chirag-Oct-Dec 1998_text.pdf
- File size
- 5.9 MB
- Subjects
- ਚਿਰਾਗ; ਚਿਰਾਗ ਪੰਜਾਬੀ ਮੈਗਜ਼ੀਨ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਅਕਤੂਬਰ - ਦਸੰਬਰ 1998) ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ - 1. ਗੁਲਾਮ ਜ਼ਹਿਨੀਅਤ ਦੀ ਸਿ਼ਕਾਰ ਹੋ ਗਈ ਸਿਰਜਣਾ, 2. ਪੁਰਸਕਾਰਾਂ ਦੀ ਸਿਆਸਤ ਤੇ ਪੰਜਾਬੀ ਲੇਖਕ ਅਤੇ 3. ਆਪਣੀ ਗੱਲ/ਸੰਪਾਦਕੀ ਮੰਡਲ (ਸਫਾ 1 );ਗਜ਼ਲ/ਡਾ: ਸਿਕੰਦਰ ਸੈਣੀ (ਸਫਾ 8); ਇਸ ਵਾਰ ਦੇ ਵਿਸ਼ੇਸ਼ ਕਵੀ ਦੀਆਂ ਪੰਜ ਨਜ਼ਮਾਂ (ਸਫਾ 9); ਵਿਸ਼ਾਲ ਦੀਆਂ ਨਵੀਂਆਂ ਨਜ਼ਮਾਂ (ਸਫਾ 14); ਵਤਨੋਂ ਦੂਰ - ਕਵਿਤਾ-ਦਸਤਕ/ਦਰਸ਼ਨ ਬੁਲੰਦਵੀ (ਸਫਾ 20); ਵਤਨੋਂ ਦੂਰ - ਕਵਿਤਾ-ਕਠਪੁਤਲੀਏ/ਭਗਵਾਨ ਢਿੱਲੋਂ (ਸਫਾ 21); ਮਹਿਮਾਨ ਕਹਾਣੀ - ਅਤਿਥੀ ਦੇਵੋ ਭਵ/ਅਬਦੁੱਲ ਬਿਸਮਿੱਲਾ (ਸਫਾ 23); ਨਜ਼ਮ- ਨਿਹਰਾ/ਹਰਭਜਨ ਸਿੰਘ ਹੁੰਦਲ (ਸਫਾ 32); ਵਾਘਿਓਂ ਪਾਰ - ਇੱਕੀਵੀਂ ਸਦੀ ਦਾ ਪੰਜਾਬੀ/ਅਫ਼ਜ਼ਲ ਤੌਸੀਫ (ਸਫਾ 35); ਗਜ਼ਲ/ਗੁਰਦੀਪ (ਸਫਾ 44); ਗਜ਼ਲ/ਮੱਖਣ ਕੁਹਾੜ (ਸਫਾ 44); ਦੋ ਗਜ਼ਲਾਂ/ਮਹਾਂਬੀਰ ਸਿੰਘ ਦਰਦੀ (ਸਫਾ 45); ਦੋ ਗਜ਼ਲਾਂ/ਰਾਮਿੰਦਰ ਸਿੰਘ ਬੇਰੀ (ਸਫਾ 46); ਗਜ਼ਲ/ਮਹਿਮਾ ਸਿੰਘ (ਸਫਾ 47); ਵਿਚਾਰ ਚਰਚਾ - ਮਾਰਕਸਵਾਦ ਦੀ ਪ੍ਰਸੰਗਕਤਾ ਅਤੇ ਸਾਰਥਕਤਾ/ਜਗਰੂਪ (ਸਫਾ 48); ਕਹਾਣੀ - ਯੋਧੇ/ਮਹਿਮਾ ਸਿੰਘ (ਸਫਾ 63); ਪੁਸਤਕ ਪੜਚੋਲ-ਓਪਰੀ ਹਵਾ (ਬਲਦੇਵ ਸਿੰਘ ਧਾਲੀਵਾਲ)/ਅਮਨ ਪਾਲ ਸਾਰਾ (ਸਫਾ 69); ਪੁਸਤਕ ਪੜਚੋਲ - ਬੇਗਾਨੇ ਪਿੰਡ ਦੀ ਜੂਹ - ਸਰਲ ਭਾਸ਼ਾ ਵਿੱਚ ਜਟਿਲ ਯਥਾਰਥ ਦੀ ਪੇਸ਼ਕਾਰੀਨ /ਬਲਦੇਵ ਸਿੰਘ (ਸਫਾ 71); ਪੁਸਤਕ ਪੜਚੋਲ- ਅਣੂ ਵਗ ਅੱਥਰੂ (ਕੇਸਰ ਸਿੰਘ ਨੀਰ)/ਹ.ਸ.ਹ. (ਸਫਾ 73); ਪੁਸਤਕ ਪੜਚੋਲ- ਇੰਜ ਨਾ ਮਿਲੀਂ (ਪਾਲ ਕੌਰ)/ਹ.ਸ.ਹ. (ਸਫਾ 73); ਪੁਸਤਕ ਪੜਚੋਲ- ਖੰਡਿਤ ਮਾਨਵੀ ਚੇਤਨ ਦੀ ਕਵਿਤਾ - 'ਹਰਫਾਂ ਦੀ ਖੁਸ਼ਬੋ' /ਹਰਵਿੰਦਰ ਭੰਡਾਲ (ਸਫਾ 74); ਪੁਸਤਕ ਪੜਚੋਲ- ਇਕ ਵਿਚਾਰ ਮੁਖੀ ਕਵਿਤਾ - ਇੰਤਹਾ ਤੋਂ ਪਹਿਲਾਂ /ਡਾ: ਸੁਰਿੰਦਰ ਸ਼ਾਂਤ(ਸਫਾ 77); ਖਿਆਲ ਆਪੋ ਆਪਣਾ ਵਿੱਚ ਪ੍ਰੋ: ਮੁਹੰਮਦ ਮੁਨੀਰ ਅਸਰੀ ਅਤੇ ਭਗਵਾਨ ਢਿੱਲੋਂ ਦੇ ਖੱਤ (ਸਫਾ 80); ਪੁਸਤਕ ਪ੍ਰਾਪਤੀ - ਪਿਛਲੇ ਕਵਰ ਦਾ ਅੰਦਰਲਾ ਪਾਸਾ।
Read this book
Open it in the library reader. Pages are fetched as you turn them, so it starts quickly even on a slow connection.