ਚਿਰਾਗ (ਅਕਤੂਬਰ - ਦਸੰਬਰ 1996) - Chirag (October- December - 1996)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਅਕਤੂਬਰ - ਦਸੰਬਰ 1996) - Chirag (October- December - 1996)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-october-december-1996
- PDF file
- Chirag-Oct-Dec-1996_text.pdf
- File size
- 5.3 MB
- Subjects
- ਚਿਰਾਗ; ਚਿਰਾਗ ਪੰਜਾਬੀ ਮੈਗਜ਼ੀਨ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਅਕਤੂਬਰ - ਦਸੰਬਰ 1996) ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ - ਨਵੀਆਂ ਚੁਣੌਤੀਆਂ ਦੇ ਰੂਬਰੂ/ਹਰਭਜਨ ਸਿੰਘ ਹੁੰਦਲ (ਸਫਾ 1); ਇਸ ਵਾਰ ਦੇ ਵਿਸ਼ੇਸ਼ ਕਵੀ ਸੁਰਿੰਦਰ ਸੋਹਲ ਦੀਆਂ ਨੌਂ ਗਜ਼ਲਾਂ (ਸਫਾ 2); ਦੋ ਨਜ਼ਮਾਂ/ਮੇਜਰ ਪਿਆਰਾ ਸਿੰਘ (ਸਫਾ 7); ਤਿੰਨ ਕਵਿਤਾਵਾਂ/ਵਿਸ਼ਾਲ (ਸਫਾ 9); ਕਵਿਤਾ-ਹੱਥ/ਪਾਬਲੋ ਨੇਰੂਦਾ (ਸਫਾ 13); ਨਜ਼ਮ-ਕਵਿਤਾ ਨੂੰ ਵਾਪਸ ਲਿਆਉ/ਸਵਰਨ ਚੰਦਨ (ਸਫਾ 14); ਕਵਿਤਾ - ਕਿਸ ਤਰ੍ਹਾਂ ਬਣਾਂ ਕਵਿਤਾ/ਡਾ: ਸਿ਼ਆਮ ਸੁੰਦਰ ਦੀਪਤੀ (ਸਫਾ 15); ਦੋ ਨਜ਼ਮਾਂ/ਡਾ: ਅੰਬਰੀਸ਼ (ਸਫਾ 16); ਦੋ ਕਵਿਤਾਵਾਂ/ਰਸੂਲ ਹਮਜ਼ਾਤੋਵ (ਸਫਾ 18); ਕਹਾਣੀ - ਕੁਰਸੀ ਅਤੇ ਤਲਵਾਰ/ਜਸਵੰਤ ਸਿੰਘ ਵਿਰਦੀ (ਸਫਾ 20); ਵਾਦ - ਵਿਵਾਦ - ਫਿਰ ਸ੍ਰੀ ਪ੍ਰੀਤਮ ਸਿੰਘ ਨੂੰ ਮੁਖ਼ਾਤਬ ਹਾਂ!/ ਸੂਫੀ ਅਮਰਜੀਤ (ਸਫਾ 27); ਵਾਦ - ਵਿਵਾਦ - 2/ ਅਮਨਪਾਲ ਸਾਰਾ (ਸਫਾ 30); ਕਹਾਣੀ - ਜੰਗਲ/ਧਰਮਪਾਲ ਸਾਹਿਲ (ਸਫਾ 32); ਫੈਜ਼ ਦੀਆਂ ਯਾਦਾਂ - ਕਾਂਡ -5 - ਹਮ ਕਿ ਠਹਿਰੇ ਅਜਨਬੀ/ਡਾ: ਆਯੂਬ ਮਿਰਜ਼ਾ (ਸਫਾ ਨ 42); ਕਵਿਤਾ - ਬਰਫ ਦੇ ਰਹਿਬਰ/ਗੁਰਨਾਮ ਢਿੱਲੋਂ (ਸਫਾ 46); ਵਾਘਿਓਂ ਪਾਰ - ਆਬਦ ਨਿਬੋਲ ਸ਼ਾਦ ਦੀਆਂ ਗ਼ਜ਼ਲਾਂ (ਸਫਾ 47); ਸਫਰਨਾਮੇ ਤੋਂ ਪਾਰ - ਡੇਰੇ ਦਾ ਸਾਧ/ਹਰਭਜਨ ਸਿੰਘ ਹੁੰਦਲ (ਸਫਾ 49); ਦੋ ਗਜ਼ਲਾਂ/ਬਲਜਿੰਦਰ ਚੌਹਾਨ (ਸਫਾ 54); ਦੋ ਗਜ਼ਲਾਂ/ਡਾ: ਸਿਕੰਦਰ ਭੱਟੀ (ਸਫਾ 55); ਗਜ਼ਲ/ਗੁਲਸ਼ਨ ਮਿਰਜ਼ਾਪੁਰੀ (ਸਫਾ 55); ਦੋ ਗਜ਼ਲਾਂ/ਤ੍ਰੈਲੋਚਨ ਲੋਚੀ (ਸਫਾ 56); ਗਜ਼ਲ/ਗੁਰਜੀਤ ਸਹੋਤਾ (ਸਫਾ 57); ਗਜ਼ਲ/ਸ਼ਮਸ਼ੇਰ ਸਿੰਘ ਮੋਹੀ (ਸਫਾ 57); ਗਜ਼ਲ/ਕਸ਼ਮੀਰ ਨੀਰ (ਸਫਾ 58); ਗਜ਼ਲ/ਅਜੀਤ ਸਿੰਘ ਆਸ (ਸਫਾ 58); ਪੁਸਤਕ ਪੜਚੋਲ - ਗਰੀਬਾਂ, ਦੁੱਖਾਂ ਮਾਰੇ ਅਤੇ ਬਹਾਦਰ ਲੋਕਾਂ ਦੀ ਕਵਿਤਾ (ਅਨੁਵਾਦਕ ਹਰਭਜਨ ਸਿੰਘ ਹੁੰਦਲ)/ਡਾ: ਚਮਨ ਲਾਲ (ਸਫਾ 59); ਪੁਸਤਕ ਪੜਚੋਲ - ਜੰਗਲ ਕਦੇ ਸੌਂਦਾ ਨਹੀਂ - ਦੋ ਨਾਵਲਿਟ (ਬਲਬੀਰ ਪਰਵਾਨਾ)/ਡਾ: ਚਮਨ ਲਾਲ (ਸਫਾ 63); ਪੁਸਤਕ ਪੜਚੋਲ - ਤੁਸੀਂ ਨਹੀਂ ਸਮਝ ਸਕਦੇ (ਜਿੰਦਰ)/ਡਾ: ਬਲਜੀਤ ਕੌਰ ਬੱਲੀ (ਸਫਾ 64); ਪੁਸਤਕ ਪੜਚੋਲ - ਸ਼ਬਦ ਸ਼ਹਿਰ ਤੇ ਰੇਤ (ਦਰਸ਼ਨ ਬੁੱਟਰ)/ਪ੍ਰੇਮ ਸਾਹਿਲ (ਸਫਾ 70); ਪੁਸਤਕ ਪੜਚੋਲ - ਕਾਗ ਸਮੇਂ ਦਾ ਬੋਲਿਆ (ਤੇਰਾ ਸਿੰਘ ਚੰਨ)/ਹ. ਸ. ਹ. (ਸਫਾ 71); ਪੁਸਤਕ ਪੜਚੋਲ - ਜਾਗਦੇ ਸ਼ਬਦ (ਮਨਜੀੌਤ ਕਾਦਰ)/ਹ. ਸ. ਹ. (ਸਫਾ 73); ਖਿਆਲ ਆਪੋ ਆਪਣਾ ਵਿੱਚ - ਜਗਤਾਰ, ਡਾ: ਐੱਸ ਤਰਸੇਮ, ਪ੍ਰੇਮ ਸਾਹਿਲ, ਬਰਜਿੰਦਰ ਚੌਹਾਨ, ਧਰਮ ਸਿੰਘ ਗੁਲਾਟੀ, ਗੁਰਨਾਮ ਢਿੱਲੋਂ, ਪ੍ਰਮਿੰਦਰਜੀਤ, ਤ੍ਰੈਲੋਚਣ 'ਲੋਚੀ', ਕਸ਼ਮੀਰ ਨੀਰ, ਅਮਨਪਾਲ ਸਾਰਾ, ਸਵਰਨ ਚੰਦਨ, ਸੂਫੀ ਅਮਰਜੀਤ, ਸੰਪਾਦਕ ਹਫਤੇਵਾਰ ਲੋਕ-ਲਹਿਰ, ਅਤੇ ਸੁਖਿੰਦਰ ਦੇ ਖੱਤ (ਸਫਾ 74 -77), ਵਾਘੇ ਪਾਰ ਤੋਂ ਪੱਤਰ ਵਿੱਚ ਖਾਲਿਦ ਸ਼ੇਖ, ਉਮਰ ਗਨੀ, ਅਖਲਾਕ ਆਤਿਫ, ਆਬਦ ਨਿਬੇਲ ਸ਼ਾਦ ਅਤੇ ਖਾਲਦ ਸ਼ੇਖ ਦੇ ਖੱਤ (ਸਫਾ 78-80); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
Read this book
Open it in the library reader. Pages are fetched as you turn them, so it starts quickly even on a slow connection.