ਸਿਰਜਣਾ ਜਨਵਰੀ-ਮਾਰਚ 1969- January-March 1969
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ ਜਨਵਰੀ-ਮਾਰਚ 1969- January-March 1969
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- january-march-1969
- PDF file
- January-March-1969.pdf
- File size
- 15.5 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜਨਵਰੀ-ਮਾਰਚ 1969 ਇਸ ਅੰਕ ਵਿਚ (ਸਫਾ 4); ਸੰਪਾਦਕੀ-ਅਬੌਧਿਕ ਬਿਰਤੀ/ਰਘਬੀਰ ਸਿੰਘ (ਸਫਾ 5); ਬਾਬਾ ਸੋਹਣ ਸਿੰਘ ਭਕਨਾ ਅਤੇ ਈਸ਼ਵਰ ਚਿੱਤਰਕਾਰ ਦਾ ਵਿਛੋੜਾ (ਸਫਾ 8) ਰਾਤ: ਨੌਂ ਕਵਿਤਾਵਾਂ/ਸੁਖਬੀਰ (ਸਫਾ 9); ਪਾਕਿਸਤਾਨੀ ਕਵਿਤਾ-ਉੱਚੀਆਂ ਸੋਚਾਂ ਵਾਲਿE/ਮਨਸੂਰ ਕੈਸਰ (ਸਫਾ 16); ਪਾਕਿਸਤਾਨੀ ਕਵਿਤਾ-ਤਿੰਨ ਕਵਿਤਾਵਾਂ/ਬਾਕੀ ਸਦੀਕੀ (ਸਫਾ 17); ਪਾਕਿਸਤਾਨੀ ਕਵਿਤਾ (ਉਰਦੂ)-ਗਜ਼ਲ/ਮੁਹੰਮਦ ਮੁਨੀਰ ਅਸਰੀ/ (ਸਫਾ 18); ਹਿੰਦੀ ਕਹਾਣੀ-ਜਾਰਜ ਪੰਚਮ ਦਾ ਨੱਕ/ਕਮਲੇਸ਼ਵਰ (ਸਫਾ 19); ਨਵੀਂ ਕਹਾਣੀ ਬਾਰੇ/ਕਮਲੇਸ਼ਵਰ (ਸਫਾ 24); ਜਰਮਨ ਕਹਾਣੀ-ਕੇਵਲ ਇਨਸਾਨ ਨਹੀਂ ਬਚਿਆ/ਬੋਲਫਰਾਂਗ ਬੋਰਖਾਰਡ (ਸਫਾ 25); ਕਹਾਣੀ - ਕੌਣ ਚੁੱਕੇ ਲਾਸ਼ ਨੂੰ/ਬੂਟਾ ਸਿੰਘ (ਸਫਾ 29); ਕਹਾਣੀ-ਉਡਦੀ ਧੂੜ ਦਿਸੇ/ਸਰਵਣ ਸਿੰਘ (ਸਫਾ 33); ਕਹਾਣੀ - ਵਿਦਰੋਹੀ/ਹਮਾਯੂੰ ਕਬੀਰ (ਸਫਾ 37); ਕਵਿਤਾ- ਇਕ ਸ਼ਹਿਰ ਤੇ ਕੋਈ ਵੀ ਸ਼ਹਿਰ/ਦੇਵ (ਸਫਾ 43); ਨਿਬੰਧ-ਪੰਜਾਬੀ ਬੋਲੀ ਦੀ ਸਮੱਸਿਆ/ਸੰਤ ਸਿੰਘ ਸੇਖੋਂ (ਸਫਾ 49); ਨਿਬੰਧ-ਪਾਠਕ ਸਭਾਵਾਂ-ਇਕ ਅਸਾਹਿਤਕ ਚਰਚਾ/ਗੁਰਦਿਆਲ ਸਿੰਘ (ਸਫਾ 54); ਕਵਿਤਾ-ਇਕ ਬੀਮਾਰ ਦਾ ਖੱਤ/ਸੁਰਿੰਦਰ ਗਿੱਲ (ਸਫਾ 59); ਇਨ੍ਹਾਂ ਦਿਨਾਂ ਦੀਆਂ ਕਵਿਤਾਵਾਂ/ਮੋਹਨਜੀਤ (ਸਫਾ 60); ਦੋ ਕਵਿਤਾਵਾਂ-ਉਲਾਰ ਅਤੇ ਨਿਪੁੰਸਕਤਾ/ਹਰਭਜਨ ਸਿੰਘ ਹੁੰਦਲ (ਸਫਾ 62); ਕਵਿਤਾ-ਦੋਸ਼ੀ ਨੂੰ ਕੀ ਦੰਡ ਦੇਵਾਂਗੇ/ਪ੍ਰੀਤਮ ਸਿੰਘ (ਸਫਾ 65); ਕਵਿਤਾ-ਨੰਗੇ ਪਾਤਰ/ਵਰਿਆਮ ਅਸਰ (ਸਫਾ 66); ਕਵਿਤਾ-ਅਸੀਂ/ਫਤਿਹਜੀਤ (ਸਫਾ 67); ਕਵਿਤਾ-ਬੇਗਰਜ਼/ਅਵਤਾਰ ਸਿੰਘ ਸਾਦਿਕ (ਸਫਾ 68); ਕਵਿਤਾ-ਇਕ ਹੋਰ ਸੂਲੀ/ਪ੍ਰਮਿੰਦਰਜੀਤ (ਸਫਾ 69); ਕਵਿਤਾ-ਰਾਵਣ/ਮਹਿੰਦਰ ਦੋਸਾਂਝ (ਸਫਾ 70); ਕਵਿਤਾ-ਅੱਗ ਦੇ ਬੀਜ/ਗੁਰਨਾਮ ਢਿੱਲੋਂ (ਸਫਾ 71); ਕਵਿਤਾ-ਆਪੇ ਦੀ ਕੈਦ ਤੋਂ/ਤ੍ਰੈਲੋਚਨ (ਸਫਾ 73); ਗੋਸ਼ਟ-ਸਾਹਿਤ ਤੇ ਸ਼੍ਰੇਣੀ ਘੋਲ/ਸਾਧੂ ਸਿੰਘ (ਸਫਾ 74); ਗੋਸ਼ਟ-ਸਾਹਿਤ ਤੇ ਸ਼੍ਰੇਣੀ ਘੋਲ/ਤ. ਰ. ਵਿਨੋਦ (ਸਫਾ 81); ਗੋਸ਼ਟ-ਸਾਹਿਤ ਤੇ ਸ਼੍ਰੇਣੀ ਘੋਲ/ਅਮਰਜੀਤ ਸਿੰਘ (ਸਫਾ 89); ਥੀਏਟਰ - ਇਕ ਦੁਪਹਿਰ ਇਕ ਸ਼ਾਮ/ਤਰਸੇਮ (ਸਫਾ 92); ਪੁਸਤਕ ਪੜਚੋਲ-ਏਕਮ (ਫਤਿਹਜੀਤ)/ਹਰਭਜਨ ਸਿੰਘ ਹੁੰਦਲ (ਸਫਾ 96); ਪੁਸਤਕ ਪੜਚੋਲ-ਆਪਣੀ ਆਪਣੀ ਸੀਮਾ (ਜਸਵੰਤ ਸਿੰਘ ਵਿਰਦੀ)/ਰਘਬੀਰ ਸਿੰਘ (ਸਫਾ 99); ਤੁਸਾਂ ਲਿਖਿਆ ਵਿੱਚ ਸੁਰਜੀਤ ਹਾਂਸ, ਮੋਹਨਜੀਤ, ਜਸਵੰਤ ਸਿੰਘ ਵਿਰਦੀ, ਸਰਵਣ ਸਿੰਘ, ਅਵਤਾਰ ਸਿੰਘ ਸਾਦਿਕ, ਅਤੇ ਤਰਸੇਮ ਦੇ ਖਤ (ਸਫਾ 104-106)।
Read this book
Open it in the library reader. Pages are fetched as you turn them, so it starts quickly even on a slow connection.