ਸਿਨਮੇ ਨੂੰ ਸਥਾਪਤੀ ਦੇ ਸੰਗਲਾਂ ਤੋਂ ਅਜ਼ਾਦ ਕਰਵਾਉਣ ਦਾ ਇੱਛਕ ਫਿਲਮਸਾਜ਼: ਮ੍ਰਿਣਾਲ ਸੇਨ
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਨਮੇ ਨੂੰ ਸਥਾਪਤੀ ਦੇ ਸੰਗਲਾਂ ਤੋਂ ਅਜ਼ਾਦ ਕਰਵਾਉਣ ਦਾ ਇੱਛਕ ਫਿਲਮਸਾਜ਼: ਮ੍ਰਿਣਾਲ ਸੇਨ
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2020
- Publisher
- Internet Archive
- Category
- Magazines
Source
- Source
- Internet Archive
- Archive item
- mirnal_sen_cinema
- PDF file
- mirnal_sen_cinema.pdf
- File size
- 227 KB
- Subjects
- ਮ੍ਰਿਣਾਲ ਸੇਨ; ਸੁਖਵੰਤ ਹੁੰਦਲ; ਸਮਾਨਅੰਤਰ ਸਿਨਮਾ; ਭੁਵਨ ਸ਼ੋਮ; ਫਿਲਮ ਇੰਟਰਵਿਊ; ਜੈਨੇਸਿਸ; ਫਿਲਮ ਕਲਕੱਤਾ; ਮ੍ਰਿਗਿਆ; ਖਾਰਿਜ਼; ਅਲਟਰਨੇਟਿਵ ਸਿਨਮਾ; ਸਮਾਜਕ ਸਰੋਕਾਰਾਂ ਦਾ ਸਿਨਮਾ; ਪੈਰਾਲੈੱਲ ਸਿਨਮਾ; ਬੰਗਾਲੀ ਸਿਨਮਾ
- Uploaded by
- [email protected]
About this book
ਭਾਰਤ ਵਿੱਚ ਸਮਾਜਕ ਸਰੋਕਾਰਾਂ ਨਾਲ ਸੰਬੰਧਿਤ ਫਿਲਮਾਂ ਬਣਾਉਣ ਵਾਲੇ ਫਿਲਮਸਾਜ਼ਾਂ ਵਿੱਚ ਬੰਗਾਲੀ ਫਿਲਮਸਾਜ਼ ਮ੍ਰਿਣਾਲ ਸੇਨ ਦਾ ਇਕ ਮਹੱਤਵਪੂਰਨ ਸਥਾਨ ਹੈ। ਉਸ ਦੀ ਹਿੰਦੀ ਵਿੱਚ ਬਣਾਈ ਫਿਲਮ ਭੁਵਨ ਸ਼ੋਮ ਨੂੰ ਭਾਰਤ ਵਿੱਚ ਸਮਾਨਅੰਤਰ ਸਿਨਮੇ ਨੂੰ ਸ਼ੁਰੂ ਕਰਨ ਵਾਲੀ ਫਿਲਮ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਉਸ ਵਲੋਂ ਬਣਾਈਆਂ ਗਈਆਂ ਕੁੱਲ ਤੀਹ ਫੀਚਰ ਫਿਲਮਾਂ ਵਿੱਚੋਂ 20 ਬੰਗਾਲੀ ਵਿੱਚ, 1 ਉੜੀਆ ਵਿੱਚ, 1 ਤੈਲਗੂ ਵਿੱਚ ਅਤੇ 8 ਹਿੰਦੀ ਵਿੱਚ ਬਣਾਈਆਂ ਗਈਆਂ ਹਨ। (1) ਇਹਨਾਂ ਫਿਲਮਾਂ ਵਿੱਚ ਉਸ ਨੇ ਗਰੀਬਾਂ, ਮੱਧਵਰਗੀ ਲੋਕਾਂ, ਆਦਿਵਾਸੀਆਂ, ਔਰਤਾਂ ਆਦਿ ਦੀ ਜਿ਼ੰਦਗੀ ਨਾਲ ਸੰਬੰਧਤ ਵਿਸਿ਼ਆਂ ਨੂੰ ਮੌਜੂਦਾ ਆਰਥਕ ਅਤੇ ਸਮਾਜਕ ਸੰਦਰਭ ਵਿੱਚ ਰੱਖ ਕੇ ਦੇਖਣ ਅਤੇ ਉਹਨਾਂ ‘ਤੇ ਟਿੱਪਣੀ ਕਰਨ ਦਾ ਯਤਨ ਕੀਤਾ ਹੈ।
Read this book
Open it in the library reader. Pages are fetched as you turn them, so it starts quickly even on a slow connection.