ਸਤਿਆਜੀਤ ਰੇਅ ਦਾ ਸਿਨਮਾ - Cinema of Satyajit Ray
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਤਿਆਜੀਤ ਰੇਅ ਦਾ ਸਿਨਮਾ - Cinema of Satyajit Ray
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2020
- Publisher
- Internet Archive
- Category
- Magazines
Source
- Source
- Internet Archive
- Archive item
- satyajit-rays-cinema
- PDF file
- Satyajit Ray's Cinema.May17.2020.pdf
- File size
- 189 KB
- Subjects
- ਸਤਿਆਜੀਤ ਰੇਅ; ਪਾਥੇਰ ਪੰਚਲੀ; ਦੇਵੀ; ਸੁਖਵੰਤ ਹੁੰਦਲ; ਸਮਾਜਕ ਸਰੋਕਾਰਾਂ ਦਾ ਸਿਨਮਾ; ਸਮਾਨਅੰਤਰ ਸਿਨਮਾ; ਪੈਰਾਲੈਲ ਸਿਨਮਾ; ਅਪਰਾਜੀਤੋ; ਪਾਰਸ਼ ਪੱਥਰ; ਜਲਸਾਘਰ; ਅੱਪੂ ਸੰਸਾਰ; ਦੇਵੀ; ਤੀਨ ਕੰਨਿਆ; ਰਬਿੰਦਰਨਾਥ ਟੈਗੋਰ; ਕੰਚਨਜੰਗਾ; ਅਭੀਆਨ; ਮਹਾਂਨਗਰ; ਚਾਰੂਲਤਾ; ਟੂ; ਕਪੁਰਸ਼-ਓ-ਮਹਾਂਪੁਰਸ਼; ਨਾਇਕ; ਚਿੜੀਆਖਾਨਾ; ਗੋਪੀ ਗਣੇ ਬੱਘਾ ਬਣੇ; ਅਰਨਾਇਰ ਦਿਨ ਰਾਤਰੀ; ਪ੍ਰਤੀਦਵੰਦੀ; ਸੀਮਾਬੱਧਾ; ਸਿੱਕਮ; ਦੀ ਇਨਰ ਆਈ; ਅਸਾਨੀ ਸੰਕਟ; ਸੋਨਾਰ ਕੇਲਾ; ਜਨ ਅਰਾਨਿਆ; ਬਾਲਾ; ਸ਼ਤਰੰਜ ਕੇ ਖਿਲਾੜੀ; ਜੋ ਬਾਬਾ ਫੇਲੂਨਾਥ; ਹੀਰਾਕ ਰਾਜਾਰ ਦੇਸ; ਪੀਕੂ; ਸਦਗਤੀ; ਘਰੇ ਬਾਰੇ; ਸਕੂਮਾਰ ਰੇਅ ਅਤੇ ਗਣਾਸ਼ਤਰੂ
- Uploaded by
- [email protected]
About this book
ਸਤਿਆਜੀਤ ਰੇਅ ਦਾ ਨਾਂ ਦੁਨੀਆ ਦੇ ਬਿਹਤਰੀਨ ਫਿਲਮਸਾਜ਼ਾਂ ਵਿੱਚ ਆਉਂਦਾ ਹੈ। ਉਸ ਨੇ ਆਪਣੇ ਚਾਰ ਦਹਾਕਿਆਂ ਦੇ ਕਰੀਬ ਲੰਮੇ ਫਿਲਮ ਕੈਰੀਅਰ ਦੌਰਾਨ 35 ਦੇ ਲਗਭਗ ਫੀਚਰ ਅਤੇ ਡਾਕੂਮੈਂਟਰੀ ਫਿਲਮਾਂ ਬਣਾਈਆਂ। ਉਸ ਦੀਆਂ ਇਹ ਫਿਲਮਾਂ ਭਾਰਤੀ ਵਪਾਰਕ ਫਿਲਮ ਸਨਅਤ ਵਿੱਚ ਬਣਾਈਆਂ ਜਾ ਰਹੀਆਂ ਫਿਲਮਾਂ ਤੋਂ ਇਕਦਮ ਹਟਵੀਆਂ ਸਨ। ਉਸ ਦਾ ਵਿਚਾਰ ਸੀ ਕਿ ਫਿਲਮਾਂ ਦਾ "ਪ੍ਰੇਰਣਾ ਸ੍ਰੋਤ ਜ਼ਿੰਦਗੀ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੀਆਂ ਜੜ੍ਹਾਂ ਜ਼ਿੰਦਗੀ ਵਿੱਚ ਹੋਣੀਆਂ ਚਾਹੀਦੀਆਂ ਹਨ"। ਇਸ ਲਈ ਉਸ ਦੀਆਂ ਸਾਰੀਆਂ ਫਿਲਮਾਂ ਬੰਗਾਲੀ/ਭਾਰਤੀ ਲੋਕਾਂ ਦੀ ਜ਼ਿੰਦਗੀ ਦੀ ਯਥਾਰਥਵਾਦੀ ਪੇਸ਼ਕਾਰੀ ਕਰਦੀਆਂ ਹਨ ਅਤੇ ਉਹਨਾਂ ਦੀ ਸਮਾਜਕ ਸਰੋਕਾਰਾਂ ਦੇ ਸਿਨਮੇ ਵਿੱਚ ਇਕ ਵਿਸ਼ੇਸ਼ ਥਾਂ ਹੈ। ਉਸ ਦੀਆਂ ਫਿਲਮਾਂ ਨੇ ਭਾਰਤ ਵਿੱਚ ਸਮਾਜਕ ਸਰੋਕਾਰਾਂ ਬਾਰੇ ਫਿਲਮ ਬਣਾਉਣ ਵਾਲਿਆਂ ਉੱਤੇ ਇਕ ਅਹਿਮ ਪ੍ਰਭਾਵ ਪਾਇਆ ਹੈ। ਬਹੁਤ ਸਾਰੇ ਲੋਕ ਸਤਿਆਜੀਤ ਰੇਅ ਨੂੰ ਭਾਰਤ ਵਿੱਚ ਸਮਾਜਕ ਸਰੋਕਾਰਾਂ ਦੇ ਸਿਨੇਮਾ ਦਾ "ਗੁਰੂ" ਜਾਂ "ਮੋਢੀ" ਸਮਝਦੇ ਹਨ।
Read this book
Open it in the library reader. Pages are fetched as you turn them, so it starts quickly even on a slow connection.