Punjabibooks
Cover of ਸਿਰਜਣਾ ਅਕਤੂਬਰ-ਦਸੰਬਰ 1975- October-December 1975

ਸਿਰਜਣਾ ਅਕਤੂਬਰ-ਦਸੰਬਰ 1975- October-December 1975

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਿਰਜਣਾ ਅਕਤੂਬਰ-ਦਸੰਬਰ 1975- October-December 1975
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
october-december-1975
PDF file
October-December 1975.pdf
File size
14 MB
Subjects
ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਕਤੂਬਰ-ਦਸੰਬਰ 1975 ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ-ਮਾਰਕਸਵਾਦੀ ਬੁੱਧੀਜੀਵੀ/ਰਘਬੀਰ ਸਿੰਘ (ਸਫਾ 1); ਕਵਿਤਾ- ਵੰਦੇ ਮਾਤ੍ਰਮ/ਮੋਹਨਜੀਤ (ਸਫਾ 3); ਗਜ਼ਲ/ਭੂਸ਼ਨ (ਸਫਾ 5); ਦੋ ਕਵਿਤਾਵਾਂ - ਇਕ ਕਵਿਤਾ ਅਧੋਰਾਣੀ ਅਤੇ ਅਵੱਗਿਆ /ਬਾਇਰਨਜੀਤ (ਸਫਾ 6); ਉਰਦੂ ਕਹਾਣੀ-ਚਸ਼ਮ-ਏ-ਬਦਦੂਰ/ਰਾਜਿੰਦਰ ਸਿੰਘ ਬੇਦੀ (ਸਫਾ 9); ਲਘੂ ਕਥਾ-ਤਲਾਅ/ਸੁਰਿੰਦਰ ਮਿਨਹਾਸ (ਸਫਾ 23); ਗਜ਼ਲ/ਫਤਿਹਜੀਤ (ਸਫਾ 24); ਗਜ਼ਲ/ਬਚਨਜੀਤ (ਸਫਾ 24); ਕਹਾਣੀ - ਕਾਲਾ ਪੱਥਰ/ਸੁਖਬੀਰ (ਸਫਾ 25); ਗਜ਼ਲ/ਨਿਰੰਜਨ ਸਿੰਘ ਨੂਰ (ਸਫਾ 28); ਕਹਾਣੀ-ਹੱਥ/ਨਛੱਤਰ ਸਿੰਘ (ਸਫਾ 29); ਕਵਿਤਾ- ਦੁਚਿੱਤੀ `ਚੋਂ ਲੰਘਦਿਆਂ/ਗੁਰਭਜਨ ਗਿੱਲ; ਕਵਿਤਾ-ਵਿਤਕਰੇ ਬਿਨਾਂ/ ਸੰਤੋਖ ਸਿੰਘ ਸੰਤੋਖ (ਸਫਾ 38); ਲੇਖ - ਅਪ੍ਰਮਾਣਿਕ-ਇਕ ਸਹਿਜ ਚਿੰਤਨ/ਅਤਰ ਸਿੰਘ (ਸਫਾ 39); ਲੇਖ -ਸੰਚਾਰ ਦੀ ਸਮੱਸਿਆ/ਕਰਨਜੀਤ ਸਿੰਘ (ਸਫਾ 43); ਕਵਿਤਾ-ਬੜੇ ਅਜੀਬ ਜਿਹੇ!/ਰਮਨ (ਸਫਾ 47); ਲੇਖ - ਕਵੀਸ਼ਰ ਮਾਘੀ ਸਿੰਘ/ਸੁਰਜੀਤ ਗਿੱਲ (ਸਫਾ 49); ਕਵਿਤਾ - ਨਵੇਂ ਸ਼ਬਦ/ਹਰਜੀਤ ਦੌਧਰੀਆ (ਸਫਾ 56); ਲੇਖ - ਅਜੋਕੀ ਪੰਜਾਬੀ ਕਵਿਤਾ: ਕੁੱਝ ਪ੍ਰਭਾਵ/ਸ਼ਹਰਯਾਰ (ਸਫਾ 57); ਲੇਖ - ਸਾਹਿਤ ਵਿੱਚ ਆਮ ਆਦਮੀ/ਭੈਰਵੀ ਪ੍ਰਸ਼ਾਦ ਗੁਪਤ (ਸਫਾ 61); ਰੂਪ ਤੇ ਵਸਤੂ/ਰਸੂਲ ਹਮਜ਼ਾਤੋਵ (ਸਫਾ 67); ਰੀਵੀਊ-ਤਿੰਨ ਕਹਾਣੀਕਾਰ-ਇਕ ਮੁਲਾਂਕਣ/ਬਲਜੀਤ ਬਾਸੀ (ਸਫਾ 68); ਰੀਵੀਊ -ਦੁੱਖ ਦਰਿਆਉਂ ਪਾਰ ਦੇ (ਸੰ: ਡਾਕਟਰ ਅਤਰ ਸਿੰਘ, ਜਗਤਾਰ)/ (ਸਫਾ 74); ਰੀਵੀਊ -ਖੋਜ ਦਰਪਣ/ ਰਘਬੀਰ ਸਿੰਘ (ਸਫਾ 76); ਪੱਤਰ ਵਿੱਚ (ਪ੍ਰੋਫੈਸਰ) ਮੋਹਨ ਸਿੰਘ, ਮੋਹਨਜੀਤ, ਸੁਰਜੀਤ ਗਿੱਲ, ਇਕਬਾਲਦੀਪ, ਹਰਭਜਨ ਹੁੰਦਲ, ਰਾਏ ਜਸਬੀਰ ਸਿੰਘ, ਕਸ਼ਮੀਰ ਸਿੰਘ ਪੰਨੂ, ਰਮਨ, ਕਰਨਜੀਤ, ਸਤਿੰਦਰ ਸਿੰਘ ਨੂਰ, ਰਛਪਾਲ ਕਲੇਰ ਅਤੇ ਜਸਵੰਤ ਸਿੰਘ ਰਾਹੀ ਦੇ ਖੱਤ (ਸਫਾ 79-80)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this