ਸਿਰਜਣਾ ਅਕਤੂਬਰ-ਦਸੰਬਰ 1976- Sirjana October-December 1976
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ ਅਕਤੂਬਰ-ਦਸੰਬਰ 1976- Sirjana October-December 1976
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- october-december-1976
- PDF file
- October-December 1976.pdf
- File size
- 14.2 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਕਤੂਬਰ-ਦਸੰਬਰ1976 ਸੰਖੇਪ ਤਤਕਰਾ (ਮੁੱਖ ਕਵਰ); ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ- ਸਾਹਿਤ ਦੀ ਵਿਸ਼ੇਸ਼ਤਾ-2/ ਸੰਤ ਸਿੰਘ ਸੇਖੋਂ (ਸਫਾ 1); ਮਾੳ-ਿਜ਼ੇ-ਤੁੰਗ ਨੂੰ ਸ਼ਰਧਾਂਜਲੀ/ਸੰਪਾਦਕ (ਸਫਾ 8); ਕਵਿਤਾ- ਮਾਉ/ਮੋਹਨ ਸਿੰਘ (ਸਫਾ 9); ਕਵਿਤਾ- ਅੰਨ/ਸੁਖਬੀਰ (ਸਫਾ 10); ਲੇਖ - ਕਵਿਤਾ ਤੇ ਗੱਦ ਵਿਚਲਾ ਭੇਦ/ਤੇਜਵੰਤ ਸਿੰਘ ਗਿੱਲ (ਸਫਾ 11); ਲੇਖ - ਪੂੰਜੀਵਾਦ ਤੇ ਵਿਸ਼ਵ-ਵਿਦਿਆਲੇ/ਰੇਮੰਡ ਚਾਲੀਨਰ (ਸਫਾ 15); ਕਵਿਤਾ- ਕਿਹੋ ਜਿਹੇ ਸਮਿਆਂ ਵਿੱਚ/ਹਰਿਭਜਨ ਹਲਵਾਰਵੀ (ਸਫਾ 20); ਲੇਖ - ਮੋਹਨਜੀਤ ਤੇ ਮਸਖਰਾ/ਸ਼ਹਰਯਾਰ (ਸਫਾ 21); ਕਵਿਤਾ-ਬੱਕਰੀ ਦੀ ਮੌਤ/ਲੋਕ ਨਾਥ (ਸਫਾ 24); ਕਹਾਣੀ - ਚਾਨਣ ਦਾ ਹਾਣੀ/ਰਘੁਬੀਰ ਢੰਡ (ਸਫਾ 25); ਕਹਾਣੀ - ਵਾਪਸੀ/ਵਿਲੀਅਮ ਪੌਮਰਾਏ (ਸਫਾ 29); ਇਕ ਕਵਿਤਾ/ਰਮਨ (ਸਫਾ 36); ਕਹਾਣੀ - ਖੇਤ ਵਿਚਲਾ ਮਨੁੱਖ/ਅਤਰਜੀਤ (ਸਫਾ 37); ਦੋ ਗਜ਼ਲਾਂ/ਦਿਲਜੀਤ ਪਾਲ (ਸਫਾ 48); ਕਹਾਣੀ - ਪੈਂਡਿੰਗ ਡਰਾਫਟ/ਅਜਾਇਬ ਸਿੰਘ (ਸਫਾ 49); ਡੁੰਮ ਬਾਰੇ ਕੁੱਝ ਟਿੱਪਣੀਆਂ (ਸਫਾ 53); "ਬਾਬਾ ਸ਼ਰਨਾਰਥੀ ਨਹੀਂ"/ਅਜੀਤ ਸਿੰਘ (ਸਫਾ 58); ਪੰਜਾਬੀ ਸਾਹਿਤਕ ਜਗਤ ਦੀ ਨਕਸ਼-ਨਿਗਾਰੀ/ਸੁਰਜੀਤ ਹਾਂਸ (ਸਫਾ 59); ਰੀਵੀਊ-ਇਤਿਹਾਸਕ ਪਦਾਰਥਵਾਦੀ ਆਲੋਚਣਾ (ਗੁਰਚਰਨ ਸਿੰਘ ਸਹਿੰਸਰਾ)/ਬਲਜੀਤ ਬਾਸੀ (ਸਫਾ 67); ਰੀਵੀਊ-ਿਚਿੱਠੀਆਂ ਲਿਖ ਸਤਿਗੁਰ ਵੱਲ ਪਾਈਆਂ (ਮਨੋਹਰ ਸਿੰਘ ਮਾਰਕੋ)/ਬਲਜੀਤ ਬਾਸੀ (ਸਫਾ 69); ਰੀਵੀਊ-ਰਿਸ਼ਤੇ(ਕਰਨਜੀਤ ਸਿੰਘ)/ਕੇਸਰ ਸਿੰਘ ਕੇਸਰ (ਸਫਾ 70); ਰੀਵੀਊ-ਭਾਈਆਂ ਬਾਝ (ਨਵਤੇਜ ਸਿੰਘ)/ਅਮਰਜੀਤ ਕਾਂਗ (ਸਫਾ 73; ) ਰੀਵੀਊ-ਮਿੱਟੀ ਦੀ ਚਿੜੀ (ਮੁਖਤਾਰ ਗਿੱਲ)/ਅਮਰਜੀਤ ਕਾਂਗ (ਸਫਾ 76); ਰੀਵੀਊ-ਮਾਰਕਸਵਾਦ ਦੇ ਬੁਨਿਆਦੀ ਮਸਲੇ (ਜੀ. ਪਲੈਖਨੋਵ, ਲੂਈ ਬੋਨਪਾਰਟ ਦੀ ਅਠਾਰਵੀਂ ਬਰੂਮੋਰ (ਕਾਰਲ ਮਾਰਕਸ)/ਰਘਬੀਰ ਸਿੰਘ (ਸਫਾ 77); ਪੱਤਰ ਵਿੱਚ ਪ੍ਰੇਮ ਪ੍ਰਕਾਸ਼, ਗੁਰਦੀਪ, ਸਵਿਤੋਜ, ਰਘੁਬੀਰ ਢੰਡ, ਰਾਏ ਜਸਬੀਰ ਸਿੰਘ; ਪਿਆਰਾ ਸਿੰਘ ਭੋਗਲ, ਬਲਬੀਰ ਬੇਦੀ, ਫੁਲੇਲ ਸਿੰਘ ਅਤੇ ਸ਼ਹਰਯਾਰ ਦੇ ਖੱਤ (ਸਫਾ 80-84)।
Read this book
Open it in the library reader. Pages are fetched as you turn them, so it starts quickly even on a slow connection.