Punjabibooks
Cover of ਸਮਤਾ ਫਰਵਰੀ 1988 -Samata February 1988

ਸਮਤਾ ਫਰਵਰੀ 1988 -Samata February 1988

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਫਰਵਰੀ 1988 -Samata February 1988
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samata-february-1988
PDF file
Samata February1988_text.pdf
File size
1.8 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਫਰਵਰੀ 1988 (ਅੰਕ ਨੰਬਰ 93) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ- ਸਟੇਟ ਦਹਿਸ਼ਤਗਰਦੀ ਅਤੇ ਖਾਲਿਸਤਾਨੀ ਦਹਿਸ਼ਤਗਰਦੀ ਬਨਾਮ ਲੋਕ ਸੰਘਰਸ਼ ਬਨਾਮ ਇਨਕਲਾਬੀ ਧਿਰ/ਗੁਰਸ਼ਰਨ ਸਿੰਘ (ਸਫਾ 1); ਸੰਖੇਪ ਟਿੱਪਣੀਆਂ (ਸਫਾ 2); ਆਂਧਰਾ ਦੀ ਇਕ ਵੀਰ ਗਾਥਾ (ਸਫਾ 3); ਸੰਪਾਦਕੀ ਟਿੱਪਣੀਆਂ - ਰਾਜੀਵ ਸਰਕਾਰ, ਬਨਾਮ ਘੱਟ ਗਿਣਤੀ ਦੇ ਲੋਕ ਬਨਾਮ ਇਕ ਰੀਪੋਰਟ - ਜੁਲਮ ਦੀ ਕਹਾਣੀ ਛੱਪ ਨਹੀਂ ਸਕਦੀ (ਸਫਾ 5), ਸੁਰਖ ਰੇਖਾ ਬਨਾਮ ਗੁਰਦੀਪ ਗਰੇਵਾਲ ਬਨਾਮ ਸਮਤਾ (ਸਫਾ 7), ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਪਸੀ ਸੰਬੰਧਾਂ ਬਾਰੇ (ਸਫਾ 7); ਇਕ ਰੀਪੋਰਟ- ਇਨਕਲਾਬੀ ਕੇਂਦਰ ਪੰਜਾਬ ਦਾ ਸਾਲਾਨਾ ਸਮਾਗਮ-ਇਨਕਲਾਬੀ ਕਾਫਲੇ ਨੂੰ ਇਕ ਨਵੀਂ ਪ੍ਰੇਰਨਾ/ (ਸਫਾ 8); ਜਲੰਧਰ ਸ਼ਹਿਰ ਵਿੱਚ ਠਾਠਾਂ ਮਾਰਦਾ ਹਜ਼ਾਰਾਂ ਦਾ ਲਾਲ ਜਲੂਸ (ਸਫਾ 9); ਇਨਕਲਾਬੀ ਸਫਾਂ ਨੂੰ ਸੰਬੋਧਤ ਇਕ ਖਤ (ਸਫਾ 10); ਕਹਾਣੀ -ਸਟਾਰ/ਮਿੱਤਰ ਸੈਨ ਮੀਤ (ਸਫਾ 11); ਪਾਠਕ ਲੇਖਕ ਫੋਰਮ ਵਿੱਚ - 1. ਕਮਿਊਨਿਸਟ ਲਹਿਰ ਅਤੇ ਧਰਮ ਦਾ ਮਸਲਾ /ਚੰਡੀਗੜ੍ਹ ਤੋਂ ਤਿੰਨ ਵਿਦਿਆਰਥੀ(ਸਫਾ 16), 2. ਹੋਰਨਾਂ ਉੱਪਰ ਦੋਸ਼ ਮੜ੍ਹਨ ਤੋਂ ਪਹਿਲਾਂ/ ਹਰਜੀਤ (ਸਫਾ 18), 3. ਸਰਕਾਰੀ ਟੀ. ਵੀ. ਤੇ ਅੰਧ ਵਿਸ਼ਵਾਸ /ਬਲਬੀਰ ਪਰਵਾਨਾ (ਸਫਾ 20), 4. ਇਕ ਜੁਆਬ-ਇਨਕਲਾਬੀ ਏਕਤਾ ਦਾ ਮਸਲਾ/ਗੁਰਦੀਪ ਗਰੇਵਾਲ (ਸਫਾ 21), 5. ਹਕੂਮਤੀ ਜਬਰ ਬਾਰੇ ਇਕ ਚਿੱਠੀ/ਜਸਵੰਤ ਪੱਪੂ ਅਤੇ ਮਲਕੀਤ ਸਿੰਘ (ਸਫਾ 23)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this