ਸਮਤਾ ਅਪ੍ਰੈਲ 1981- Samta April 1981
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਅਪ੍ਰੈਲ 1981- Samta April 1981
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2024
- Publisher
- Internet Archive
- Category
- Magazines
Source
- Source
- Internet Archive
- Archive item
- samta-april-1981
- PDF file
- Samta April 1981_text.pdf
- File size
- 4.8 MB
- Subjects
- ਗੁਰਸ਼ਰਨ ਸਿੰਘ; ਪੰਜਾਬੀ ਦੇ ਇਨਕਲਾਬੀ ਪਰਚੇ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ
- Uploaded by
- [email protected]
About this book
ਸਮਤਾ, ਅਪ੍ਰੈਲ 1981 ਸੰਪਾਦਕ-ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਫਰੰਟ ਕਵਰ); ਸੰਪਾਦਕੀ - ਅਧੂਰਾ ਇਨਕਲਾਬ, ਸਾਹਿਤ ਵਿੱਚ ਨਾਕਰਮਤਾ, ਬਸ ਕਿਰਾਇਆ ਘੋਲ-ਖੱਬੀ ਧਿਰ ਦਾ ਗਲਤ ਪੈਂਤੜਾ, ਅਤੇ ਸਾਡਾ ਅਧਿਆਪਕ ਵਰਗ/ਗੁਰਸ਼ਨਰਨ ਸਿੰਘ (ਸਫਾ 2-6); ਕਹਾਣੀ -ਆਪਣਾ ਦੇਸ਼/ਹਮਦਰਦਵੀਰ ਨੌਸ਼ਹਿਰਵੀ (ਸਫਾ 7); ਕਹਾਣੀ-ਸੰਗਰਾਮੀਏ/ਅਜੀਤ ਸਿੰਘ ਪੱਤੋ (ਸਫਾ 9); ਹਿੰਦੀ ਕਹਾਣੀ - ਖੁੱਲ੍ਹੇ ਜੰਗਲੇ ਦਾ ਸ਼ੇਰ/ਬੀਰ ਰਾਜਾ (ਸਫਾ 12); ਕਵਿਤਾ - ਗੁਜ਼ਾਰਿਸ਼ ਹੈ/ਦਰਸ਼ਨ ਖਟਕੜ (ਸਫਾ 19); ਕਵਿਤਾ - ਮੈਂ ਗੀਤ ਨਹੀਂ ਲਿਖਾਂਗਾ/ਸੁਖਪਾਲ ਸਿੰਘ (ਸਫਾ 20); ਕਵਿਤਾ - ਮਰਸੀਆ/ਸਿ਼ਵ ਦੇਵ ਸਿੰਘ (ਸਫਾ 21); ਕਵਿਤਾ - ਇਨਕਲਾਬ/ਹਰਭਜਨ ਸਿੰਘ ਹੁੰਦਲ (ਸਫਾ 22); ਕਵਿਤਾ - ਨੱਥ/ਹਰਨਾਮ ਸਿੰਘ ਨਾਜ਼ (ਸਫਾ 23); ਸਿਹਤ ਸਮੱਸਿਆਵਾਂ ਤੇ ਇਕ ਨਜ਼ਰ/ਡਾ: ਪ੍ਰੇਮ ਖੋਸਲਾ, ਡਾ: ਅਰਵਿੰਦਰ ਸਿੰਘ (ਸਫਾ 23); ਵੀਹਵੀਂ ਸਦੀ ਦਾ ਸਭ ਤੋਂ ਵੱਡਾ ਸਬਜ਼ਬਾਗ...20 ਨੁਕਾਤੀ ਪ੍ਰੋਗਰਾਮ/ਪ੍ਰੋਫੈਸਰ ਭਾਰਦਵਾਜ (ਸਫਾ 27); 'ਚੀਨ ਦਾ ਬਦਲਿਆ ਸਭਿਆਚਾਰਕ ਦ੍ਰਿਸ਼'/ਗੋਲਚੇ (ਸਫਾ 32); ਪਾਠਕੀ ਵਿੱਚ - ਬਲਦੇਵ ਸਿੰਘ ਮਾਨ ਅਤੇ ਗੁਰਨਾਮ ਸਿੰਘ ਦੇ ਖੱਤ (ਸਫਾ 36-38); ਗੱਡੀ ਦੇ ਸਫਰ ਦੌਰਾਨ (ਸਫਾ 39)।
Read this book
Open it in the library reader. Pages are fetched as you turn them, so it starts quickly even on a slow connection.