Punjabibooks
Cover of ਸਮਤਾ ਅਪ੍ਰੈਲ 1983 - Samta April 1983

ਸਮਤਾ ਅਪ੍ਰੈਲ 1983 - Samta April 1983

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਅਪ੍ਰੈਲ 1983 - Samta April 1983
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-april-1983
PDF file
Samta-April 1983_text.pdf
File size
5 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਅਪ੍ਰੈਲ 1983 (ਅੰਕ 35) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ/ਗੁਰਸ਼ਰਨ ਸਿੰਘ (ਸਫਾ 1); ਕੁੱਝ ਪ੍ਰਤੀਕਰਮ-ਲੋਕ ਪੱਖੀ ਪਾਰਟੀ ਬਾਰੇ ਵਿੱਚ ਰਣਧੀਰ ਗਿੱਲਪੱਤੀ, ਜੀਵਨ ਜਤਿਨ, ਅਤੇ ਜਗਰੂਪ ਸਿੰਘ ਰੂਪ ਦੇ ਖੱਤ (ਸਫਾ 3-4); 14 ਮਾਰਚ, 1983-ਮਾਰਕਸ ਦੇ ਦੇਹ ਤਿਆਗ ਦੇ ਸੌਂਵੇ ਵਰ੍ਹੇ ਨੂੰ ਸਮਰਪਤ ਇਤਿਹਾਸਕ ਦਸਤਾਵੇਜ਼: ਕਾਰਲ ਮਾਰਕਸ ਨਾਲ ਇਕ ਇੰਟਰਵਿਊ-ਪੂੰਜੀ ਦੇ ਖਿਲਾਫ ਮਿਹਨਤ ਦੀ ਬਗਾਵਤ/ਆਰ. ਲੈਂਡਰ, ਅਨੁਵਾਦ ਚਮਨ ਲਾਲ (ਸਫਾ 5); ਪ੍ਰੋ: ਪ੍ਰੀਤਮ ਸਿੰਘ ਦੇ ਮੈਨੀਫੈਸਟੋ ਦਾ ਵਿਸ਼ਲੇਸ਼ਣ/ਬਾਰੂ ਸਤਵਰਗ (ਸਫਾ 12); ਕਹਾਣੀ - "ਡਾਕਟਰ ਨਾਲ ਇਕ ਸਵੇਰ"/ਐਲਵਰਟ ਹਾਪਰ (ਸਫਾ 15); ਹਿੰਦੀ ਕਹਾਣੀ-ਦੋ ਸ਼ਬਦ/ਕ੍ਰਿਸ਼ਨਾ ਅਗਨੀਹੋਤਰੀ (ਸਫਾ 19); ਕਹਾਣੀ - ਵਾਗੁਰੂ-ਵਾਗੁਰੂ ਕਹੁ/ਜਿੰਦਰ (ਸਫਾ 23); ਕਵਿਤਾ- ਮੈਂ ਪਿਛਾਂਹ ਪਰਤਾਂਗਾ.../ਸੁਰਜੀਤ ਆਲਮ (ਸਫਾ 26); ਕਵਿਤਾ - ਅਸੀਂ ਉਹ ਨਹੀਂ/ਸੁਰਜੀਤ ਬਰਾੜ (ਸਫਾ 27); ਕਵਿਤਾ - ਛਾਪਾ/ਹਰਭਜਨ ਸਿੰਘ ਹੁੰਦਲ (ਸਫਾ 27); ਗਜ਼ਲ/ਡਾ: ਗੁਰਚਰਨ ਸਿੰਘ (ਸਫਾ 28); ਕਵਿਤਾ- ਇਕ ਦਾਸਤਾਨ/ਲਾਟ ਭਿੰਡਰ (ਸਫਾ 28); ਹਿੰਦੀ ਕਵਿਤਾ- ਨਕਸਲਬਾੜੀ ਅਤੇ ਉਸ ਦੇ ਰਾਹ ਨੂੰ/ਕੁਲਦੀਪ ਝਾਂਸੀ (ਸਫਾ 29); ਕਵਿਤਾ - ਮੇਰੀ ਕਵਿਤਾ ਜੰਮੀ ਹੈ/ਮਹਿੰਦਰ ਸਿੰਘ ਕੋਟਕਪੂਰਾ (ਸਫਾ 30); ਪਾਠਕ ਲੇਖ ਫੋਰਮ ਵਿੱਚ - ਪ੍ਰੋ: ਭਾਰਦਵਾਜ ਦੇ ਸਮਤਾ 33 ਨੰ: ਵਿਚ ਛਪੇ ਲੇਖ "ਮਸਲਾ ਵਧੇਰੇ ਅਧਿਕਾਰਾਂ ਦਾ' ਦੀ ਚੀਰਫਾੜ/ਸੁਰਜੀਤ ਢੀਂਡਸਾ (ਸਫਾ 31), ਅਨੰਦਪੁਰ ਮਤੇ ਬਾਰੇ ਕੁਝ ਹੋਰ/ਜਸਵੰਤ ਖਾਲੜਾ (ਸਫਾ 35), "ਮਸਲਾ ਵਧੇਰੇ ਅਧਿਕਾਰਾਂ ਦਾ" ਤੇ ਪੜਚੋਲਵੀਂ ਨਜ਼ਰ/ਮਹਿੰਦਰ ਮੱਟੂ (ਸਫਾ 39); ਇਕ ਰਾਏ/ਪਾਸ਼ (ਸਫਾ 40); ਕਰਾਂਤੀਕਾਰੀ ਸਾਹਿਤ ਸਭਾ ਪੰਜਾਬ ਵਲੋਂ ਸਾਲਾਨਾ ਕਨਵੈਨਸ਼ਨ ਬਾਰੇ ਸੂਚਨਾ (ਸਫਾ 40)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this