Punjabibooks
Cover of ਸਮਤਾ ਅਪ੍ਰੈਲ 1984 -Samta April 1984

ਸਮਤਾ ਅਪ੍ਰੈਲ 1984 -Samta April 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਅਪ੍ਰੈਲ 1984 -Samta April 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-april-1984
PDF file
Samta April1984_text.pdf
File size
2.6 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਅਪ੍ਰੈਲ 1984 (ਅੰਕ 47) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ- ਲੋਕ ਲਾਮਬੰਦੀ/ਗੁਰਸ਼ਰਨ ਸਿੰਘ (ਪਹਿਲਾ ਸਫਾ); ਗਜ਼ਲ/ਆਤਮਜੀਤ ਸਿੰਘ (ਸਫਾ 3); ਲੇਖ-ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਭਾਰਤ ਦੇ ਭਵਿੱਖ ਦਾ ਸੰਕਲਪ/ਪ੍ਰੋ: ਜਗਮੋਹਨ ਸਿੰਘ (ਸਫਾ 4); ਵਿਚਾਰ ਚਰਚਾ-ਕੌਮਾਂਤਰੀ ਕਮਿਊਨਿਸਟ ਲਹਿਰ ਅੰਦਰ ਪ੍ਰਵਾਨਤ ਕੁਝ ਗਲਤ ਨੀਤੀ ਨਿਰਣਿਆਂ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਫੌਰੀ ਕਾਰਜ ਬਾਰੇ/ਹਰਬੰਸ ਮਾਂਗਟ (ਸਫਾ 7); ਨਾਟਕ-ਹੋਰ ਵੀ ਉਠਸੀ ਮਰਦ ਕਾ ਚੇਲਾ/ਗੁਰਸ਼ਰਨ ਸਿੰਘ (ਸਫਾ 13); ਹਿੰਦੀ ਕਹਾਣੀ-ਬੇਘਰ/ਸੁਧਾਕਰ (ਸਫਾ 20); ਕਹਾਣੀ-ਅਸਲੀਅਤ ਦਾ ਨਕਸ਼ਾ/ਮਹਿੰਦਰ ਸਿੰਘ ਪੰਜੂ (ਸਫਾ 25); ਕਨੇਡੀਅਨ ਪੰਜਾਬੀ ਕਵਿਤਾ-ਐਤਵਾਰ/ਇਕਬਾਲ ਰਾਮੂਵਾਲੀਆ (ਸਫਾ 30); ਕਵਿਤਾ- ਕਵਿਤਾ ਦੀ ਕਸਮ/ਸੁਖਵਿੰਦਰ ਸਿੰਘ ਕੰਬੋਜ (ਸਫਾ 30); ਕਵਿਤਾ-ਉਹ ਨਹੀਂ ਜਾਣਦਾ/ਧਰਮ ਪਾਲ ਉਪਾਸ਼ਕ (ਸਫਾ 31); ਕਵਿਤਾ-ਬੜਾ ਖਾਣਾ/ਜਨਮੀਤ (ਸਫਾ 31); ਹਿੰਦੀ ਕਵਿਤਾ-ਦਰਆਿਵਾਂ ਦਾ ਗੀਤ ਖੋਹਿਆ ਨਹੀਂ ਜਾ ਸਕਦਾ/ਕੁਮਾਰੇਂਦਰ ਪਾਰਸਨਾਥ ਸਿੰਘ (ਸਫਾ 32); ਕਵਿਤਾ-ਪਰਕਰਮਾ/ਗੁਰਚਰਨ ਰਾਮਪੁਰੀ (ਸਫਾ 33); ਗੀਤ/ਜਸਵਿੰਦਰ (ਸਫਾ 33); ਕਵਿਤਾ- ਅਸੀਂ ਜੋ ਪੜ੍ਹਿਆ ਨਹੀਂ/ਦਰਸ਼ਨ ਬੁਲੰਦਵੀ (ਸਫਾ 33); ਪਾਠਕ ਲੇਖਕ ਫੋਰਮ-ਫਿਰਕਾਪ੍ਰਸਤੀ ਤੇ ਫਿਰਕੂ ਫਸਾਦਾਂ ਦੀ ਜੜ੍ਹ ਕੀ ਹੈ?/ਦੇਵਾ ਸਿੰਘ ਮਾਹਲਾ (ਸਫਾ 34); ਪਾਠਕ ਲੇਖਕ ਫੋਰਮ- ਸਰਦੂਲ ਸਿੰਘ ਚੰਡੀਗੜ੍ਹ, ਮਾਨ ਸਿੰਘ ਢੀਂਡਸਾ, ਆਰ. ਵੀ. ਪਰਤਾਪ ਅਤੇ ਬਲਬੀਰ ਪਰਵਾਨਾ ਦੇ ਖੱਤ (ਸਫਾ 36-39); ਸਭਿਆਚਰਕ ਰੀਪੋਰਟ- ਪੰਜਾਬ ਲੋਕ-ਸਭਿਆਚਾਰ ਮੰਚ ਦਾ ਛੰਦੜਾ ਸਮਾਗਮ (ਆਖਰੀ ਸਫਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this