Punjabibooks
Cover of ਸਮਤਾ ਅਪ੍ਰੈਲ 1985 -Samta April 1985

ਸਮਤਾ ਅਪ੍ਰੈਲ 1985 -Samta April 1985

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਅਪ੍ਰੈਲ 1985 -Samta April 1985
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-april-1985
PDF file
Samta April 1985_text.pdf
File size
2 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਅਪ੍ਰੈਲ 1985 (ਅੰਕ 59) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ-ਤੀਜੀ ਧਿਰ ਦੀ ਜਿ਼ੰਮੇਵਾਰੀ/ਗੁਰਸ਼ਰਨ ਸਿੰਘ (ਸਫਾ 1); ਸੰਪਾਦਕੀ ਟਿੱਪਣੀਆਂ ਵਿੱਚ 1. ਰੀਜਰਵੇਸ਼ਨ ਦੇ ਮਸਲੇ ਤੇ ਦੰਗੇ (ਸਫਾ 3); 2. 8 ਮਾਰਚ-ਔਰਤਾਂ ਦੇ ਹੱਕਾਂ ਦਾ ਦਿਨ (ਸਫਾ 3), 3. ਮੋਗੇ ਦਾ ਰੀਗਲ ਸਿਨਮਾ (ਸਫਾ 4), 4. 23 ਮਾਰਚ ਦਾ ਦਿਨ (ਸਫਾ 5), 5. ਸਰਕਾਰ ਅਤੇ ਨਿਆਂ ਕਚੈਹਰੀਆਂ (ਸਫਾ 5), 6. ਪੰਜਾਬ ਦਾ ਨਵਾਂ ਗਵਰਨਰ ਅਰਜੁਨ ਸਿੰਘ (ਸਫਾ 6); ਇਕ ਯੋਧੇ ਦਾ ਵਿਛੋੜਾ (ਸਾਥੀ ਦੇਵਾ ਸਿੰਘ ਮਾਹਲਾ ਦੀ ਯਾਦ ਵਿੱਚ)/ਸੁਰਜੀਤ ਗਿੱਲ ਘੋਲੀਆ ਕਲਾਂ (ਸਫਾ 4), ਇਕ ਰਿਪੋਰਟ-ਪਲਸ ਮੰਚ ਦਾ ਸਥਾਪਨਾ ਦਿਵਸ ਛੰਦੜਾ ਵਿਖੇ/ਸੁਰਜੀਤ ਬਰਾੜ (ਸਫਾ 6); ਇਕ ਚਿੱਠੀ/ਗੁਰਬਖਸ਼ ਜੱਸ (ਸਫਾ 8); ਦੋ ਲੇਖ: ਕਾਲੇ ਕਾਨੂੰਨਾਂ ਦੀ ਧਰਤੀ -1. ਇਨਸਾਫ ਦੇ ਤਰਾਜ਼ੂ ਵਿੱਚ ਪਾਸਕੂ ਅਤੇ ਵਿਸ਼ੇਸ਼ ਅਦਾਲਤਾਂ ਦਾ ਦੰਭ/ਮੇਘਾ ਸਿੰਘ ਸ਼ੇਰਗਿੱਲ (ਸਫਾ 11) ਅਤੇ 2. ਕੀ ਤੁਸੀਂ ਦਹਿਸ਼ਤ ਪਸੰਦ ਹੋ/ਗੋਬਿੰਦ ਮੁਖੌਟੀ - ਪੀ ਯੂ ਸੀ ਐਲ (ਸਫਾ 13); ਕਵਿਤਾ-ਖਤਰੇ ਦੀ ਗੱਲ/ਜਸਵਿੰਦਰ (ਸਫਾ 16); ਕਵਿਤਾ - ਤੇਲੰਗਾਨਾ ਦੀ ਪੈੜ/ਬਲਬੀਰ ਪਰਵਾਨਾ (ਸਫਾ 16); ਕਵਿਤਾ - ਸੰਗਰਾਮ ਸਾਡੀ ਜਿ਼ੰਦਗੀ ਬੰਦਗੀ ਸੰਗਰਾਮ ਹੈ/ਧਰਮ ਪਾਲ ਉਪਾਸ਼ਕ (ਸਫਾ 17); ਇਕ ਨਿੱਕੀ ਕਹਾਣੀ - ਸ਼ਾਹੂਕਾਰਾ/ਅਵਤਾਰ Eਠੀ (ਸਫਾ 18); ਵਿਚਾਰ ਚਰਚਾ: 1. ਪੰਜਾਬ, ਸਿੱਖ ਅਤੇ ਖਾਲਿਸਤਾਨ/ਕਰਮ ਬਰਸਟ (ਸਫਾ 20); 2. ਖਾਲਿਸਤਾਨ ਦਾ ਸੰਕਲਪ ਕੀ ਹੈ?/ਅਜਮੇਰ ਰੋਡੇ (ਸਫਾ 24); ਪਾਠਕ ਲੇਖਕ ਫੋਰਮ ਵਿੱਚ 1. ਇਕ ਚਿੱਠੀ/ ਸੁਖਦੇਵ ਸਿੰਘ ਮਾਹੀ (ਸਫਾ 26), 2. ਰੋੜਕੇਲਾ ਤੋਂ ਇਕ ਚਿੱਠੀ/ਹਰਿੰਦਰ ਸਿੰਘ (ਸਫਾ 27), ਇਕ ਟਿੱਪਣੀ-ਸ਼ਾਇਰੀ ਵਿੱਚ ਉਸਤਾਦ ਦੀ ਲੋੜ/ਜੈ ਦੇਵ ਸਿੰਘ (ਸਫਾ 27)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this