Punjabibooks
Cover of ਸਮਤਾ ਅਪ੍ਰੈਲ 1986 -Samta April 1986

ਸਮਤਾ ਅਪ੍ਰੈਲ 1986 -Samta April 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਅਪ੍ਰੈਲ 1986 -Samta April 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-april-1986
PDF file
Samta April 1986_text.pdf
File size
1.9 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਅਪ੍ਰੈਲ 1986 (ਅੰਕ ਨੰਬਰ 71) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ: ਗੰਦੀ ਸਿਆਸਤ ਤੇ ਕਲਿਆਣਕਾਰੀ ਸਿਆਸਤ/ਗੁਰਸ਼ਰਨ ਸਿੰਘ (ਸਫਾ 1); ਸੰਪਾਦਕੀ ਨੋਟ - ਪੰਜਾਬ ਅਸੰਬਲੀ ਵਿੱਚ ਪੰਜਾਬ ਦੇ ਹਾਲਾਤ ਤੇ ਬਹਿਸ/ਗੁਰਸ਼ਰਨ ਸਿੰਘ (ਸਫਾ 3), ਸੰਪਾਦਕੀ ਨੋਟ-ਸੰਤੋਖ ਸਿੰਘ ਧੀਰ ਦੀ ਕਹਾਣੀ 'ਬਦਲੀ ਹੋਈ ਹਵਾ' ਦੇ ਸੰਦਰਭ ਵਿੱਚ/ਗੁਰਸ਼ਰਨ ਸਿੰਘ (ਸਫਾ 3), ਸੰਪਾਦਕੀ ਨੋਟ-ਸਚਿੱਤਰ ਕੌਮੀ ਏਕਤਾ ਵਿੱਚ ਸ਼ਹੀਦ ਭਗਤ ਸਿੰਘ ਬਾਰੇ ਜਸਬੀਰ ਸਿੰਘ ਸਰਨਾ ਦੇ ਲਿਖੇ ਲੇਖ ਦੇ ਸੰਦਰਭ ਵਿੱਚ/ਗੁਰਸ਼ਰਨ ਸਿੰਘ (ਸਫਾ 4); ਧਰਮ ਸਾਡੇ ਸਮਾਨ ਨੂੰ ਤੋੜ ਰਿਹਾ ਹੈ -ਮਾਸਿਕ 'ਯੋਜਨਾ' ਦੇ ਮੁੱਖ ਸੰਪਾਦਕ ਆਰ. ਠੁਕਰਾਲ ਦੀ ਪ੍ਰਸਿੱਧ ਪੱਤਰਕਾਰ ਖੁਸ਼ਵੰਤ ਸਿੰਘ ਨਾਲ ਮੁਲਾਕਾਤ (ਸਫਾ 5); ਪ੍ਰਦੇਸਾਂ ਵਿੱਚ ਲਿਖੀ ਗਈ ਪੰਜਾਬੀ ਕਵਿਤਾ/ਗੁਰਸ਼ਰਨ ਸਿੰਘ (ਸਫਾ 7); ਪੰਜਾਬ ਮਸਲੇ (ਸਮਝੌਤੇ) ਦਾ ਸਧਾਰਣ ਲੋਕਾਂ ਦੀ ਜਿ਼ੰਦਗੀ `ਤੇ ਅਸਰ/ਮਹਿੰਦਰ ਮੱਟੂ (ਸਫਾ 15); ਪੁਸਤਕ ਪਹਿਚਾਣ: ਸੋਸ਼ਲਿਸਟ ਸਾਹਿਤ ਦੀਆਂ ਸਮੱਸਿਆਵਾਂ/ਗੁਰਸ਼ਰਨ ਸਿੰਘ (ਸਫਾ 18); ਅਧਿਆਪਕ ਵਰਗ ਦੀ ਸੋਚ ਅਤੇ ਵਰਤਾਰਾ/ਗੁਰਨਾਮ ਸਿੰਘ (ਸਫਾ 20); ਸਭਿਆਚਾਰ ਬਾਰੇ ਕੁਝ ਵਿਚਾਰ/ਹਰਬੰਸ ਚਾਹਲ (ਸਫਾ 22); ਆਤੰਕਵਾਦੀ ਕੌਣ ਹਨ?-ਸੁਖਦੇਵ ਮਾਹੀ ਵਲੋਂ ਇਕ ਟਿੱਪਣੀ ਤੇ ਸੰਪਾਦਕ ਦਾ ਜਵਾਬ (ਸਫਾ 24); ਗੁਰਮੀਤ ਸਿੰਘ - ਸਰਕਾਰੀ ਕਾਲਜ ਸੁਨਾਮ, ਬਲਵਿੰਦਰ ਸਿੰਘ ਅਤੇ ਗੁਰਮੇਲ ਸਿੰਘ ਜਵੰਧਾ-ਸਰਕਾਰੀ ਆਈ ਟੀ ਆਈ ਸੁਨਾਮ ਅਤੇ ਸਾਥੀਆਂ ਵਲੋਂ ਇਕ ਚਿੱਠੀ ਤੇ ਸੰਪਾਦਕ ਵਲੋਂ ਜਵਾਬ (ਸਫਾ 25); ਪ੍ਰਗਤੀਸ਼ੀਲ ਫਿਲਮ ਨਿਰਮਾਤਾ ਸੋਸਾਇਟੀ ਪੰਜਾਬ ਬਾਰੇ (ਸਫਾ 28); ਸੂਚਨਾ - ਪੰਜਾਬ ਲੋਕ ਸਭਿਆਚਾਰਕ ਮੰਚ ਦਾ ਸਾਲਾਨਾ ਸਮਾਗਮ (ਸਫਾ 28)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this