ਸਮਤਾ ਅਪ੍ਰੈਲ 1987 -Samta April 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਅਪ੍ਰੈਲ 1987 -Samta April 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-april-1987
- PDF file
- Samta April 1987_text.pdf
- File size
- 2 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਅਪ੍ਰੈਲ 1987 (ਅੰਕ ਨੰਬਰ 83) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ ਨੋਟ - ਬੰਗਾਲ ਅਤੇ ਕੈਰਲਾ ਵਿੱਚ ਕਾਂਗਰਸ ਦੀ ਹਾਰ, ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਸੈਮੀਨਾਰ/ਗੁਰਸ਼ਰਨ ਸਿੰਘ (ਸਫਾ 1-2); ਸੰਪਾਦਕੀ ਟਿੱਪਣੀਆਂ/ਗੁਰਸ਼ਰਨ ਸਿੰਘ - ਸੁਰਖ ਰੇਖਾ ਵਿੱਚ ਛਪੀ ਇਕ ਰੀਪੋਰਟ ਬਾਰੇ, ਲਾਲ ਝੰਡੇ ਦੀ ਸਿਆਸਤ ਦਾ ਪੰਜਾਬ ਵਿੱਚ ਵੱਡਾ ਅਧਾਰ ਹੈ, ਆਖਰ ਗਿਆਨੀ ਜੀ ਬੋਲ ਪਏ, ਸਰਕਾਰੀ ਸਨਮਾਨ ਬਾਰੇ, ਪੰਜਾਬ ਦੇ ਹਾਲਾਤ ਬਾਰੇ ਇਕ ਰਿਪੋਰਟ (ਸਫਾ 3-7); ਭਾਰਤੀ ਸਮਾਜ ਦੇ ਤਿੰਨ ਵਰਗ: ਅਮੀਰ, ਮੱਧ ਤੇ ਦਲਿਤ ਵਰਗ/ਗੁਰਨਾਮ ਸਿੰਘ ਮੁਕਤਸਰ (ਸਫਾ 7); ਪੁਸਤਕ ਰੀਵੀਊ- ਅਲਵਿਦਾ ਨਹੀਂ (ਭੁਪਿੰਦਰ)/ਨਰਿੰਦਰ ਧਾਲੀਵਾਲ (ਸਫਾ 12); ਅਮਰੀਕੀ ਸ਼ਹਿਰ ਸਾਨਫਰਾਂਸਿਸਕੋ ਵਿਚ ਭਾਰਤੀ ਹਕੂਮਤ ਦੀ ਦਹਿਸ਼ਤ-ਗਰਦੀ ਤੇ ਖਾਲਿਸਤਾਨੀ ਆਦਮਖੋਰਾਂ ਵਿਰੁੱਧ ਮੁਜ਼ਾਹਰਾ (ਇਕ ਰਿਪੋਰਟ)/ ਟੇਕ ਗਿੱਲ (ਸਫਾ 12); ਹਕੂਮਤੀ ਦਹਿਸ਼ਤਗਰਦੀ ਅਤੇ ਫਿਰਕਾਪ੍ਰਸਤੀ ਵਿਰੁੱਧ ਮੁਜ਼ਾਹਰੇ ਦੇ ਮਕਸਦ ਬਾਰੇ (ਸਫਾ 13); ਨਜ਼ਮ - ਇਹਨਾਂ ਦਿਨਾਂ ਵਿੱਚ/ਮੋਹਣ ਮਤਿਆਲਵੀ (ਸਫਾ 14); ਕਵਿਤਾ-ਪਾਲਤੂ/ਸੋਹਣ ਢੰਡ (ਸਫਾ 15); "ਖਾਲਿਸਤਾਨੀਆਂ ਦੀ ਨਸਿ਼ਆਂ ਵਿਰੋਧੀ ਮੁਹਿੰਮ"/ਲਾਭ ਸਿੰਘ ਅਕਲੀਆ (ਸਫਾ 15); ਪਾਠਕ ਲੇਖਕ ਫੋਰਮ ਵਿੱਚ - 1./ਬਲਬੀਰ ਪਰਵਾਨਾ (ਸਫਾ 17), 2. ਇਕ ਚਿੱਠੀ/ਕਰਮਜੀਤ (ਸਫਾ 18), 3. ਇਕ ਚਿੱਠੀ/ਤੇਜਿੰਦਰ ਸਿੰਘ ਸੰਧੂ (ਸਫਾ 19), 4. ਗੁਰਸ਼ਰਨ ਸਿੰਘ ਜੀ ਲਾਲ ਸਲਾਮ/ਮਲਵਿੰਦਰ ਸਿੰਘ ਮਾਲੀ (ਸਫਾ 21), 5. /ਬਲਬੀਰ ਮੁਕੇਰੀਆਂ (ਸਫਾ 22), 6. ਕਮਿਊਨਿਸਟ ਇਨਕਲਾਬੀ, ਇਨਕਲਾਬੀ ਜਮੂਹਰੀ ਸ਼ਕਤੀਆਂ ਜਾਂ ਜਥੇਬੰਦੀਆਂ ਦੀ ਏਕਤਾ ਦਾ ਸੁਆਲ ਅਤੇ ਇਨਕਲਾਬੀ ਏਕਤਾ ਕੇਂਦਰ/ਗੁਰਿੰਦਰ ਸਿੰਘ (ਸਫਾ 23); ਭਾਰਤੀ ਲੋਕ "ਨੀਚ ਕਿਵੇਂ ਬਣੇ": ਪੁਸਤਕ ਬਾਰੇ/ਸ਼ੇਖਾ ਸਿੰਘ ਭਾਗਸਰ (ਸਫਾ 24); ਸ਼ਹੀਦ ਭਗਤ ਸਿੰਘ ਸਾਡਾ ਹੈ (ਇਨਕਲਾਬੀ ਮਾਰਚ ਦੇ ਪ੍ਰਸੰਗ ਵਿੱਚ) (ਸਫਾ 24)।
Read this book
Open it in the library reader. Pages are fetched as you turn them, so it starts quickly even on a slow connection.