ਸਮਤਾ ਅਪ੍ਰੈਲ 1988 -Samta April 1988
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਅਪ੍ਰੈਲ 1988 -Samta April 1988
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-april-1988
- PDF file
- Samta April 1988_text.pdf
- File size
- 1.7 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਅਪ੍ਰੈਲ 1988 (ਅੰਕ ਨੰਬਰ 95) ਸੰਪਾਦਕ: ਗੁਰਸ਼ਰਨ ਸਿੰਘ ਸ਼ਹੀਦ ਸਾਥੀ ਜੈਮਲ ਸਿੰਘ ਪੱਡਾ ਦੀ ਯਾਦ ਵਿੱਚ(ਸਫਾ 1); ਸੰਪਾਦਕੀ-ਕੁੱਝ ਸਪਸ਼ਟ ਬਿਆਨ/ਗੁਰਸ਼ਰਨ ਸਿੰਘ (ਸਫਾ 1); ਇਕ ਚਿੱਠੀ/ਕੁਲਬੀਰ ਸਿੰਘ (ਸਫਾ 3); ਪਾਠਕ ਲੇਖਕ ਫੋਰਮ - ਪੰਜਾਬੀ ਬਾਰੇ ਗਲਤ ਫਹਿਮੀ ਜਾਂ ਭੁਲੇਖੇ/ਡਾ: ਵਿਸ਼ਵਾ ਨਾਥ ਤਿਵਾੜੀ (ਸਫਾ 3); ਨਜ਼ਮ- ਵਿਸਾਖੀ/ਬਲਬੀਰ ਪਰਵਾਨਾ (ਸਫਾ 6); "ਕਾਂਗਰਸ ਰਾਜ ਵਿਚ ਔਰਤਾਂ ਤੇ ਜ਼ੁਲਮ ਦਾ ਇਕ ਹੋਰ ਸ਼ਰਮਨਾਕ ਕਾਂਡ"-ਪੜਰੀਆ (ਬਿਹਾਰ) ਵਿੱਚ ਪੁਲਸ ਦਾ ਦਰਿੰਦਗੀ ਭਰਿਆ ਕਾਰਾ/ਸੁਖਦਰਸ਼ਨ ਨੱਤ (ਸਫਾ 7); ਕਵਿਤਾ - ਚਿੱਟੀ ਪੱਗ ਰੰਗਾ/ਗੁਰਮੀਤ ਹਿਯਾਤਪੁਰੀ (ਸਫਾ 10); ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰੋਗਰਾਮ ਬਾਰੇ ਸੂਚਨਾ (ਸਫਾ 10); ਸਾਥੀ ਗੁਰਸ਼ਰਨ ਸਿੰਘ ਕਿਧਰ ਨੂੰ?/ਜਸਪਾਲ ਜੱਸੀ (ਸਫਾ 11); ਇਨਕਲਾਬੀ ਕਮਿਊਨਿਟਸਟ ਕੇਂਦਰ ਭਾਰਤ (ਮ. ਲ.) ਵਲੋਂ ਪ੍ਰੈਸ ਬਿਆਨ /ਰਣਜੀਤ ਸਕੱਤਰ, ਆਗੂ ਕਮੇਟੀ ਇੰਨ: ਕਮਿ: ਕੇਂਦਰ, ਭਾਰਤ (ਮ.ਲ.) (ਸਫਾ 16); ਸਰਗਰਮੀਆਂ - ਤਲਵਾੜੇ ਵਿਖੇ ਮਨਾਏ 'ਇਸਤਰੀ ਦਿਵਸ ਦੀ' ਰਿਪੋਰਟ/ਸੁਖਦਰਸ਼ਨ ਨੱਤ (ਸਫਾ 18); ਕੌਮਾਂਤਰੀ ਇਸਤਰੀ ਦਿਵਸ ਸੰਬੰਧੀ ਜਾਣਕਾਰੀ (ਸਫਾ 19); ਕਵਿਤਾ - ਕਿਸਾਨ ਦੀ ਕਥਾ/ਹਰਨੇਕ ਕਲੇਰ (ਸਫਾ 20); ਇਕ ਚਿੱਠੀ/ਹਰੀਸ਼ ਮਲਹੋਤਰਾ (ਸਫਾ 22); ਇਕ ਚਿੱਠੀ/ਸਾਈਮਨ (ਸਫਾ 23); ਟਿੱਪਣੀ/ਸਾਈਮਨ (ਸਫਾ 23); ਯੁੱਗ ਕਵੀ ਪਾਸ਼ ਦੀ ਯਾਦ ਵਿੱਚ ਪਾਸ਼ ਦੀ ਇਕ ਕਵਿਤਾ (ਸਫਾ 24)।
Read this book
Open it in the library reader. Pages are fetched as you turn them, so it starts quickly even on a slow connection.