ਸਮਤਾ ਅਗਸਤ 1982 - Samta August 1982
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਅਗਸਤ 1982 - Samta August 1982
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-august-1982
- PDF file
- Samta August 1982 _text.pdf
- File size
- 4.8 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਅਗਸਤ 1982 (ਅੰਕ 27) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ- ਖੱਬੀ ਏਕਤਾ ਬਾਰੇ ਦਲਜੀਤ ਸਿੰਘ ਅਤੇ ਕੁਲਵੰਤ ਸਿੰਘ ਦੀਆਂ ਚਿੱਠੀਆਂ - 1. ਖੱਬੀ ਏਕਤਾ ਬਾਰੇ ਸਮਤਾ ਦੀਆਂ ਫੋਕੀਆਂ ਗੜਗੂੰਜਾਂ ਅਤੇ ਕਮਿਊਨਿਸਟ ਏਕਤਾ ਦਾ ਹਕੀਕੀ ਆਧਾਰ, ਇਨਕਲਾਬੀ ਏਕਤਾ ਦੇ ਸਵਾਲ ਬਾਰੇ (ਪਹਿਲਾ ਸਫਾ); ਕਵਿਤਾ-ਸਾਡਾ ਇਕ ਗਵਾਹ/ਪ੍ਰੀਤਮ ਬੇਲੀ (ਸਫਾ 8); ਕਵਿਤਾ-ਇਕ ਪੋਰਟਰੇਟ/ਦਰਸ਼ਨ ਦਰਵੇਸ਼ (ਸਫਾ 8); ਕਵਿਤਾ-ਲਾਸ਼ਾਂ/ਹਮਦਰਦਵੀਰ ਨੌਸ਼ਹਿਰਵੀ (ਸਫਾ 10); ਕਵਿਤਾ-ਪੰਦਰਾਂ ਅਗਸਤ ਦੇ ਨਾਂ/ਨਵਕਿਰਨ (ਸਫਾ 12); ਇਹ ਹਮਾਰਾ ਜੀਵਣਾ/ਗੁਰਸ਼ਰਨ ਸਿੰਘ (ਸਫਾ 12); ਪੱਟੀ ਗੋਲੀ ਕਾਂਡ ਦੇ 'ਕਥਿਤ ਦੋਸ਼ੀ' ਕੁਲਵੰਤ ਸਿੰਘ ਦੀ 'ਪੁਲਸ ਮੁਕਾਬਲੇ' ਨਾਲ ਹੋਈ ਮੌਤ ਦੀ ਪੜਤਾਲ ਰਿਪੋਰਟ/ਜਮਹੂਰੀ ਅਧਿਕਾਰ ਸਭਾ (ਪੰਜਾਬ) ਦੀ ਅੰਮ੍ਰਿਤਸਰ ਦੀ ਜਿ਼ਲਾ ਕਮੇਟੀ (ਸਫਾ 15); ਹਿੰਦੀ ਕਹਾਣੀ-ਮਸ਼ੀਨੀ ਆਦਮੀ/ਸੁਰੇਸ਼ ਸੇਠ (ਸਫਾ 23); ਕਹਾਣੀ-ਪਹਿਲੀ ਤੋਂ ਅਗਲੀ ਝਾਕੀ/ਲਾਲ ਸਿੰਘ (ਸਫਾ 29); ਕਹਾਣੀ-ਜੱਟ ਦਾ ਪੁੱਤ/ਸਾਧੂ (ਕੈਨੇਡਾ ਤੋਂ) (ਸਫਾ 31); ਪਾਠਕ ਲੇਖਕ ਫੋਰਮ-ਇਕ ਵਿਗਿਆਨੀ-ਸੱਤ ਖਾਲਿਸਤਾਨੀ/ ਐਮ. ਸੀ. ਭਾਰਦਵਾਜ (ਸਫਾ 34); ਪਾਠਕ ਲੇਖਕ ਫੋਰਮ-ਗੁਰਬਖਸ਼ ਜੱਸ ਅਤੇ ਲਕਛਮੀ ਨਰਾਇਣ ਦੇ ਖੱਤ (ਸਫਾ 36); ਰੋਟੀ ਕਾ ਗੀਤ/ਕਾਕਾ ਹਾਥਰਸੀ (ਸਫਾ 37); ਸੰਖੇਪ ਟਿੱਪਣੀਆਂ (ਸਫਾ 37)।
Read this book
Open it in the library reader. Pages are fetched as you turn them, so it starts quickly even on a slow connection.