ਸਮਤਾ ਅਗਸਤ 1984 -Samta August 1984
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਅਗਸਤ 1984 -Samta August 1984
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-august-1984
- PDF file
- SamtavAugust 1984_text.pdf
- File size
- 2.4 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਅਗਸਤ 1984 (ਅੰਕ 51) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ: ਲੋੜ ਅਹਿਸਾਸ ਦੀ ਹੈ/ਗੁਰਸ਼ਰਨ ਸਿੰਘ (ਸਫਾ 1); ਲੋਕ ਰਾਏ- ਪੰਜਾਬ ਬਨਾਮ ਪੰਜਾਬ- ਵਿੱਚ 1. ਰਾਏਆਮਾਂ ਦਾ ਸਰਵੇਖਣ/ਇਲੈਸਟਰੈਟਿਡ ਵੀਕਲੀ 1-7 ਜੁਲਾਈ ਅੰਕ (ਸਫਾ 3), 2. ਹੁਣ ਕੀ ਕਰਨਾ ਹੈ/ਅਵਤਾਰ ਸਿੰਘ ਮਲਹੋਤਰਾ (ਸਫਾ 4), 3. ਪੰਜਾਬ ਸਾਨੂੰ ਕੀ ਸਬਕ ਸਿਖਾਂਦਾ ਹੈ/ਅਰੁਨ ਸ਼ੋਰੀ (ਸਫਾ 7), 4. ਫੌਜ ਅਤੇ ਪੰਜਾਬ/ ਪੰਜਾਬ ਦੇ ਕਿਸੇ ਫਰੰਟ ਤੋਂ ਇਕ ਫੌਜੀ ਦੀ ਚਿੱਠੀ (ਸਫਾ 9), 5. ਮੰਦਭਾਗੀਆਂ ਘਟਨਾਵਾਂ ਦੇ ਸਬਕ/ਸਤਪਾਲ ਡਾਂਗ (ਸਫਾ 10); 6. ਸਾਡੀ ਹਮਦਰਦੀ ਦੇ ਹੱਕਦਾਰ ਸਾਧਾਰਨ ਫੌਜੀ ਜਿਨ੍ਹਾਂ ਨੇ ਬਗਾਵਤ ਕੀਤੀ/ਕਰਨਲ ਐਮ. ਐਸ. ਸਿੱਧੂ (ਸਫਾ 11), 7. ਕਾਲੇ-ਹਾਸ਼ੀਏ!ਸੁਨਿਹਰੀ ਅੱਖਰ?? ਆਪਰੇਸ਼ਨ ਬਲਿਊ ਸਟਾਰ/ਸੁਰਜੀਤ ਆਲਮ (ਸਫਾ 12), 8. ਪੰਜਾਬ ਸੰਕਟ ਵਿਚ ਨਕਸਲਬਾੜੀਆਂ ਦੀ ਭੂਮਿਕਾ/ ਟੀ. ਰੈਡੀ (ਸਫਾ 14), 9. ਦੇਸ਼ ਦੀ ਏਕਤਾ ਦੇ ਪ੍ਰਸੰਗ ਵਿੱਚ ਪੰਜਾਬ ਦਾ ਸੰਕਟ/ਨਿਰਮਲ ਮੁਕਰਜੀ (ਸਫਾ 16), 10. ਧਾਰਮਕ-ਸਥਾਨਾਂ ਦੀ ਬੇਅਦਬੀ/ਜ਼ਫਰਨਾਮਾ ਜੁਲਾਈ 1984 (ਸਫਾ 17),11. ਸਾਬਕਾ ਬੀ. ਐਸ. ਐਫ ਦੇ ਡਾਇਰੈਕਟਰ ਜਨਰਲ ਅਸ਼ਵਨੀ ਕੁਮਾਰ ਦੇ ਨਾਂ ਇਕ ਨਕਸਲੀ ਦੀ ਖੁੱਲ੍ਹੀ ਚਿੱਠੀ/ ਇਕ ਨਕਸਲੀ (ਸਫਾ 20), 12. ਕੌਮੀ ਪ੍ਰੈਸ ਵਿੱਚ ਪੱਖਵਾਦੀ ਰੁਝਾਣ (ਨਕਸਲਬਾੜੀਆਂ ਦੀ ਭੂਮਿਕਾ)/ਗੁਰਸ਼ਰਨ ਸਿੰਘ (ਸਫਾ 21),13. ਖੁਸ਼ਵੰਤ ਸਿੰਘ ਬਨਾਮ ਇੰਦਰਾ ਗਾਂਧੀ/ ਖੁਸ਼ਵੰਤ ਸਿੰਘ (ਸਫਾ 22); ਗਵਰਨਰ ਪਾਂਡੇ ਨਹੀਂ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਸਤੀਫਾ ਦੇਵੇ/ਸੀ. ਗੁੱਪਤਾ-ਇੰਡੀਅਨ ਐਕਸਪ੍ਰੈਸ (ਸਫਾ 6); ਧਰਮ ਨਿਰਪੱਖਤਾ (ਸੈਕੂਲਰਜਿ਼ਮ) (ਸਫਾ 7); ਪਿੰਡ ਤੋਂ ਆਈ ਇਕ ਚਿੱਠੀ ਦਾ ਇਕ ਫੌਜੀ ਵਲੋਂ ਜਵਾਬ (ਸਫਾ 11); ਲੋੜ ਹੈ, ਧਰਮਨਿਰਪੱਖਤਾ ਵਾਲੀ ਪੰਜਾਬ ਪੱਧਰ ਦੀ ਇਕ ਰਾਜਸੀ ਪਾਰਟੀ ਦੀ/ਗੁਰਤੇਜ ਸਿੰਘ-ਰੋਸ਼ਨ ਲਾਲਾ (ਸਫਾ 12 ); ਫੌਜੀ ਕਾਰਵਾਈ ਸਿਰਫ ਭਿੰਡਰਾ ਵਾਲੇ ਦੇ ਵਿਰੁੱਧ ਨਹੀਂ ਸੀ/ਨਿਊਜ਼ ਐਂਡ ਵੀਕ ਵਿੱਚ ਇਕ ਟਿੱਪਣੀ (ਸਫਾ 15); ਜਸਵੰਤ ਸਿੰਘ ਕੰਵਲ ਦਾ ਮੁੱਲਅੰਕਣ/ ਤਿਆਰ ਕਰਤਾ: ਤਿਆਰ ਕਰਤਾ-ਬਾਰੂ ਸਤਵਰਗ ਵਲੋਂ ਕਰਾਂਤੀਕਾਰੀ ਸਾਹਿਤ ਸਭਾ ਪੰਜਾਬ (ਸਫਾ 23); ਰਿਪੋਰਟ-ਸ਼ਾਨਦਾਰ ਸਾਹਿਤਕ ਸਮਾਗਮ (ਸਫਾ 28); 'ਚਮਕਦਾ ਲਾਲ ਸਿਤਾਰਾ' (ਸਫਾ 28); ਪਾਠਕ ਲੇਖਕ ਫੋਰਮ ਵਿੱਚ 1. ਪੰਜਾਬੀਅਤ ਦਾ ਸੰਕਟ: ਰੀਜਰਵੇਸ਼ਨ ਇਕ ਪੱਖ/ਗੁਰਨਾਮ ਸਿੰਘ (ਸਫਾ 29), 2. ਪੰਜਾਬੀਅਤ ਦਾ ਸੰਕਟ/ ਬਲਬੀਰ ਪਰਵਾਨਾ (ਸਫਾ 31), 3. ਕਮਿਊਨਿਸਟ ਇਨਕਲਾਬੀਆਂ ਦੀ ਏਕਤਾ ਬਾਰੇ/ਅੰਮ੍ਰਿਤ (ਸਫਾ 32), 4. ਇਕ ਚਿੱਠੀ/ਗੁਰਮੀਤ ਕੱਲਰ ਮਾਜਰੀ (ਸਫਾ 33), 5. ਇਕ ਚਿੱਠੀ/ਗੁਰਦਿਆਲ ਸਿੰਘ ਫੁੱਲ(ਸਫਾ 33), 5. ਜੁਲਾਈ 1984 ਦੀ ਸਮਤਾ ਬਾਰੇ/ਰਬਿੰਦਰ ਸਿੰਘ ਬਾਠ (ਸਫਾ 33), ਸੰਪਾਦਕੀ ਨੋਟ/ਗੁਰਸ਼ਰਨ ਸਿੰਘ (ਸਫਾ 34)।
Read this book
Open it in the library reader. Pages are fetched as you turn them, so it starts quickly even on a slow connection.