Punjabibooks
Cover of ਸਮਤਾ ਅਗਸਤ 1988 -Samta August 1988

ਸਮਤਾ ਅਗਸਤ 1988 -Samta August 1988

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਅਗਸਤ 1988 -Samta August 1988
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-august-1988
PDF file
Samta-August 1988_text.pdf
File size
3.9 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਅਗਸਤ 1988 (ਅੰਕ ਨੰਬਰ 99) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ- ਸਾਨੂੰ ਚੁੱਪ ਦਰਸ਼ਕ ਨਹੀਂ ਰਹਿਣਾ ਚਾਹੀਦਾ, ਲੋਕ ਦਖਲ-ਅੰਦਾਜ਼ੀ ਲਈ ਇਕ ਸਾਂਝੇ ਲੋਕ ਮੰਚ ਦੀ ਸਥਾਪਨਾ ਦੀ ਜ਼ਰੂਰਤ ਹੈ/ਗੁਰਸ਼ਰਨ ਸਿੰਘ (ਸਫਾ 1); ਪੰਜਾਬ ਦੀ ਇਨਕਲਾਬੀ ਧਿਰ ਵਲੋਂ ਪਾਸ਼ ਅਤੇ ਪੱਡਾ ਦੀ ਯਾਦ ਵਿੱਚ ਇਕ ਅਦੁੱਤੀ ਸ਼ਰਧਾਂਜਲੀ ਸਮਾਗਮ/ਗੁਰਸ਼ਰਨ ਸਿੰਘ (ਸਫਾ 2); ਪੰਜਾਬ ਸਮੱਸਿਆ ਦਾ ਜਮੂਹਰੀ ਹੱਲ-ਖੇਤਰੀ ਖੁਦਮੁਖਤਿਆਰੀ-ਕੇਂਦਰੀ ਸਰਕਾਰ ਪਹਿਲ ਕਰੇ-ਕਿਉਂ?/ਗੁਰਦਿਆਲ 'ਸੀਤਲ' ਸ਼ੇਰਪੁਰੀ (ਸਫਾ 3); ਦਲਿਤ ਸਾਹਿਤ ਬਾਰੇ ਇਕ ਟਿਪਣੀ/ਸਰਵਮੀਤ (ਸਫਾ 6); ਪਰੰਪਰਾ ਦੇ ਸੰਦਰਭ ਵਿਚ ਇਕ ਟਿਪਣੀ/ਸੁਖਦੀਪ ਮੋਗਾ (ਸਫਾ 7); ਬਹਿਸ ਅੱਗੇ ਤੁਰਦੀ ਹੈ - 1. ਸਾਥੀ ਜੱਸੀ ਦੇ ਜੁਆਬ ਵਿੱਚ/ਗੁਰਸ਼ਰਨ ਸਿੰਘ (ਸਫਾ 10), 2. ਅਫਸੋਸਨਾਕ! ਨਿਹਾਇਤ ਅਫਸੋਸਨਾਕ/ਨਰਿੰਦਰ ਘੁੜਾਮ (ਸਫਾ 11), 3. ਕਾਮਰੇਡ ਅਜਮੇਰ ਸਿੰਘ ਨੂੰ ਦਸ ਸਵਾਲ/ਵਿਕਰਮ ਸਿੰਘ ਸਮਰਾਲਾ (ਸਫਾ 12), 4. ਜਸਪਾਲ ਜੱਸੀ ਦੀ ਲਿਖਤ ਬਾਰੇ/ਧੂਰੀ ਤੋਂ ਇਕ ਸਾਥੀ (ਸਫਾ 13), 5. ਅਪ੍ਰੇਸ਼ਨ ਬਲਿਊ ਸਟਾਰ ਅਤੇ ਇਨਕਲਾਬੀ ਜਨਤਕ ਲੀਹ/ਜਸਪਾਲ ਜੱਸੀ (ਸਫਾ 13), 6. ਸਾਥੀ ਹਰਜੀਤ ਸਿੰਘ ਦੀ ਇਕ ਚਿੱਠੀ ਦੇ ਜੁਆਬ ਵਿੱਚ/ਜਸਵਿੰਦਰ ਢਿੱਲੋਂ (ਸਫਾ 17), 7. ਜਸਪਾਲ ਜੱਸੀ ਨੂੰ ਤਿੰਨ ਸੁਆਲ/ਹਰਚਰਨ ਸਿੰਘ (ਸਫਾ 18), 8. ਲਿਆਕਤ ਦੀ ਘਾਟ ਲੀਡਰਾਂ ਦੀ - ਘਾਣ ਸਫਾਂ ਦਾ/ਹਰਜੀਤ ਸਿੰਘ ਅਟਵਾਲ (ਸਫਾ 18); 'ਸ਼ਬਦ ਕਤਲ ਨਹੀਂ ਹੁੰਦੇ' ਦਾ ਪਿਛੋਕੜ/ਹਰਭਜਨ ਸਿੰਘ ਹੁੰਦਲ (ਸਫਾ 23)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this