Punjabibooks
Cover of ਸਮਤਾ ਦਸੰਬਰ 1981 - Samta Dec 1981. Pdf

ਸਮਤਾ ਦਸੰਬਰ 1981 - Samta Dec 1981. Pdf

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਦਸੰਬਰ 1981 - Samta Dec 1981. Pdf
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-dec-1981
PDF file
SamtaDec1981. pdf_text.pdf
File size
2.5 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਦਸੰਬਰ 1981 ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ -1. ਸਮੇਂ ਦੀ ਮੰਗ, 2. ਸਾਹਿਤਕ ਵਾਦਵਿਵਾਦ/ਗੁਰਸ਼ਰਨ ਸਿੰਘ (ਸਫਾ ਫਰੰਟ ਕਵਰ -2); ਅੰਗਰੇਜ਼ੀ ਕਹਾਣੀ-ਸੜਕ `ਤੇ ਮਿਲਿਆ ਮਨੁੱਖ/ਆਲਬਰਟਜ਼ ਮਾਲਟਜ਼ (ਸਫਾ 3); ਕਹਾਣੀ-ਪਾਪਾ, ਮੈਂ ਹਿੰਦੋਸਤਾਨ ਲਊਂਗਾ/ਪ੍ਰਕਾਸ਼ ਕਾਂਤ (ਸਫਾ 6); ਕਹਾਣੀ-ਸਾਡੇ ਐਕੀਊ ਦਾ ਫ਼ਤਵਾ/ਲਾਲ ਸਿੰਘ (ਸਫਾ 10); ਇਕਾਂਗੀ-ਮੰਤਰੀ ਰੁੱਝੇ ਹੋਏ ਹਨ/ਚਰਨਜੀਤ ਚੰਨੀ (ਸਫਾ 15); ਚਾਰ ਕਵਿਤਾਵਾਂ/ਪ੍ਰੀਤਮ ਬੇਲੀ (ਸਫਾ 24); ਪਾਠਕ ਲੇਖਕ ਫੋਰਮ (ਸਫਾ 27-36) ਵਿੱਚ- 1. ਲੂ-ਸ਼ਨ ਜਨਮ ਸ਼ਤਾਬਦੀ ਸਮਾਰੋਹ-ਇਕ ਰੀਪੋਰਟ, 2. ਸਾਹਿਤਕਾਰ ਤੇ ਰਾਜਨੀਤੀ/ਮਹਿੰਦਰ ਸਿੰਘ ਚੱਕਰ, 3. "ਹਿੰਦੋਸਤਾਨ ਕਿ ਕਬਰਿਸਤਾਨ" 'ਪਾਲਮ ਏਅਰਪੋਰਟ ਕਿ ਜ਼ਾਲਮ ਏਅਰ ਪੋਰਟ'/ਹਰੀਸ਼ ਮਲਹੋਤਰਾ, 4. ਸਮਤਾ ਬਾਰੇ/ ਗੁਰਨਾਮ ਸਿੰਘ, 5. ਕ੍ਰਾਂਤੀਕਾਰੀ ਸਾਹਿਤ ਸਭਾ/ਬਾਰੂ ਸਤਵਰਗ।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this