Punjabibooks
Cover of ਸਮਤਾ ਦਸੰਬਰ 1987 -Samta Dec 1987

ਸਮਤਾ ਦਸੰਬਰ 1987 -Samta Dec 1987

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਦਸੰਬਰ 1987 -Samta Dec 1987
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-dec-1987
PDF file
Samta Dec1987_text.pdf
File size
1.8 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਦਸੰਬਰ 1987 (ਅੰਕ ਨੰਬਰ 91) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ: ਪੰਜਾਬ ਦੇ ਲੋਕਾਂ ਨੂੰ ਸੰਬੋਧਨ/ਗੁਰਸ਼ਰਨ ਸਿੰਘ (ਸਫਾ 1); ਸੂਚਨਾ: ਕ੍ਰਾਂਤੀਕਾਰੀ ਸਾਹਿਤ ਸਭਾ ਪੰਜਾਬ ਦਾ ਸਾਲਾਨਾ ਸਮਾਗਮ (ਸਫਾ 2); ਸੰਪਾਦਕੀ ਟਿੱਪਣੀਆਂ- ਵੀ. ਪੀ. ਸਿੰਘ ਦੀ ਇਕ ਬਾਦਲੀਲ ਤਕਰੀਰ (ਰਾਜੀਵ ਹਟਾਉ ਦੇ ਸੰਦਰਭ ਵਿੱਚ) (ਸਫਾ 3), ਦਿੱਲੀ ਦੰਗਿਆਂ ਦੇ ਕਾਤਲਾਂ ਲਈ ਸਜ਼ਾ ਦੀ ਮੰਗ ਜ਼ੋਰ ਫੜ ਰਹੀ ਹੈ (ਸਫਾ 4), ਭੂਪਾਲ ਗੈਸ ਕਾਂਡ ਦੀ ਤੀਸਰੀ ਬਰਸੀ ਤੇ ਕੁਝ ਅਹਿਮ ਸਵਾਲ (ਸਫਾ 4), ਪੈਸਾ ਪ੍ਰਧਾਨ ਬੂਰਜੂਆ ਸਟੇਟ ਦਾ ਪਤਨ (ਸਫਾ 5), ਰਾਸ਼ਟਰਵਾਦ ਸਿਰਫ ਹਿੰਦੂ ਸ਼ਾਵਨਵਾਦੀਆਂ ਦੀ ਇਜਾਰੇਦਾਰੀ ਨਹੀਂ ਹੈ (ਸਫਾ 6), ਚੰਬਲ ਦੇ ਡਾਕੂਆਂ ਨੂੰ ਪੰਜਾਬ ਭੇਜਣ ਦੀਆਂ ਸਲਾਹਾਵਾਂ ਦੇਣ ਵਾਲੇ ਕਾਂਗਰਸੀ ਲੀਡਰ (ਸਫਾ 6); "ਰਾਜੀਵ ਦੀ ਸੱਤਾ ਉਖਾੜ ਦਿੱਤੀ ਜਾਵੇਗੀ" (ਸਫਾ 7); ਇਕ ਰਿਪੋਰਟ: ਇਨਕਲਾਬੀ ਕਾਫਲੇ ਦੀ ਚੜ੍ਹਤ (ਸਫਾ 9); ਕ੍ਰਿਸ਼ਨ ਦਿਆਲ ਦੀ ਇਕ ਚਿੱਠੀ ਤੇ ਉਹਦਾ ਜਵਾਬ (ਸਫਾ 10); ਨਾਟਕ- ਇੱਕੋ ਮਿੱਟੀ ਦੇ ਪੁੱਤ/ਗੁਰਸ਼ਰਨ ਸਿੰਘ (ਸਫਾ 11); ਪੰਜਾਬ ਮਸਲੇ ਦੇ ਹੱਲ ਕਰਨ ਲਈ ਸਰਕਾਰ ਦੀਆਂ ਗਲਤ ਨੀਤੀਆਂ ਬਾਰੇ ਦੋ ਲਿਖਤਾਂ - 1. ਸਰਕਾਰ ਦਾ ਨਵਾਂ ਪੈਂਤੜਾ-ਅਮਨ ਤੇ ਵਿਕਾਸ ਕਮੇਟੀਆਂ/ਅਜਮੇਰ ਸਿੰਘ (ਸਫਾ 18), 2. ਜਾਂਚ ਅਧਿਕਾਰੀਆਂ ਨੇ ਕੁੱਝ ਮੁਕਾਬਲਿਆਂ ਦੀਆਂ ਕਹਾਣੀਆਂ ਝੁਠਲਾਈਆਂ (ਸਫਾ 20); ਨਾਟਕ ਰੀਵੀਊ: ਰਾਜ ਸਾਹਬਾਂ ਦਾ-ਮੈਨੂੰ ਹੋਰ ਨਾ ਸਤਾE, ਪੰਜਾਬ ਕੂਕਦਾ ਹੈ (ਸਫਾ 21); ਪਾਠਕ ਲੇਖਕ ਫੋਰਮ ਵਿੱਚ - ਨਕਸਲਬਾੜੀ ਲਹਿਰ ਬਨਾਮ ਪੰਜਾਬ ਸਮੱਸਿਆ/ਰਾਜ ਸਿੰਘ (ਸਫਾ 22)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this