Punjabibooks
Cover of ਸਮਤਾ ਦਸੰਬਰ 1982 - Samta December 1982

ਸਮਤਾ ਦਸੰਬਰ 1982 - Samta December 1982

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਦਸੰਬਰ 1982 - Samta December 1982
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-december-1982
PDF file
SamtaDecember 1982_text.pdf
File size
2.9 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਦਸੰਬਰ 1982 (ਅੰਕ 31) ਸੰਪਾਦਕ: ਗੁਰਸ਼ਰਨ ਸਿੰਘ ਸਮਤਾ ਦੇ ਪਹਿਲੇ ਅੰਕ ਲਈ ਬਣਾਇਆ ਮੋਟਿਫ (ਕਵਰ); ਇਸ ਅੰਕ ਵਿੱਚ (ਕਵਰ); ਸੰਪਾਦਕੀ/ਗੁਰਸ਼ਰਨ ਸਿੰਘ (ਸਫਾ 2); ਕੁੱਝ ਟਿੱਪਣੀਆਂ 1. ਸਭਿਆਚਾਰਕ ਜਾਗ੍ਰਿਤੀ ਵਲ ਵੱਧਦੀ ਹੋਈ ਬਿਜਲੀ ਬੋਰਡ ਦੇ ਵਰਕਰਾਂ ਦੀ ਟੈਕਨੀਕਲ ਸਰਵਿਸਜ਼ ਯੂਨੀਅਨ (ਟੀ. ਐੱਸ ਯੂ)/ਗੁਰਸ਼ਰਨ ਸਿੰਘ (ਸਫਾ 3); ਜਿੱਥੇ ਝੂਠ ਪ੍ਰਧਾਨ ਹੈ- ਬੇਰੁਜ਼ਗਾਰ ਅਧਿਆਪਕ ਯੂਨੀਅਨ ਜਿਲਾ ਕਪੂਰਥਲਾ ਦੇ ਪ੍ਰਧਾਨ ਮਾਸਟਰ ਗੁਰਦੇਵ ਸਿੰਘ ਦੀ ਝੂਠੇ ਫੌਜਦਾਰੀ ਕੇਸਾਂ ਅਧੀਨ ਗ੍ਰਿਫਤਾਰੀ/ਗੁਰਸ਼ਰਨ ਸਿੰਘ (ਸਫਾ 4); ਕੁੱਝ ਟਿੱਪਣੀਆਂ - ਏਸਿ਼ਆਈ ਖੇਡਾਂ/ਪ੍ਰੋ: ਐਮ. ਸੀ. ਭਾਰਦਵਾਜ (ਸਫਾ 6); ਹਿੰਦੀ ਕਹਾਣੀ-ਪੰਜਵੀਂ ਡੱਬੀ/ਅਸ਼ੋਕ ਸ਼ੁਕਲ (ਸਫਾ 11); ਕਹਾਣੀ - ਅਣਖਾਂ ਵਾਲੇ/ਗੁਰਮੇਲ ਪਾਲੀ (ਸਫਾ 15); ਕਹਾਣੀ - ਇਕ ਟੀਨ ਘਿਉ ਦਾ/ਹਰਜਿੰਦਰ ਸਿੰਘ ਸੂਰੇਵਾਲਾ (ਸਫਾ 17); ਸੂਚਨਾ- ਪੰਜਾਬ ਲੋਕ ਸਭਿਆਚਾਰ ਮੰਚ ਦਾ ਅਗਲਾ ਸਮਾਗਮ (ਸਫਾ 18); ਮਿੰਨੀ ਕਹਾਣੀ - ਆਪਣਾ ਆਪਣਾ ਦੁੱਖ/ਅਮਰ ਆਫਤਾਬ (ਸਫਾ 19); ਲੋਕ ਬੋਲੀਆਂ/ਸੁਰਜੀਤ ਘੋਲੀਆਂ (ਸਫਾ 20); ਕਵਿਤਾ- ਇਕ ਭਈਆ/ਜਨਮੀਤ (ਸਫਾ 20); ਕਵਿਤਾ - ਮੈਂ ਉਹ ਨਹੀਂ/ਤਰਲੋਚਨ ਸਮਾਧਵੀ (ਸਫਾ 21); ਕਵਿਤਾ- ਬੇਬੱਸ ਸ਼੍ਰੇਣੀ ਤੇ ਧੁੰਦ/ਅਜਮੇਰ ਗਿੱਲ (ਸਫਾ 22); ਮੈਂ ਤੇ ਮੇਰਾ ਖੰਜਰ/ਜਤਿੰਦਰ ਜੌਲੀ (ਸਫਾ 22); ਵਿਚਾਰ-ਪੱਤਰ-ਪੰਜਾਬੀ ਲੋਕ ਸਭਿਆਚਾਰ- ਉਭਾਰ ਅਤੇ ਵਿਗਾੜ/ਪ੍ਰੋ: ਹਮਦਰਦਵੀਰ ਨੌਸ਼ਹਿਰਵੀ (ਸਫਾ 23); ਲੇਖ - ਬਿਜਲੀ ਰਾਣੀ ਦੀ ਕਹਾਣੀ ... (3)/ਐਮ. ਸੀ. ਭਾਰਦਵਾਜ (ਸਫਾ 29); ਪਾਠਕ ਲੇਖਕ ਫੋਰਮ - ਖਾਲਸਤਾਨ ਦੀ ਲਹਿਰ ਦਾ ਜਮਾਤੀ ਪੱਖ ਤੋਂ ਇਕ ਜਾਇਜ਼ਾ/ਗੁਰਬਖਸ਼ (ਸਫਾ 36); ਪੁਸਤਕ ਪਹਿਚਾਣ - ਨਾਜਿ਼ਮ ਹਿਕਮਤ ਦੀ ਸ਼ਹਿਦ ਕਟੋਰੀ (ਸਫਾ 40)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this