Punjabibooks
Cover of ਸਮਤਾ ਦਸੰਬਰ 1984 -Samta December 1984

ਸਮਤਾ ਦਸੰਬਰ 1984 -Samta December 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਦਸੰਬਰ 1984 -Samta December 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-december-1984
PDF file
Samta December_1984 _text.pdf
File size
2 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਦਸੰਬਰ 1984 (ਅੰਕ 55) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ: ਕੁੱਝ ਫੈਸਲੇ ਲੈਣੇ ਜ਼ਰੂਰੀ ਹਨ/ਗੁਰਸ਼ਰਨ ਸਿੰਘ (ਪਹਿਲਾ ਸਫਾ); ਲੋਕ ਰਾਇ- ਸ੍ਰੀਮਤੀ ਇµਦਰਾ ਗਾਂਧੀ-ਉਹਦੀ ਸ਼ਖਸੀਅਤ ਤੇ ਰਾਜਨੀਤੀ ਦੇ ਸਿਰਲੇਖ ਹੇਠ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕੁੱਝ ਲੋਕਾਂ ਦੇ ਪ੍ਰਤੀਕਰਮ- ਕਵਿਤਾ-ਭਾਰਤ! ਉਦਾਸ ਨਾ ਹੋ/ਸੰਤੋਖ ਸਿੰਘ ਧੀਰ (ਸਫਾ 3); ਇੰਦਰਾ ਗਾਂਧੀ ਦੇ ਕਤਲ ਬਾਰੇ/ਕੇਂਦਰੀ ਕਮੇਟੀ, ਹਿੰਦ ਕਮਿ: ਇਨ: ਏਕਤਾ ਕੇਂਦਰ (ਮਾਰਕਸੀ ਲੈਨਨੀ) (ਨਾਗਾ ਰੈਡੀ ਗਰੁੱਪ) (ਸਫਾ 4); ਜਦੋਂ ਚਿਤਾ ਜਲ ਰਹੀ ਸੀ/ਦਿੱਲੀ ਤੋਂ ਇਕ ਲੇਖਕ (ਸਫਾ 5); ਆਧਾਰਾ ਤੋਂ ਇਕ ਬਿਆਨ/ ਕੇ. ਵੀ. ਆਰ, ਆਂਧਰਾ ਦੇ ਪ੍ਰਸਿੱਧ ਲੇਖਕ-ਜਨਰਲ ਸਕੱਤਰ ਆਲ ਇੰਡੀਆ ਲੀਗ ਫਾਰ ਰੈਵੂਲੂਸ਼ਨਰੀ ਕਲਚਰ (ਸਫਾ 9); ਇੰਦਰਾ ਦੌਰ-ਇਕ ਨਿਰਣਾ/ਪ੍ਰੋ: ਹਮਦਰਦਵੀਰ ਨੌਸ਼ਹਿਰਵੀ (ਸਫਾ 7); ਇਕ ਹੋਰ ਚਿੱਠੀ/ਪਰਮਜੀਤ (ਸਫਾ 8); ਦਿੱਲੀ ਤੋਂ ਇਕ ਹੋਰ ਰਿਸ਼ਤੇਦਾਰ ਦੀ ਚਿੱਠੀ/ਬਲਬੀਰ ਸਿੰਘ (ਸਫਾ 9); ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਆਲ ਇੰਡੀਆ ਫੈਡਰੇਸ਼ਨ ਆਫ ਆਰਗੇਨਾਈਜੇਸ਼ਨ ਫਾਰ ਡੈਮੋਕਰੈਟਿਕ ਰਾਈਟਸ ਦੀ ਕਨਵੀਨਰ ਰਜਨੀ ਡੀਸਾਈ ਦਾ ਹਿੰਦੁਸਤਾਨ ਦੇ ਲੋਕਾਂ ਨਾਂ ਇਕ ਸੰਦੇਸ਼/ਰਜਨੀ ਡੀਸਾਈ (ਸਫਾ 10); ਮੇਰੀ ਬੰਬਈ ਡਾਇਰੀ ਦੇ ਕੁਝ ਅੰਸ਼/ਗੁਰਸ਼ਰਨ ਸਿੰਘ (ਸਫਾ 11); ਪੰਜਾਬ ਦਾ ਅਜੋਕਾ ਦੁਖਾਂਤ-ਲੀਡਰਸਿ਼ੱਪ ਦਾ ਸੰਕਟ/ਗੁਰਚਰਨ ਰਾਮਪੁਰੀ (ਸਫਾ 15); ਇਕ ਚਿੱਠੀ/ਅਮਰਜੀਤ ਸਿੰਘ ਵਿਨੀਵਪੈੱਗ (ਸਫਾ 16); ਭਾਰਤ ਦੀ ਵੰਡ ਅਤੇ ਪੰਜਾਬ/ (ਸਫਾ 16); ਆਪਣੇ ਹੀ ਹੱਥੀ ਭੜਕਾਈ ਫਿਰਕਾਪ੍ਰਸਤੀ ਦੀ ਅੱਗ `ਚ ਇੰਦਰਾ ਖ਼ੁਦ ਰਾਖ ਹੋ ਗਈ/ਇਨਕਲਾਬੀ ਕਮਿਊਨਿਸਟ ਪਾਰਟੀ ਭਾਰਤ ਦੇ ਇਕ ਦਸਤਾਵੇਜ਼ ਵਿੱਚੋਂ (ਸਫਾ 17); ਇੰਦਰਾ ਗਾਂਧੀ ਦੀ ਮੌਤ `ਤੇ/ਇਨਕਲਾਬੀ ਕਮਿਊਨਿਸਟ ਪਾਰਟੀ ਭਾਰਤ ਦੇ ਇਕ ਦਸਤਾਵੇਜ਼ ਵਿੱਚੋਂ (ਸਫਾ 18); ਸੰਤ ਭਿੰਡਰਾਵਾਲਾ ਦੀ 'ਚਮਤਕਾਰੀ ਮਕਬੂਲੀਅਤ' ਦੇ ਕਾਰਨ/ (ਸਫਾ 18); ਨਰਮ-ਦਲੀ ਅਕਾਲੀ ਨੇਤਾਵਾਂ ਦਾ ਖਾਸਾ ਅਤੇ ਇਤਿਹਾਸ/ਸਫਾ 19); ਸ਼ਰਾਰਤੀ ਦਿਮਾਗਾਂ ਦੀ ਕਾਢ/ਗੁਰਸ਼ਰਨ ਸਿੰਘ (ਸਫਾ 19); ਪੰਜਾਬ ਦਾ ਮਸਲਾ ਤੇ ਪਾਕਿਸਤਾਨ/ਗੁਰਸ਼ਰਨ ਸਿੰਘ (ਸਫਾ 20); ਫਿਰਕੂ ਅੱਗ ਦੇ ਭਾਂਬੜ ਕਿਸ ਬਾਲੇ?/ਪੰਜਾਬ ਕਿਸਾਨ ਯੂਨੀਅਨ ਅਤੇ ਪੰਜਾਬ ਦਿਹਾਤੀ ਮਜ਼ਦੂਰ ਯੂਨੀਅਨ ਦੇ ਇਕ ਦਸਤਾਵੇਜ਼ ਵਿੱਚੋਂ (ਸਫਾ 21); ਬੰਬਈ ਵਿੱਚ ਇਕ ਹਾਦਸਾ: ਜਗਮੋਹਣ ਜੋਸ਼ੀ ਦੇ ਗੀਤਾਂ ਦੀ ਕੈਸਟ/ਗੁਰਸ਼ਰਨ ਸਿੰਘ (ਸਫਾ 23); ਵਲੈਤ ਦੇ ਲਿਖਾਰੀਆਂ ਵਲੋਂ ਬਾਈ ਕੰਵਲ ਵਲ ਇਕ ਸੁਨੇਹਾ/ਸੋਹਣ ਸਿੰਘ ਤੇ ਹੋਰ ਲੇਖਕ (ਸਫਾ 25); ਪੁਸਤਕ ਰਿਵੀਊ-ਪਹੁੰਚੇ ਹਾਂ ਕਿਸ ਮੁਕਾਮ `ਤੇ/ਕੁਲਪ੍ਰੀਤ ਸਿੰਘ (ਸਫਾ 26); ਪਾਠਕ ਲੇਖਕ ਫੋਰਮ ਵਿੱਚ -ਬਹਾਦਰ ਸਾਥੀ, ਗੁਰਜੀਤ ਸਿੰਘ ਅਤੇ ਸੁਰਜੀਤ ਬਰਾੜ ਦੇ ਖੱਤ (ਆਖਰੀ ਸਫਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this