ਸਮਤਾ ਦਸੰਬਰ 1986 -Samta December 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਦਸੰਬਰ 1986 -Samta December 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-december-1986
- PDF file
- Samta-December 1986_text.pdf
- File size
- 3.8 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਦਸੰਬਰ 1986 (ਅੰਕ ਨੰਬਰ 79) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ ਅਤੇ ਸੰਪਾਦਕੀ ਟਿੱਪਣੀਆਂ - 9 ਨਵੰਬਰ ਇਨਕਲਾਬੀ ਏਕਤਾ ਕੇਂਦਰ ਦੀ ਸਥਾਪਨਾ, ਗੋਰਬਾਚੋਵ ਅਤੇ ਰਾਜੀਵ ਗਾਂਧੀ, ਪੰਜਾਬ ਬਾਰੇ ਪਾਰਲੀਮੈਂਟ ਵਿੱਚ ਬਹਿਸ, ਪਾਕਿਸਤਾਨ ਵਿੱਚ ਫਸੇ ਹੋਏ ਸਿੱਖ ਨੌਜਵਾਨਾਂ ਦੀ ਵਾਪਸੀ, ਪੰਜਾਬ ਮਸਲੇ ਬਾਰੇ ਹਿੰਦੂ ਭਾਈਚਾਰੇ ਵਿੱਚ ਦੋ ਰੁਝਾਣ, ਸਿ਼ਵ ਸੈਨਾ ਦੀ ਵਿਰੋਧਤਾ, ਖਾਲਿਸਤਾਨੀ ਦਹਿਸ਼ਤਗਰਦਾਂ ਹੱਥੋਂ ਬੇਦੋਸਿ਼ਆਂ ਦੇ ਕਤਲਾਂ ਵਿਰੁੱਧ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਅਤੇ ਲੁਧਿਆਣਾ ਦੀ ਮੇਹਨਤਕਸ਼ ਜਮਾਤ ਵਲੋਂ ਸ਼ਲਾਘਾਯੋਗ ਲਾਮਬੰਦੀ, /ਗੁਰਸ਼ਰਨ ਸਿੰਘ (ਸਫਾ 1-5); ਸੰਤ ਰਾਮ ਉਦਾਸੀ ਦੀ ਯਾਦ ਵਿੱਚ ਗੁਰਸ਼ਰਨ ਸਿੰਘ ਵਲੋਂ ਇਕ ਨੋਟ ਅਤੇ ਉਸ ਦੀਆਂ ਕੁੱਝ ਕਵਿਤਾਵਾਂ - ਹੇ ਜਨਤਾ, ਇਕ ਸ਼ਰਧਾਂਜਲੀ ਇਕ ਲਲਕਾਰ, ਇਕ ਗੀਤ (ਸਫਾ 5); ਕੈਲੀਫੋਰਨੀਆ ਵਿੱਚ ਕੰਮ ਕਰ ਰਹੇ ਐਂਟੀ 47 ਫਰੰਟ ਵਲੋਂ ਛਾਪੇ ਗਏ ਇਕ ਪੈਂਫਲਿਟ ਦੇ ਕੁਝ ਅੰਸ਼ (ਸਫਾ 6); ਟਰੇਡਯੂਨੀਅਨਿਜ਼ਮ ਦੀ ਖਾਲਿਸਤਾਨੀ ਵੰਨਗੀ/ਨਰਿੰਦਰ ਜੀਤ (ਸਫਾ 9); ਦੋ ਕਵਿਤਾਵਾਂ - ਸ਼ਹੀਦ ਦੀ ਆਖਰੀ ਅਲਵਿਦਾ ਅਤੇ ਆਵਾਜ਼ ਕਦੇ ਕਤਲ ਨਹੀਂ ਹੋਈ /ਨਰਭਿੰਦਰ (ਸਫਾ 11); ਕੁੱਝ ਸ਼ਬਦ ਤੇਰੇ ਜਨਮ `ਤੇ - ਬਲਦੇਵ ਸਿੰਘ ਮਾਨ ਵਲੋਂ ਆਪਣੀ ਨਵਜਨਮੀ ਧੀ ਨੂੰ ਲਿਖਿਆ ਖੱਤ (ਸਫਾ 12); ਕਹਾਣੀ - ਖ਼ਬਰ ਛਪਣ ਤੱਕ/ਦਰਸ਼ਨ ਦਰਵੇਸ਼ (ਸਫਾ 14); ਕਾਲ ਪੀੜਿਤ ਭੁੱਖੇ ਆਦਿਵਾਸੀਆਂ ਤੇ ਵਾਹਿਆ ਜਾ ਰਿਹਾ ਜਬਰੀ ਫੈਮਿਲੀ ਪਲੈਨਿੰਗ ਦਾ ਕੁਹਾੜਾ/ਮੂਲ ਲੇਖਕ: ਅਰੁਣ-ਪੰਜਾਬੀ ਰੂਪਕਾਰ-ਕਾ: ਮੱਖਣ ਸਿੰਘ ਸਰਾਵਾਂ (ਸਫਾ 18); "ਦਰਿੰਦੇ ਸ਼ਰਮਾਉਂਦੇ ਹਨ, ਪੁਲਸ ਦੀ ਦਰਿੰਦਗੀ ਸੁਣਕੇ"/ਧੰਨਵਾਦ ਸਹਿਤ "ਸਵਤੰਤਰ ਭਾਰਤ `ਚੋਂ"-ਪੰਜਾਬੀ ਰੂਪ: ਗੁਰਨਾਮ ਸਿੰਘ ਮੁਕਤਸਰ (ਸਫਾ 19); ਪਾਠਕ ਲੇਖਕ ਫੋਰਮ ਵਿੱਚ: 1. ਦੱਬੇ ਕੁਚਲੇ ਲੋਕਾਂ ਦੀਆਂ ਆਸਾਂ ਦਾ ਚਾਨਣਾ ਮੁਨਾਰਾ ਇਨਕਲਾਬੀ ਕੇਂਦਰ ਉਸਾਰੋ/ਗੁਰੰਿਦਰ ਸਿੰਘ (ਸਫਾ 21), 2. ਇਨਕਲਾਬੀ ਕੇਂਦਰ ਪੰਜਾਬ ਦੇ ਨਾਂ/ਪਾਲ ਸਿੰਘ ਐਡੀਟਰ ਪੰਜਾਬੀ ਕੌਮ (ਸਫਾ 21); 3. ਇਕ ਚਿੱਠੀ /ਇਕਬਾਲ ਗੱਜਣ (ਸਫਾ 23), ਇਪਾਨਾ ਕੈਨੇਡਾ ਵਲੋਂ ਕਮਿਊਨਿਸਟ ਇਨਕਲਾਬੀਆਂ ਦੀ ਏਕਤਾ ਲਈ ਸ਼ੁਭ ਕਾਮਨਾਵਾਂ (ਸਫਾ 24)।
Read this book
Open it in the library reader. Pages are fetched as you turn them, so it starts quickly even on a slow connection.