Punjabibooks
Cover of ਸਮਤਾ ਫਰਵਰੀ 1985 -Samta Feb 1985

ਸਮਤਾ ਫਰਵਰੀ 1985 -Samta Feb 1985

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਫਰਵਰੀ 1985 -Samta Feb 1985
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-feb-1985
PDF file
Samta Feb1985_text.pdf
File size
2 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਫਰਵਰੀ 1985 (ਅੰਕ 57) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ-ਸਪਸ਼ਟ ਰਾਜਨੀਤੀ/ਗੁਰਸ਼ਰਨ ਸਿੰਘ (ਸਫਾ 1); ਸੂਚਨਾ- ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵਲੋਂ ਸਮਰਾਲਾ ਅਤੇ ਕੋਟਕਪੂਰਾ ਵਿਖੇ ਵਿਸ਼ਾਲ ਸਾਹਿਤਕ ਗੋਸ਼ਟੀਆਂ (ਸਫਾ 2); ਵਿਚਾਰ ਚਰਚਾ ਵਿੱਚ - ਮੌਜੂਦਾ ਹਾਲਤਾਂ ਦੇ ਪ੍ਰਸੰਗ ਵਿੱਚ 'ਸਮਤਾ' ਨੂੰ ਇਕ ਰੋਸ ਅਤੇ ਰੰਜਸ਼ ਭਰਿਆ ਸੁਨੇਹਾ/ ਗੁਰਬਖਸ਼ ਜੱਸ (ਸਫਾ 3); ਵਿਚਾਰ ਚਰਚਾ ਵਿੱਚ - ਇਕ ਟਿੱਪਣੀ- ਫਿਰਕੂ ਭਰਾ-ਮਾਰੂ ਦੰਗਿਆਂ ਵਿੱਚ ਪ੍ਰੋਲੋਤਾਰੀਏ ਦੀ ਭੂਮਿਕਾ/ ਸੀ. E. ਸੀ. ਪੀ. ਆਈ. (ਐਮ ਐਲ) ਦੀ ਪੰਜਾਬ ਇਕਾਈ ਵਲੋਂ ਇਕ ਦਸਤਾਵੇਜ਼ 'ਤਾਨਾਸ਼ਾਹ ਇੰਦਰਾ ਦਾ ਕਤਲ' ਦਾ ਇਕ ਅੰਸ਼ (ਸਫਾ 6); ਮਿਲਟਰੀ ਇੰਨਟੈਰੋਗੇਸ਼ਨ ਸੈਂਟਰ ਤਿਬੜੀ ਵਿਚ ਬਿਤਾਏ ਕੁਝ ਦਿਨਾਂ ਦੀ ਵਿਥਿਆ/ਗੁਰਮੀਤ ਸਿੰਘ (ਸਫਾ 7); ਘੱਟ ਗਿਣਤੀ ਵਾਲੇ ਲੋਕਾਂ ਦੀ ਰਾਖੀ/ਹਰਿੰਦਰ ਮਾਹਲ (ਇਪਾਨਾ-ਕਨੇਡਾ) (ਸਫਾ 8); ਭਾਰਤੀ ਲੋਕਾਂ ਦੇ ਮੁੱਖ ਦੁਸ਼ਮਣ ਕੌਣ ਹਨ/ਬਲਦੇਵ ਬਾਵਾ, ਜਗਤਾਰ ਢਾਅ (ਇੰਗਲੈਂਡ) (ਸਫਾ 9); ਦੋ ਕਵਿਤਾਵਾਂ- ਖੰਜਰ ਅਤੇ ਮੌਸਮ/ਰਾਜਬੀਰ (ਸਫਾ 13); ਕਵਿਤਾ - ਬੁੱਢੇ ਮਾਹੀਗੀਰ/ਸੁਖਿੰਦਰ (ਸਫਾ 13); ਕਵਿਤਾ - ਹਾਦਸਿਆਂ ਦੇ ਮੌਸਮ/ਪਰਮਜੀਤ ਦੇਹਲ (ਸਫਾ 14); ਕਵਿਤਾ -ਮੇਰੇ ਸਾਹਮਣੇ/ਵੰਦਨਾ (ਸਫਾ 14); ਲੇਖ - ਪੰਜਾਬ-ਸੰਕਟ ਅਤੇ ਸੰਕਟ ਗ੍ਰਸਤ ਪੰਜਾਬੀ ਲੇਖਕ/ਸੁਖਬੀਰ (ਸਫਾ 15); ਗਜ਼ਲ/ਹਰਭਜਨ ਸਿੰਘ ਹੁੰਦਲ (ਸਫਾ 18); ਕਵਿਤਾ - ਏਸ ਵਰ੍ਹੇ ਦੀ ਲੋਹੜੀ (ਸਫਾ 15); ਇਕ ਖਤ ਅੱਗ ਦੇ ਵਪਾਰੀ ਦੇ ਨਾਂ-ਇੰਡੋਕੈਨੇਡੀਅਨ ਟਾਈਮਜ਼ ਦੇ ਸੰਪਾਦਕ ਦੇ ਨਾਂ ਖੱਤ/ਸੁਰਿੰਦਰ ਸਿੰਘ ਰਜਾਈਨਾ (ਸਫਾ 19); ਕਹਾਣੀ- ਡੈਫੋਡਿਲ ਦੀ ਵਾਪਸੀ/ਜਿੰਦਰ (ਸਫਾ 21); ਰਿਪੋਰਟ - ਇਕ ਪਿੰਡ ਉੱਤੇ ਨੰਗੇ ਅਤਿਆਚਾਰ ਦੀ ਕਹਾਣੀ-ਜਮੂਹਰੀ ਅਧਿਕਾਰ ਸਭਾ ਦੀ ਜਿ਼ਲਾ ਫਰੀਦਕੋਟ ਦੀ ਇਕਾਈ ਵਲੋਂ ਜਾਂਚ ਰਿਪੋਰਟ (ਸਫਾ 25); ਪਾਠਕ ਲੇਖਕ ਫੋਰਮ ਵਿੱਚ ਗੁਰਬਖਸ਼ ਜੱਸ ਲਈ ਸ਼ੀਸ਼ਾ/ਮੇਜਰ ਸਿੰਘ ਖਾਲਸਾ (ਸਫਾ 27); ਮੇਜਰ ਸਿੰਘ ਦੇ ਖੱਤ ਦੇ ਜੁਆਬ ਵਿੱਚ ਗੁਰਸ਼ਰਨ ਸਿੰਘ ਵਲੋਂ ਕੁੱਝ ਸ਼ਬਦ (ਸਫਾ 27); ਇਕ ਖੱਤ/ਬਹਾਦਰ ਸਾਥੀ (ਸਫਾ 28)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this