Punjabibooks
Cover of ਸਮਤਾ ਫਰਵਰੀ 1984 - Samta February 1984

ਸਮਤਾ ਫਰਵਰੀ 1984 - Samta February 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਫਰਵਰੀ 1984 - Samta February 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-february-1984_202308
PDF file
Samta February 1984_text.pdf
File size
2.7 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਫਰਵਰੀ 1984 (ਅੰਕ 45) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ ਟਿੱਪਣੀਆਂ- 1. ਬੁਰਜੂਆ ਸਿਆਸਤ ਦਾ ਜਾਲ, 2. ਲੋਕ ਭਲਾਈ ਸਕੀਮਾਂ ਤੇ ਸਾਡਾ ਫਰਜ਼/ਗੁਰਸ਼ਰਨ ਸਿੰਘ (ਪਹਿਲਾ ਸਫਾ); ਸੂਚਨਾ- ਪੰਜਾਬ ਲੋਕ ਸਭਿਆਚਾਰ ਮੰਚ ਵਲੋਂ ਸਥਾਪਨਾ ਦਿਵਸ ਤੇ ਲੋਕ ਪੱਖੀ ਨਾਟਕਾਂ ਦਾ ਭਰਾਤਰੀ ਮੁਕਾਬਲਾ (ਸਫਾ 3); ਵਿਚਾਰ ਚਰਚਾ-ਵੱਖਵਾਦੀ ਕਿ ਕੌਮੀ ਮੁਕਤੀ ਘੋਲ ਬਾਰੇ ਕੁਝ ਹੋਰ/ਜਗਰੂਪ ਸਿੰਘ (ਸਫਾ 4); ਵਿਚਾਰ ਚਰਚਾ-ਦਸਵੀਂ ਸਰਵ ਹਿੰਦ, ਪੰਜਾਬੀ ਕਾਨਫਰੰਸ-ਇਕ ਸੰਖੇਪ ਜਾਇਜ਼ਾ/ਗੁਰਬਖਸ਼ ਜੱਸ (ਸਫਾ 7); ਵਿਚਾਰ ਚਰਚਾ-ਪ੍ਰਦੇਸਾਂ ਵਿੱਚ ਬੈਠੇ ਹਿੰਦੋਸਤਾਨੀਆਂ ਵਲੋਂ ਇਕ ਟਿੱਪਣੀ/ਦੀਪ ਸਿੰਘ ਬੋਪਾਰਾਏ (ਸਫਾ 10); ਵਿਚਾਰ ਚਰਚਾ-ਕੇਂਦਰੀ ਜੇਲ੍ਹ ਲੁਧਿਆਣਾ ਤੋਂ ਇਕ ਚਿੱਠੀ (ਸਫਾ 12); ਵਿਚਾਰ ਚਰਚਾ-ਸਮਤਾ ਦਸੰਬਰ 83/ਜਨਵਰੀ 84 ਬਾਰੇ ਕੁਝ ਵਿਚਾਰ/ਮੋਹਨ ਕੁਸਲਾ (ਸਫਾ 12); ਵਿਚਾਰ ਚਰਚਾ-ਭਾਰਤੀ ਲੋਕ ਨੀਚ ਕਿਵੇਂ ਬਣੇ/ਗੁਰਨਾਮ ਸਿੰਘ (ਸਫਾ 13); ਕਹਾਣੀ-ਕੰਧਾਂ ਤੋਂ ਬਿਨਾਂ/ਕਿਰਪਾਲ ਕਜ਼ਾਕ (ਸਫਾ 15); ਕਹਾਣੀ-ਲੁੱਕ `ਚ ਫਸੇ ਪੈਰ/ਮੁਖਤਿਆਰ ਸਿੰਘ (ਸਫਾ 23); ਲੇਖ-ਕਿਰਪਾਲ ਕਜ਼ਾਕ ਦੀ ਕਹਾਣੀ ਕਲਾ/ਸਬਿੰਦਰਜੀਤ ਸਾਗਰ (ਸਫਾ 26); ਲੇਖ-'ਏਕਣੇ ਐ' ਦਾ ਕਹਾਣੀਕਾਰ-ਮੁਖਤਿਆਰ ਸਿੰਘ/ਸ਼ਹਰਯਾਰ (ਸਫਾ 30); ਪਾਠਕ ਲੇਖਕ ਫੋਰਮ ਵਿੱਚ- ਸੰਪਾਦਕੀ ਨੋਟ/ਗੁਰਸ਼ਰਨ ਸਿੰਘ (ਸਫਾ 33); ਪਾਠਕ ਲੇਖਕ ਫੋਰਮ- ਹੋਰ ਸਪਸ਼ਟਤਾ/ਜਸਵੰਤ ਸਿੰਘ ਕੰਵਲ (ਸਫਾ 34); ਪਾਠਕ ਲੇਖਕ ਫੋਰਮ- ਜਸਵੰਤ ਸਿੰਘ ਕੰਵਲ ਨੂੰ ਕੀ ਹੋ ਗਿਆ ਏ/ਪ੍ਰੀਤਮ ਸਿੰਘ ਪ੍ਰਵਾਨਾ (ਸਫਾ 38); ਪਾਠਕ ਲੇਖਕ ਫੋਰਮ- ਜਸਵੰਤ ਸਿੰਘ ਕੰਵਲ ਬਾਰੇ/ਬਖਸਿ਼ੰਦਰ ਸਿੰਘ(ਆਖਰੀ ਸਫਾ); ਪਾਠਕ ਲੇਖਕ ਫੋਰਮ- ਕੰਵਲ ਬਨਾਮ ਨੁੱਟ ਹੈਮਸਨ/ਅਮਰਜੀਤ ਢਿੱਲੋਂ (ਆਖਰੀ ਸਫਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this