ਸਮਤਾ ਫਰਵਰੀ 1986 - Samta February 1986 -
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਫਰਵਰੀ 1986 - Samta February 1986 -
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-february-1986
- PDF file
- Samta February 1986_text.pdf
- File size
- 2 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਫਰਵਰੀ 1986 (ਅੰਕ ਨੰਬਰ 69) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ ਅਤੇ ਸੰਪਾਦਕੀ ਟਿੱਪਣੀਆਂ/ਗੁਰਸ਼ਰਨ ਸਿੰਘ (ਸਫਾ 1); ਪੁਰਾਣੇ ਸਭਿਆਚਾਰ ਨਾਲ ਹੇਜ ਕਿਉਂ/ਹਰੀ ਸਿੰਘ ਢੁੱਡੀਕੇ (ਸਫਾ 9); ਕਹਾਣੀ - ਉਹਨੇ ਹਾਲੇ ਨਹੀਂ ਸੀ ਮਰਨਾ/ਜਸਬੀਰ ਮੰਡ (ਸਫਾ 11); ਦੋ ਕਵਿਤਾਵਾਂ/ਹਰਬੰਸ ਮਾਂਗਟ (ਸਫਾ 15); ਪਲਸ ਮੰਚ ਦੇ ਇਕ ਲਾਸਾਨੀ ਸਾਹਿਤਕ ਸਮਾਗਮ ਦੀ ਸੰਖੇਪ ਰੀਪੋਰਟ/ਸੁਰਜੀਤ ਬਰਾੜ (ਸਫਾ 15); ਪਲਸ ਮੰਚ ਦੇ ਸਾਹਿਤਕ ਸਮਾਗਮ ਤੇ ਪੜ੍ਹਿਆ ਗਿਆ ਇਕ ਪਰਚਾ- ਪ੍ਰਗਤੀਵਾਦੀ ਕਵਿਤਾ ਦੀ ਜੁਗਤ/ਸੁਰਜੀਤ ਹਾਂਸ (ਸਫਾ 17); ਇਕ ਚਿੱਠੀ/ਭੁਪਿੰਦਰ (ਸਫਾ 20); ਮਸਲੇ ਅਜੋਕੀ ਕਵਿਤਾ ਦੇ/ਸੁਖਿੰਦਰ (ਸਫਾ 22); ਸਹੀ ਮੁਲਿਆਂਕਣ ਵਾਸਤੇ ਪਰਿਪਕਵ ਆਲੋਚਨਾਦ੍ਰਿਸ਼ਟੀ ਦੀ ਲੋੜ/ਦੇਵਿੰਦਰਪਾਲ (ਸਫਾ 22); ਚੰਦਨ ਦੀਆਂ ਸਲਾਹਾਂ ਬਾਰੇ/ਇਕਬਾਲ ਰਾਮੂਵਾਲੀਆ (ਸਫਾ 23); ਪੁਸਤਕ ਪਹਿਚਾਣ - "ਕਲਾ ਸਮਾਜ ਤੇ ਰਾਜਨੀਤੀ'/ਕੇਵਲ ਧਾਲੀਵਾਲ (ਸਫਾ 24); ਪਾਠਕ ਲੇਖਕ ਫੋਰਮ- ਇਕ ਚਿੱਠੀ/ਬਲਦੇਵ ਸਿੰਘ ਬੰਬੀਹਾ (ਸਫਾ25), ਬਲਦੇਵ ਸਿੰਘ ਬੰਬੀਹਾ ਦੀ ਚਿੱਠੀ ਦਾ ਜੁਆਬ/ਗੁਰਸ਼ਰਨ ਸਿੰਘ (ਸਫਾ 26), 2. ਵਿਚਾਰ ਤੇ ਤਕਨੀਕ ਦਾ ਸਮਾਜ ਵਿੱਚ ਰੋਲ/ਜਸਵੰਤ ਖਾਲੜਾ (ਸਫਾ 26), 3. ਮਾਨਯੋਗ ਭਾਅ ਜੀ/ਕਰਮ ਸਿੰਘ ਕਾਂਗ (ਸਫਾ 28)।
Read this book
Open it in the library reader. Pages are fetched as you turn them, so it starts quickly even on a slow connection.