ਸਮਤਾ ਫਰਵਰੀ 1987 -Samta February 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਫਰਵਰੀ 1987 -Samta February 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-february-1987
- PDF file
- Samta February 1987_text.pdf
- File size
- 1.7 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਫਰਵਰੀ 1987 (ਅੰਕ ਨੰਬਰ 81) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ: ਦੋ ਝੂਠੇ /ਗੁਰਸ਼ਰਨ ਸਿੰਘ (ਸਫਾ 1); ਸੰਪਾਦਕੀ ਟਿੱਪਣੀਆਂ - ਪੰਜਾਬ ਮਸਲੇ ਬਾਰੇ ਕਮਿਊਨਿਸਟ ਇਨਕਲਾਬੀਆਂ ਦੀ ਸਾਂਝੀ ਸੋਚ (ਸਫਾ 2), ਬ੍ਰਹਮਪੁਰਾ ਕਾਂਡ-ਲੋਕ ਦੋਖੀ ਸਰਕਾਰ ਦੀ ਦਮਨ ਮਸ਼ੀਨਰੀ ਹਰਕੱਤ ਵਿੱਚ (ਸਫਾ 4), ਗੋਲਮੇਜ ਕਾਨਫਰੰਸ (ਸਫਾ 5); ਪੁਸਤਕ ਪਹਿਚਾਣ: ਚਾਰ ਕਿਤਾਬਾਂ ਦੀ - 1986 ਦੀ ਚੋਣਵੀਂ ਕਵਿਤਾ, 1986 ਦੀ ਚੋਣਵੀਂ ਕਹਾਣੀ, ਇਕ ਹੋਰ ਚੰਗਾ ਕਾਵਿ-ਸੰਗ੍ਰਹਿ-ਸ਼ਬਦ, ਅਤੇ ਸਮੇਂ ਦੇ ਸੂਰਜ/ਗੁਰਸ਼ਰਨ ਸਿੰਘ (ਸਫਾ 6); ਕਵਿਤਾ - ਪੁੱਛਦੇ ਹਾਂ, ਸਿੱਖਾਂ ਨੂੰ, ਹਿੰਦੂਆਂ ਨੂੰ!, ਹਿੰਦੂ-ਸਿੱਖ ਦੋਵਾਂ ਨੂੰ /ਦੌਲਤ ਰਾਮ (ਸਫਾ 7-10); ਕਿਸਾਨੀ ਜਿ਼ੰਦਗੀ ਤੇ ਕਿਸਾਨੀ ਘੋਲਾਂ ਦੀ ਫਿਲਮ "ਬਗਾਨੇ ਬੋਹੜ ਦੀ ਛਾਂ"/ਅਜਮੇਰ ਸਿੰਘ ਔਲਖ (ਸਫਾ 10); ਇਨਕਲਾਬੀ ਏਕਤਾ ਕੇਂਦਰ ਪੰਜਾਬ ਦਾ ਐਲਾਨਨਾਮਾ (ਸਫਾ 11); ਪੱਛਮੀ ਜਰਮਨੀ `ਚ ਸ਼ਹੀਦੀ ਸਮਾਗਮ/ਸੁੱਚਾ ਸਿੰਘ ਨਰ (ਸਫਾ 13); ਇਨਕਲਾਬੀ-ਜਨਤਕ ਪੇਪਰ ਚਾਲੂ ਕਰਨ ਦੀ ਯੋਜਨਾ/ਹਰਬੰਸ ਮਾਂਗਟ (ਸਫਾ 15); ਲੰਮੀ ਕਵਿਤਾ ਵਿੱਚ ਇਕ ਕਹਾਣੀ-ਫਿਰ ਉਹ ਮੋਏ ਨਾ/ਨਸੀਬ ਸਿੰਘ ਬਸਰਾ (ਸਫਾ 18); ਪਾਠਕ ਲੇਖਕ ਫੋਰਮ ਵਿੱਚ - (ਪਾਲ ਸਿੰਘ ਦੀ ਚਿੱਠੀ ਦੇ ਜਵਾਬ ਵਿਚ) - 1. ਕੌਮੀ ਸਵਾਲ ਅਤੇ ਲੈਨਿਨਵਾਦ/ਕਰਮ ਬਰਸਟ (ਸਫਾ 20), 2. ਪਾਲ ਸਿੰਘ ਦੀ ਕਮਿਊਨਿਸਟਾਂ ਤੇ ਘਟੀਆ ਚਿੱਕੜ-ਉਛਾਲੀ/ਬਲਬੀਰ ਪਰਵਾਨਾ (ਸਫਾ 21), 3. ਇਕ ਸਾਥੀ ਦੀ ਚਿੱਠੀ/ਰਾਮ ਸਵਰਨ ਸਿੰਘ 'ਆਜ਼ਾਦ' (ਸਫਾ 22), ਰਾਮ ਸਵਰਨ ਸਿੰਘ 'ਆਜ਼ਾਦ' ਦੀ ਚਿੱਠੀ ਦਾ ਜਵਾਬ/ਗੁਰਸ਼ਰਨ ਸਿੰਘ (ਸਫਾ 22), 4. ਇਕ ਚਿੱਠੀ/ ਗੁਰਮੇਲ ਖੋਟੇ(ਸਫਾ 22), 5. ਇਕ ਸਾਥੀ ਦੀ ਚਿੱਠੀ/ਸਰਵਜੀਤ ਸਿੰਘ (ਸਫਾ 24), ਸਰਵਜੀਤ ਸਿੰਘ ਦੀ ਚਿੱਠੀ ਦਾ ਜਵਾਬ/ਗੁਰਸ਼ਰਨ ਸਿੰਘ (ਸਫਾ 24)।
Read this book
Open it in the library reader. Pages are fetched as you turn them, so it starts quickly even on a slow connection.