Punjabibooks
Cover of ਸਮਤਾ ਜਨਵਰੀ 1982- Samta January 1982

ਸਮਤਾ ਜਨਵਰੀ 1982- Samta January 1982

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਜਨਵਰੀ 1982- Samta January 1982
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-january-1982
PDF file
Samta-January 1982_text.pdf
File size
4.4 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਜਨਵਰੀ 1982 (ਅੰਕ 20) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ /ਗੁਰਸ਼ਰਨ ਸਿੰਘ- 1. ਸਾਲ 1982 (ਸਫਾ 1), 2. ਸਾਹਿਤਕ ਵਾਦਵਿਵਾਦ (ਸਫਾ 2); ਤੁਰਕੀ ਕਹਾਣੀ-ਐਨਕਾਂ/ਅਜੀਜ ਨੇ ਸਿਨ (ਸਫਾ 3), ਹਿੰਦੀ ਕਹਾਣੀ-ਆਵਾਜ਼/ਅਵਸ਼ੇਸ਼ ਸ੍ਰੀਵਾਸਤਵ (ਸਫਾ 7); ਕਹਾਣੀ-ਪੱਥਰ/ਰਘਬੀਰ ਸਿੰਘ (ਸਫਾ 12); ਨਾਟਕ- ਮਨੁੱਖਤਾ ਦੇ ਦੋਖੀਆਂ ਵਿਰੁੱਧ ਸੰਘਰਸ਼ ਦੇ ਨਾਂ - ਕੇਹਰੂ ਦਸ ਨੰਬਰੀਆ/ਗੁਰਸ਼ਰਨ ਸਿੰਘ (ਸਫਾ 13); ਕਵਿਤਾ- ਅਰਥ/ਕਵੀ ਨੇ ਕਵਿਤਾ ਨਾਲ ਆਪਣਾ ਨਾਮ ਨਹੀਂ ਭੇਜਿਆ (ਸਫਾ 18); ਕਵਿਤਾ- ਬਾਗੀ ਪਰਿੰਦਾ/ਜਨਮੀਤ (ਸਫਾ 18); ਕਵਿਤਾ- ਗੀਤ/ਸਵਰਨਜੀਤ ਕੌਰ ਗਰੇਵਾਲ (ਸਫਾ 19); ਕਵਿਤਾ- ਦੁੱਲਾ ਪਿੰਡੀE ਤੁਰ ਪਿਆ/ਧਰਮ ਕੰਮੇਆਣਾ (ਸਫਾ 19); ਸਿਆਸਤ ਪਰਮੋ ਧਰਮ ਹੈ - ਵਿਦਿਆਰਥੀ ਅਤੇ ਸਿਆਸਤ-ਬਦੇਸ਼ੀ ਸਲੇਬਸ-ਦੇਸੀ ਸਰਕਾਰ, ਪੈਦਾ ਕਰੇ ਬੇਰੁਜ਼ਗਾਰ/ਐਮ. ਸੀ. ਭਾਰਦਵਾਜ਼ (ਸਫਾ 21); ਪਾਠਕ ਲੇਖਕ ਫੋਰਮ ਵਿੱਚ - ਅਜਮੇਰ ਗਿੱਲ, ਗੁਰਬਖ਼ਸ ਜੱਸ, ਅਤਰਜੀਤ, ਰਵਿੰਦਰ ਜੋਸ਼ੀ, ਗਿ. ਸੁਰਿੰਦਰ ਬਿਸ਼ਨਪੁਰੀ, ਨਰਿੰਦਰ ਸ਼ਰਮਾ, ਲਾਲ ਸਿੰਘ, ਅਤੇ ਹਮਦਰਦਰਵੀਰ ਨੌਸ਼ਹਿਰਵੀ ਦੇ ਖੱਤ (ਸਫਾ 27-36)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this