ਸਮਤਾ ਜਨਵਰੀ 1983 -Samta January 1983
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਜਨਵਰੀ 1983 -Samta January 1983
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-january-1983
- PDF file
- Samta-January 1983_text.pdf
- File size
- 5.2 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਜਨਵਰੀ 1983 (ਅੰਕ 32) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ- ਜਿ਼ੰਮੇਵਾਰ ਕੌਣ?/ਗੁਰਸ਼ਰਨ ਸਿੰਘ (ਸਫਾ 2); ਸੰਪਾਦਕੀ ਟਿੱਪਣੀਆਂ - 1. ਇਕ ਕਾਵਿ ਪ੍ਰਾਪਤੀ (ਸਫਾ 3), 2. ਲੋਕ ਤੁਰ ਰਹੇ ਹਨ (ਸਫਾ 4), ਲੋਕ ਤੁਰਦੇ ਹਨ -2 (ਸਫਾ 5) ਸਹੂਲਤਾਂ ਤੋਂ ਵਿਰਵੀਆਂ ਪ੍ਰਾਇਮਰੀ ਸਕੂਲ ਖੇਡਾਂ ਕਿੰਨੀਆਂ ਅਣਗੌਲੀਆਂ (ਸਫਾ 5), ਲੋਕ ਤੁਰਦੇ ਹਨ-3 (ਸਫਾ 7), 5. ਜਮੂਹਰੀ ਹੱਕਾਂ ਤੇ ਇਕ ਹੋਰ ਛਾਪਾ/ਪ੍ਰੋ: ਜਗਮੋਹਣ ਸਿੰਘ, ਪ੍ਰਧਾਨ, ਡਾ: ਧਰਮਵੀਰ, ਜਨਰਲ ਸਕੱਤਰ ਜਮੂਹਰੀ ਅਧਿਕਾਰ ਸਭਾ ਪੰਜਾਬ (ਸਫਾ 11), 6. ਸਾਬਕਾ ਫੌਜੀ (ਸਫਾ 13), 7. ਸੈਕਸ ਸਕੈਂਡਲ/ਗੁਰਸ਼ਰਨ ਸਿੰਘ (ਸਫਾ 14), 8. ਲੋਕ-ਪੱਖੀ ਸਾਹਿਤਕਾਰਾਂ ਅਤੇ ਕਲਾਕਾਰਾਂ ਦਾ ਸਨਮਾਨ/ਗੁਰਸ਼ਰਨ ਸਿੰਘ (ਸਫਾ 14); ਕਹਾਣੀ - ਸਾਰੋ-ਛੈ/ਲਾਲ ਸਿੰਘ (ਸਫਾ 15); ਕਹਾਣੀ - ਨਿਊਡ/ਜਿੰਦਰ (ਸਫਾ 18); ਮਿੰਨੀ ਕਹਾਣੀ - ਗੋਤਾ ਖੋਰ/ਸੁਰਜੀਤ ਢੀਂਡਸਾ (ਸਫਾ 22); ਗੀਤ - ਅਸੀਂ ਲੜਾਂਗੇ ਸਾਥੀ/ਸੁਰਜੀਤ ਬਰਾੜ (ਸਫਾ 22); ਨਜ਼ਮ - 26 ਜਨਵਰੀ ਦੇ ਨਾਂ/ਨਵਕਿਰਨ (ਸਫਾ 23); ਕਵਿਤਾ - ਲੋਹੜੀ/ਹਰਜੀਤ ਦੌਧਰੀਆ (ਸਫਾ 23); ਗੀਤ-ਸ਼ਹੀਦ ਬਾਬਾ ਬੂਝਾ ਸਿੰਘ ਨੂੰ ਸਮਰਪਤ/ਜਸਵਿੰਦਰ (ਸਫਾ 24); ਕਵਿਤਾ - ਜੰਮੇ ਕੇਹੇ ਕਰੜੇ ਵਾਰ/ਅਜਮੇਰ ਸਿੰਘ (ਸਫਾ 24); ਇਕ ਇਤਿਹਾਸਕ ਦਸਤਾਵੇਜ਼- ਇਕ ਚਿੱਠੀ ਪ੍ਰੋਲਤਾਰੀ ਮਾਪਿਆਂ ਦੇ ਨਾਂ/ਸੇਲੈਸਤੈਂ ਫਰੇਨੇ (ਸਫਾ 25); ਪ੍ਰੋਲਤਾਰੀ ਵਿਦਿਆ ਨੂੰ ਸਮਰਪਿਤ- ਕਵਿਤ-ਪ੍ਰਾਰਥਨਾਵਾਂ ਬੰਦ ਕਰੋ/ਗਿਆਨ ਇੰਦਰਪਤੀ (ਸਫਾ 28); ਅਲਵਿਦਾ! ਪ੍ਰੋ: ਦੀਦਾਰ ਸਿੰਘ/ਗੁਰਭਜਨ ਗਿੱਲ (ਸਫਾ 29); ਬੰਦਨਾ/ਪ੍ਰੋ: ਦੀਦਾਰ ਸਿੰਘ (ਸਫਾ 30); ਪਾਠਕ ਲੇਖਕ ਫੋਰਮ ਵਿੱਚ 1. ਜਾਤ ਪਾਤ: ਬ੍ਰਾਹਮਣਵਾਦ ਅਤੇ ਗਾਂਧੀਵਾਦ/ਗੁਰਨਾਮ ਸਿੰਘ (ਸਫਾ 31), ਇਕ ਫੌਜੀ ਦੀ ਚਿੱਠੀ (ਸਫਾ 34), 3. ਅਨੰਦਪੁਰ ਸਾਹਿਬ ਦਾ ਮਤਾ- ਇਕ ਵਿਚਾਰ/ ਇਕ ਪਾਠਕ (ਸਫਾ 35), 4. ਖਾਲਿਸਤਾਨ ਅਤੇ ਸਿੱਖ ਕੌਮ/ਹਰੀਸ਼ ਮਲਹੋਤਰਾ (ਸਫਾ 37); ਪੰਜਾਬ-ਅਸਾਮ ਵਾਰਤਾਲਾਪ ਪਰ ਕਦ ਤੀਕ....???/ ਐਮ. ਸੀ. ਭਾਰਦਵਾਜ (ਸਫਾ 39); ਸੂਚਨਾ- ਪੰਜਾਬ ਲੋਕ ਸਭਿਆਚਾਰ ਮੰਚ ਵਲੋਂ ਲੋਕ ਪੱਖੀ ਗੀਤਾਂ ਦੀ ਟੇਪ ਰੀਲੀਜ਼ (ਸਫਾ 40)।
Read this book
Open it in the library reader. Pages are fetched as you turn them, so it starts quickly even on a slow connection.