Punjabibooks
Cover of ਸਮਤਾ ਦਸੰਬਰ 1987 -Samta January 1987

ਸਮਤਾ ਦਸੰਬਰ 1987 -Samta January 1987

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਦਸੰਬਰ 1987 -Samta January 1987
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-january-1987
PDF file
Samta January1987_text.pdf
File size
1.8 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਦਸੰਬਰ 1987 (ਅੰਕ ਨੰਬਰ 80) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ: ਪੰਜਾਬ ਦਾ ਮਸਲਾ ਫੌਰੀ ਹੱਲ ਮੰਗਦਾ ਹੈ/ਗੁਰਸ਼ਰਨ ਸਿੰਘ (ਸਫਾ 1); ਜਮਹੂਰੀ ਲਾਮਬੰਦੀ/ਗ.ਸ. (ਸਫਾ 2); ਇਕ ਦਸਤਾਵੇਜ- ਪੰਜਾਬ ਸਮੱਸਿਆ ਬਾਰੇ ਇਨਕਲਾਬੀ ਏਕਤਾ ਕੇਂਦਰ ਦੀ ਪਹੁੰਚ/ਇਨਕਲਾਬੀ ਏਕਤਾ ਕੇਂਦਰ ਪੰਜਾਬ (ਸਫਾ 3); ਪਾਠਕਾਂ ਲਈ ਜ਼ਰੂਰੀ ਸੂਚਨਾ/ਚਿੰਨ ਬੈਨਰਜੀ (ਸਫਾ 6); ਇਕ ਟਿੱਪਣੀ-ਬਾਪ ਦਾ ਮਾਲ/ਗ.ਸ. (ਸਫਾ 6); ਸੰਪਾਦਕੀ ਟਿੱਪਣੀਆਂ - ਸਿਆਸੀ ਲੀਡਰਾਂ ਦੀ ਕੁਰਸੀ ਭੁੱਖ ਅਤੇ ਸਹੀ ਸਿਆਸਤ, ਮਿੱਤਰਸੇਨ ਮੀਤ ਦਾ ਨਵਾਂ ਨਾਵਲ 'ਕਾਫਲਾ', ਭਾਰਤ ਦਾ ਨਿਕੰਮਾ ਕਾਨੂੰਨੀ ਸਿਸਟਮ, ਗਵਾਹ ਅਤੇ ਚਸ਼ਮਦੀਦ ਗਵਾਹ ਨਾ ਹੋਣ ਤੇ ਨਵੰਬਰ 1984 ਦੇ ਦੋਸ਼ੀ ਸਫਾ ਬਰੀ ਪਰ ਸਤਵੰਤ ਸਿੰਘ, ਬਲਬੀਰ ਸਿੰਘ ਅਤੇ ਕਿਹਰ ਸਿੰਘ ਦੇ ਮੁਕੱਦਮੇ ਤੋਂ ਬਾਹਰ ਜਾ ਕੇ ਇਹਨਾਂ ਤਿੰਨਾਂ ਨੂੰ ਦਿੱਲੀ ਕਤਲੇਆਮ ਦਾ ਜਿ਼ੰਮੇਵਾਰ ਠਹਿਰਾਉਣਾ, ਸੰਤ ਰਾਮ ਉਦਾਸੀ ਦੀ ਯਾਦ ਵਿੱਚ ਰੀਲੀਜ਼ ਕੀਤੀ ਗਈ ਕੈਸਟ 'ਸ਼ਰਧਾਂਜਲੀ', ਫਿਲਮ ਅਭਿਨੇਤਰੀ ਸਮਿਤਾ ਪਾਟਿਲ ਦੀ ਵੱਕਤ ਮੌਤ ਤੇ (ਸਫਾ 7- 10); ਹਾਕਮ ਜਮਾਤ ਦੀ ਛਤਰਛਾਇਆ ਹੇਠ ਪਲਦੇ ਫਿਰਕੂ ਜਨੂੰਨ ਦਾ ਵਿਰੋਧ ਕਰੋ - ਕੈਨੇਡਾ ਦੀਆਂ ਦੋ ਸੰਸਥਾਂਵਾਂ ਵਲੋਂ ਜਾਰੀ ਕੀਤਾ ਦਸਤਾਵੇਜ਼/ਇੰਡੀਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮੈਰਿਕਾ ਅਤੇ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਐਡਮੰਟਨ (ਸਫਾ 11); ਇਨਕਲਾਬੀ ਜਥੇਬੰਦੀ ਇਕ ਵਿਚਾਰ/ ਆਰ. ਪੀ. ਪਰਤਾਪ(ਸਫਾ 13); ਇਕ ਬੰਗਲਾ ਕਹਾਣੀ-ਉਪਰੇਸ਼ਨ ਜੋਨਾਕੀ- ਲੇਖਕ: ਸੰਜੀਵ, ਅਨੁਵਾਦ- ਨਰਭਿੰਦਰ-ਕਰਤਾਰ (ਸਫਾ 14); ਪਾਠਕ ਲੇਖਕ ਫੋਰਮ ਵਿੱਚ- ਪੰਜਾਬ ਮਸਲੇ ਵਿੱਚ ਕਮਿਊਨਿਸਟਾਂ ਨੇ ਲੈਨਨਵਾਦ ਪਾੜ ਸੁੱਟੀ/ਪਾਲ ਸਿੰਘ ਐਡੀਟਰ ਪੰਜਾਬੀ ਕੌਮ (ਸਫਾ 22); ਸੂਚਨਾ -ਪੰਜਾਬ ਲੋਕ ਸਭਿਆਚਾਰਕ ਮੰਚ ਦਾ ਵਾਰਸ਼ਕ ਮੇਲਾ (ਸਫਾ 24); ਸੂਚਨਾ - ਇਨਕਲਾਬੀ ਏਕਤਾ ਕੇਂਦਰ ਪੰਜਾਬ ਵਲੋਂ ਪਾਲਿਸੀ ਪ੍ਰੋਗਰਾਮ ਰੀਲੀਜ਼ ਕਰਨ ਦਾ ਸਮਾਗਮ (ਸਫਾ 24)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this