ਸਮਤਾ ਜਨਵਰੀ 1988 -Samta January 1988.
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਜਨਵਰੀ 1988 -Samta January 1988.
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-january-1988
- PDF file
- Samta January 1988. _text.pdf
- File size
- 1.8 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਜਨਵਰੀ 1988 (ਅੰਕ ਨੰਬਰ 92) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ: 1988 ਦਾ ਸਾਲ ਭਾਰਤ ਦੀ ਖੱਬੀ ਧਿਰ ਲਈ ਚੁਣੌਤੀਆਂ ਦਾ ਸਾਲ ਹੋਵੇਗਾ/ ਗੁਰਸ਼ਰਨ ਸਿੰਘ (ਸਫਾ 1); ਸੰਪਾਦਕੀ ਟਿੱਪਣੀਆਂ- ਸ਼ਾਹੀ ਠਾਠ ਦਾ ਪ੍ਰਦਰਸ਼ਨੀ, ਤੀਹ ਕਰੋੜ ਰੁਪਿਆ ਕੌਣ ਲੈ ਗਿਆ?, ਦਿੱਲੀ ਵਿੱਚ ਲਾਲ ਝੰਡੇ ਦੀ ਚੜ੍ਹਤ, ਅਮਰੀਕਾ- ਰੂਸ ਸਮਝੌਤਾ, ਬਿਹਾਰੀ ਮਜ਼ਦੂਰਾਂ ਦੀ ਇਕ ਸਿ਼ਕਾਇਤ, ਅਤੇ ਸੰਖੇਪ ਟਿੱਪਣੀ/ਗੁਰਸ਼ਰਨ ਸਿੰਘ (ਸਫਾ 3-5); ਪ੍ਰਦੇਸ ਤੋਂ ਇਕ ਰਿਪੋਰਟ/ (ਸਫਾ 5); ਪੰਜਾਬ ਅੰਦਰ ਸਿੱਖ ਅਤਿਵਾਦੀ ਲਹਿਰ ਪ੍ਰਤੀ ਕਮਿਊਨਿਸਟਾਂ ਦਾ ਦਰੁਸਤ ਨਜ਼ਰੀਆ ਕੀ ਹੋਵੇ?/ਪ੍ਰੋ: ਰਨਧੀਰ ਸਿੰਘ (ਸਫਾ 7); ਇਕ ਸਿਆਸੀ ਟਿੱਪਣੀ-ਪਾਠਕ ਲੇਖਕ ਫੋਰਮ ਲਈ-ਅਸੀਂ ਕਿੱਧਰ ਨੂੰ ਜਾ ਰਹੇ ਹਾਂ/ਇਨਕਲਾਬੀ ਲਹਿਰ ਵਿੱੱਚੋਂ ਇਕ ਅਤੇ ਇਨਕਲਾਬੀ ਕੇਂਦਰ ਦਾ ਸੂਬਾ ਕਮੇਟੀ ਮੈਂਬਰ (ਸਫਾ 12); ਪਾਠਕ ਲੇਖਕ ਫੋਰਮ ਵਿੱਚ-ਗੋਲਮੇਜ਼ ਹੀ ਇਕੋ ਹੱਲ ਨਹੀਂ/ਕਰਮ ਬਰਸਟ (ਸਫਾ 14); ਪਾਠਕ ਲੇਖਕ ਫੋਰਮ ਸਮਤਾ ਵਾਸਤੇ/ਸੁਖਿੰਦਰ (ਸਫਾ 16); ਮਿੱਤਰ ਸੈਨ ਮੀਤ ਦਾ ਕਥਾ ਸੰਸਾਰ/ਸੁਰਜੀਤ ਗਿੱਲ (ਸਫਾ 17); ਨਵੀਂ ਪਿਰਤ/ਹਰੀਸ਼ ਮਲਹੋਤਰਾ (ਸਫਾ 19); 'ਔਰਤ ਧਰਮ ਦੇ ਪਰਛਾਵੇਂ ਹੇਠ'/ਪ੍ਰੀਤ ਫਰੀਦਕੋਟੀ (ਸਫਾ 20); ਮਨੋ-ਵਿਸ਼ਲੇਸ਼ਣ ਦੀ ਇਹ ਫਿਰਕੂ ਵਿਧੀ!/ਕਰਨੈਲ ਸਿੰਘ (ਸਫਾ 22); ਇਕ ਚਿੱਠੀ- ਨਵੇਂ ਵਰ੍ਹੇ ਦੀ ਮੁਬਾਰਕਵਾਦ/ਲਕਸ਼ਮੀ ਨਰਾਇਣ ਭੀਖੀ ਤੇ ਉਸ ਦੇ ਸਾਥੀ (ਸਫਾ 23); ਪਾਠਕ ਲੇਖਕ ਫੋਰਮ-ਇਕ ਟਿੱਪਣੀ/ ਭੰਡਾਰ ਧੂਰੀ(ਸਫਾ 23); ਸੂਚਨਾ- ਇਨਕਲਾਬੀ ਕੇਂਦਰ ਪੰਜਾਬ ਵਲੋਂ ਦੇਸ਼ ਭਗਤ ਹਾਲ ਜਲੰਧਰ ਵਿੱਚ 23-24 ਜਨਵਰੀ ਨੂੰ ਪਹਿਲਾ ਸੂਬਾਈ ਇਜਲਾਸ (ਸਫਾ 24)।
Read this book
Open it in the library reader. Pages are fetched as you turn them, so it starts quickly even on a slow connection.